• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲੁਧਿਆਣਾ 'ਚ ਡੇਅਰੀ ਸੰਚਾਲਕ ਫਾਇਰਿੰਗ ਮਾਮਲੇ 'ਚ 3 ਬਦਮਾਸ਼ ਗ੍ਰਿਫਤਾਰ, ਮੁਲਜ਼ਮਾਂ ਨੇ ਪੁਲਸ 'ਤੇ ਤਾਣ ਦਿੱਤਾ ਪਿਸਤੌਲ

डेयरी संचालक फायरिंग मामले में 3 आरोपी गिरफ्तार,
12/12/2023 1:41:42 PM Kushi Rajput     firing case, dairy operator, today news, hindi news, ludhiana    ਲੁਧਿਆਣਾ 'ਚ ਡੇਅਰੀ ਸੰਚਾਲਕ ਫਾਇਰਿੰਗ ਮਾਮਲੇ 'ਚ 3 ਬਦਮਾਸ਼ ਗ੍ਰਿਫਤਾਰ, ਮੁਲਜ਼ਮਾਂ ਨੇ ਪੁਲਸ 'ਤੇ ਤਾਣ ਦਿੱਤਾ ਪਿਸਤੌਲ   डेयरी संचालक फायरिंग मामले में 3 आरोपी गिरफ्तार,

ਲੁਧਿਆਣਾ 'ਚ ਤਿੰਨ ਦਿਨ ਪਹਿਲਾਂ ਇਕ ਡੇਅਰੀ ਸੰਚਾਲਕ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਸ ਨੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਸੋਮਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਬਦਮਾਸ਼ ਦੁੱਗਰੀ ਇਲਾਕੇ 'ਚ ਕੋਈ ਵਾਰਦਾਤ ਕਰਨ ਤੋਂ ਬਾਅਦ ਇਕ ਕਾਰ 'ਚ ਆ ਰਹੇ ਸਨ, ਜਿਸ ਤੋਂ ਬਾਅਦ ਪੁਲਸ ਨੇ ਜਾਲ ਵਿਛਾ ਕੇ ਤਿੰਨਾਂ ਨੂੰ ਕਾਬੂ ਕਰ ਲਿਆ।

ਬਦਮਾਸ਼ਾਂ ਨੇ ਪੁਲਸ 'ਤੇ ਪਿਸਤੌਲ ਤਾਣੀ 

ਮੌਕੇ ’ਤੇ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਜਦੋਂ ਪੁਲਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ ਤਾਂ ਉਨ੍ਹਾਂ ਪੁਲਸ ਵੱਲ ਪਿਸਤੌਲ ਤਾਣ ਦਿੱਤੀ ਪਰ ਫਿਰ ਵੀ ਪੁਲਸ ਨੇ ਬਦਮਾਸ਼ਾਂ ਨੂੰ ਫੜ ਲਿਆ। ਏਸੀਪੀ ਨੇ ਦੱਸਿਆ ਕਿ ਸਮਰਾਲਾ ਚੌਕ ਤੋਂ 3 ਬਦਮਾਸ਼ਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।





 

'firing case','dairy operator','today news','hindi news','ludhiana'

Please Comment Here

Similar Post You May Like

  • लुधियाना में तेज रफ्तार कार पुल से गिरी, एक की हुई मौत,

    लुधियाना में तेज रफ्तार कार पुल से गिरी, एक की हुई मौत, 4 घायल

  • Ludhiana : संदिग्ध परिस्थितियों में विवाहिता की मौत,

    Ludhiana : संदिग्ध परिस्थितियों में विवाहिता की मौत, ससुराल पक्ष पर लगे गंभीर आरोप

  • परिवार के छह सदस्यों की मौत से टूटी बलबीर कौर

    परिवार के छह सदस्यों की मौत से टूटी बलबीर कौर कहा-काश मैं भी उस दिन अंदर हुंदी...

  • लुधियाना में 13 पुलिसकर्मियों को 5-5 साल की सज़ा,

    लुधियाना में 13 पुलिसकर्मियों को 5-5 साल की सज़ा, जानिए क्या है पूरा मामला

  • ट्राइडेंट-IOL कंपनी पर दूसरे दिन भी IT की छापेमारी,

    ट्राइडेंट-IOL कंपनी पर दूसरे दिन भी IT की छापेमारी, प्रॉपर्टी के कागजात किए जब्त

  • लुधियाना में ठगी का नया तरीका,

    लुधियाना में ठगी का नया तरीका, Swiggy-Zomato एजेंट बन लाखों की धोखाधड़ी

  • लुधियाना में बेकाबू कैंटर ने लोगों को रौंदा,

    लुधियाना में बेकाबू कैंटर ने लोगों को रौंदा, एक की मौत, 6 घायल

  • लुधियाना : Activa ने बाइक को मारी टक्कर,

    लुधियाना : Activa ने बाइक को मारी टक्कर, मां की गोद से उछलकर सड़क पर गिरा मासूम, बच्चे की मौत

Recent Post

  • ਅਮਰੀਕਾ 'ਚ ਪੁੱਤ ਦਾ BIRTHDAY ਸੈਲੀਬ੍ਰੇਟ ਕਰਨ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਭਾਰਤੀ ਮੂਲ ਦੀਆਂ ਮਾਵਾਂ-ਧੀਆਂ ਦ...

  • ਪੰਜ ਮਹੀਨੇ ਦੇ ਨਵਜੰਮੇ ਬੱਚੇ ਦੀ ਕੋਰੋਨਾ ਨਾਲ ਮੌ.ਤ, ਦੇਸ਼ 'ਚ 5000 ਦੇ ਨੇੜੇ ਪਹੁੰਚੇ ਕੋਰੋਨਾ ਕੇਸ ...

  • ਪੰਜਾਬ 'ਚ ਦੋ ਦਿਨ ਬੰਦ ਰਹਿਣਗੇ ਇਹ ਅਦਾਰੇ ,ਰਹੇਗੀ ਸਰਕਾਰੀ ਛੁੱਟੀ ...

  • ਚੰਡੀਗੜ੍ਹ 'ਚ ਅੱਜ ਤੇ ਭਲਕੇ ਟ੍ਰੈਫਿਕ ਰਹੇਗਾ ਡਾਇਵਰਟ, ਦੇਖੋ ਕਿਹੜੇ ਰੂਟ ਰਹਿਣਗੇ ਪ੍ਰਭਾਵਤ...

  • ਘੋਰ ਕਲਯੁੱਗ, ਮਾਂ ਆਪਣੀ ਧੀ ਦਾ ਬੁਆਏਫ੍ਰੈਂਡ ਤੋਂ ਕਰਵਾਉਂਦੀ ਰਹੀ ਜਿਣਸੀ ਸ਼ੋਸ਼ਣ, ਭਾਜਪਾ ਮਹਿਲਾ ਮੋਰਚਾ ਦੀ ਰਹਿ ਚੁੱਕੀ ਜ਼...

  • ਇਸ ਦਿਨ ਜਲੰਧਰ ਆ ਸਕਦੇ ਹਨ CM ਮਾਨ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ ...

  • ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ENTRY ਕੀਤੀ ਬੈਨ, ਦੇਖੋ LIST...

  • ਜਲੰਧਰ 'ਚ ਇਨ੍ਹਾਂ ਦਵਾਈਆਂ ਦੀ ਵਿਕਰੀ 'ਤੇ ਰੋਕ, DC ਹਿਮਾਂਸ਼ੂ ਅਗਰਵਾਲ ਨੇ ਆਦੇਸ਼ ਕੀਤੇ ਜਾਰੀ ...

  • ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲਾ : ਰਾਜਨ ਅਰੋੜਾ ਦੀ ਅਗਾਊਂ ਜ਼ਮਾਨਤ 'ਤੇ ਇਸ ਦਿਨ ਲਿਆ ਜਾਵੇਗਾ ਫੈਸਲਾ...

  • ਪੰਜਾਬ 'ਚ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, CIA ਕਰਮਚਾਰੀ ਦੀ ਹੋਈ ਮੌਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY