ਨਵੇਂ ਸਾਲ ਮੌਕੇ ਜਲੰਧਰ ਦੀ ਘਾਹ ਮੰਡੀ, ਕਾਲਾ ਸਿੰਘਿਆਂ ਰੋਡ ਉਤੇ ਲੰਗਰ ਲਗਾਇਆ ਗਿਆ। ਇਸ ਲੰਗਰ ਦਾ ਪ੍ਰਬੰਧ ਸੰਨੀ ਰੰਧਾਵਾ ਅਤੇ ਵਿਨੈ ਏਕਲਵਿਆ ਵੱਲੋਂ ਕੀਤਾ ਗਿਆ। ਇਸ ਦੌਰਾਨ ਨਵ ਵਿਕਾਸ ਸਿੰਪੂ ਅਤੇ ਮੰਨੀ ਗਿੱਲ ਵਿਸ਼ੇਸ਼ ਤੌਰ ਉਤੇ ਪੁੱਜੇ। ਮਹਿਮਾਨਾਂ ਨੂੰ ਗਲਾਂ ਵਿੱਚ ਫੁੱਲਾਂ ਦੇ ਹਾਰ ਤੇ ਸਿਰੋਪਾਓ ਪਾ ਕੇ ਕੇ ਸਨਮਾਨਤ ਵੀ ਕੀਤਾ ਗਿਆ।