• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਿੱਲੀ 'ਚ ਕਲੱਬ ਦੇ ਬਾਹਰ ਬਦਮਾਸ਼ਾਂ ਨੇ ਕੀਤੀ ਫਾਇਰਰਿੰਗ , ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ

दिल्ली में क्लब के बाहर बदमाशों ने की फायरिंग,
9/8/2024 4:45:08 PM Raj     Delhi club Firing, Miscreants opened fire, Firing Case, Delhi Club CCTV Footage, Delhi Club Viral Video    ਦਿੱਲੀ 'ਚ ਕਲੱਬ ਦੇ ਬਾਹਰ ਬਦਮਾਸ਼ਾਂ ਨੇ ਕੀਤੀ ਫਾਇਰਰਿੰਗ , ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ  दिल्ली में क्लब के बाहर बदमाशों ने की फायरिंग,

ਦਿੱਲੀ ਦੇ ਸੀਮਾਪੁਰੀ ਇਲਾਕੇ 'ਚ ਇੱਕ ਕਲੱਬ ਦੇ ਬਾਹਰ ਹਥਿਆਰਬੰਦ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹੁਣ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਿਸਤੌਲ ਨਾਲ ਬਦਮਾਸ਼ ਮਹਿਲਾ ਸਮੇਤ ਕਲੱਬ ਦੇ ਬਾਊਂਸਰ ਨੂੰ ਧਮਕੀਆਂ ਦੇ ਰਹੇ ਹਨ।

ਸੀਸੀਟੀਵੀ 'ਚ ਪਿਸਤੌਲ ਤਾਣਦੇ ਹੋਏ ਨਜ਼ਰ ਆਏ ਬਦਮਾਸ਼ 

— Sachin Gupta (@SachinGuptaUP) September 8, 2024

ਸੀਸੀਟੀਵੀ 'ਚ ਤਿੰਨ ਬਦਮਾਸ਼ ਵੀ ਕਲੱਬ ਵੱਲ ਜਾਂਦੇ ਵੇਖੇ ਜਾ ਸਕਦੇ ਹਨ। ਇਨ੍ਹਾਂ 'ਚੋਂ ਦੋ ਕੋਲ ਬੰਦੂਕਾਂ ਹਨ ਅਤੇ ਉਹ ਕਲੱਬ ਦੇ ਬਾਹਰ ਮੌਜੂਦ ਬਾਊਂਸਰਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਚ ਇੱਕ ਪੁਰਸ਼ ਕਲੱਬ ਦੇ ਤਿੰਨ ਬਾਊਂਸਰਾ ਨੂੰ ਗੋਡਿਆਂ ਭਾਰ ਬੈਠਣ ਲਈ ਕਹਿ ਰਿਹਾ ਹੈ। ਜਿਸ 'ਚ ਇੱਕ ਔਰਤ ਵੀ ਸ਼ਾਮਲ ਹੈ |

ਬਦਮਾਸ਼ ਉਨ੍ਹਾਂ 'ਤੇ ਬੰਦੂਕ ਤਾਣ ਕੇ ਕਹਿੰਦਾ ਹੈ ਕਿ ਜੇਕਰ ਤੁਸੀਂ ਉੱਠੇ ਤਾਂ ਮੈਂ ਤੁਹਾਡੇ ਸਿਰ 'ਚ ਗੋਲੀ ਮਾਰ ਦਿਆਂਗਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਲੱਬ ਦੇ ਮਾਲਕ ਨਾਲ ਗਾਲਾਂ ਕੱਢਦੇ ਹੋਏ ਅਤੇ ਕਈ ਰਾਉਂਡ ਫਾਇਰ ਕੀਤੇ। ਫਾਇਰਰਿੰਗ ਤੋਂ ਬਾਅਦ ਉਹ ਭੱਜ ਗਏ।

ਇਕ ਦੋਸ਼ੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕਲੱਬ ਮਾਲਕ ਤੋਂ ਪੈਸੇ ਵਸੂਲਣ ਲਈ ਗੋਲੀਆਂ ਚਲਾਈਆਂ ਸਨ। ਇਸ ਗੋਲੀਬਾਰੀ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਸ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਰਹਿਣ ਵਾਲੇ ਸ਼ਾਹਰੁਖ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

'Delhi club Firing','Miscreants opened fire','Firing Case','Delhi Club CCTV Footage','Delhi Club Viral Video'

Please Comment Here

Similar Post You May Like

  • डेयरी संचालक फायरिंग मामले में 3 आरोपी गिरफ्तार,

    डेयरी संचालक फायरिंग मामले में 3 आरोपी गिरफ्तार, देखते ही कर्मचारियों पर तानी पिस्तौल

  • दिल्ली में क्लब के बाहर बदमाशों ने की फायरिंग,

    दिल्ली में क्लब के बाहर बदमाशों ने की फायरिंग, घटना की सीसीटीवी फुटेज आई सामने

Recent Post

  • 18 ਸਾਲਾਂ 'ਚ ਪਹਿਲੀ ਵਾਰ RCB ਨੇ ਜਿੱਤੀ IPL ਟਰਾਫੀ, ਕੋਹਲੀ ਦੀਆਂ ਅੱਖਾਂ ਹੋਈਆਂ ਨਮ...

  • ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ 'ਚ ਲਿਆ ਅਹਿਮ ਫੈਸਲਾ, 4727 SC ਪਰਿਵਾਰਾਂ ਦਾ ਕਰਜ਼ ਹੋਵੇਗਾ ਮੁਆਫ਼ ...

  • PM ਮੋਦੀ 6 ਜੂਨ ਨੂੰ ਕਰਨਗੇ ਚਨਾਬ ਬ੍ਰਿਜ ਦਾ ਉਦਘਾਟਨ, ਦੁਨੀਆ ਦਾ ਹੈ ਸਭ ਤੋਂ ਉੱਚਾ ਰੇਲਵੇ ਪੁਲ ...

  • ਪੰਜਾਬ 'ਚ ASI ਦੀ ਗੋਲੀ ਲੱਗਣ ਨਾਲ ਮੌਤ, CM ਮਾਨ ਦੀ ਸੁਰੱਖਿਆ 'ਚ ਸੀ ਤਾਇਨਾਤ ...

  • ਕੋਰੋਨਾ ਦੇ ਐਕਟਿਵ ਕੇਸਾਂ ਨੇ ਵਧਾਈ ਲੋਕਾਂ ਦੀ ਚਿੰਤਾ, 24 ਘੰਟਿਆਂ 'ਚ 5 ਲੋਕਾਂ ਦੀ ਮੌਤ...

  • ਪਾਕਿਸਤਾਨ 'ਚ ਭੁਚਾਲ ਕਾਰਨ ਮਚੀ ਹਫੜਾ-ਦਫੜੀ, ਕਰਾਚੀ ਜੇਲ੍ਹ 'ਚੋਂ 200 ਤੋਂ ਵੱਧ ਕੈਦੀ ਫ਼ਰਾਰ ...

  • ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬੇਅਦਬੀ ਕਰਨ ਵਾਲਾ ਦੋਸ਼ੀ ਕਾਬੂ, SGPC ਨੇ ਸਖਤ ਕਾਰਵਾਈ ਦੀ ਕੀਤੀ ਮੰਗ ...

  • ਪੰਜਾਬ 'ਚ ਇੱਕ ਹੋਰ ਪਾਕਿਸਤਾਨੀ ਜਾਸੂਸ ਕਾਬੂ, Operation Sindoor ਦੀ ਭੇਜਦਾ ਸੀ ਜਾਣਕਾਰੀ ...

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY