• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪਟਿਆਲਾ 'ਚ ਲੁਟੇਰੇ ਦਾ ਐਨਕਾਊਂਟਰ, ਸਾਥੀਆਂ ਨਾਲ ਟੈਸਟ ਡਰਾਈਵ ਦੇ ਬਹਾਨੇ ਖੋਹੀ ਸੀ ਥਾਰ

पटियाला में पुलिस ने बदमाश का किया एनकाउंटर,
11/25/2024 5:35:56 PM Raj     Patiala Enconter, Patiala Thar loot, Patiala Police, Patiala News, Patiala latest News    ਪਟਿਆਲਾ 'ਚ ਲੁਟੇਰੇ ਦਾ ਐਨਕਾਊਂਟਰ, ਸਾਥੀਆਂ ਨਾਲ ਟੈਸਟ ਡਰਾਈਵ ਦੇ ਬਹਾਨੇ ਖੋਹੀ ਸੀ ਥਾਰ  पटियाला में पुलिस ने बदमाश का किया एनकाउंटर,

 ਪਟਿਆਲਾ ਦੇ ਨਾਭਾ ਵਿੱਚ ਥਾਰ ਨੂੰ ਲੁੱਟਣ ਵਾਲੇ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ। ਇਸ ਦੌਰਾਨ ਮੁੱਖ ਦੋਸ਼ੀ ਨੂੰ ਗੋਲੀ ਵੱਜੀ ਹੈ। ਮੁਲਜ਼ਮ ਦੀ ਪਛਾਣ ਸਰੋਵਰ ਸਿੰਘ ਉਰਫ ਲਵਲੀ ਵਜੋਂ ਹੋਈ ਹੈ। ਜ਼ਖ਼ਮੀ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ 6 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਪੁਲਸ ਨੇ ਕੀਤੀ ਘੇਰਾਬੰਦੀ ਤਾਂ ਬਦਮਾਸ਼ ਨੇ ਚਲਾ ਦਿੱਤੀਆਂ ਗੋਲੀਆਂ

ਅੱਜ ਬਾਅਦ ਦੁਪਹਿਰ ਪੁਲਸ ਨੂੰ ਸੂਚਨਾ ਮਿਲੀ ਕਿ ਥਾਰ ਲੈ ਕੇ ਫ਼ਰਾਰ ਹੋਏ ਬਦਮਾਸ਼ ਬਾਈਪਾਸ ਨੇੜੇ ਹਨ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਘੇਰ ਲਿਆ। ਘੇਰਾਬੰਦੀ ਹੁੰਦੀ ਦੇਖ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ, ਜਿਸ 'ਚ ਬਦਮਾਸ਼ ਜ਼ਖਮੀ ਹੋ ਗਿਆ।

ਮੁਲਜ਼ਮਾਂ ਕੋਲੋਂ ਹਥਿਆਰ ਤੇ ਕਾਰਤੂਸ ਬਰਾਮਦ 

ਪੁਲਸ ਨੇ ਇਸ ਮੁਲਜ਼ਮ ਕੋਲੋਂ ਨਾਭਾ ਤੋਂ ਲੁੱਟੀ ਗਈ ਥਾਰ ਜੀਪ, ਇੱਕ 32 ਬੋਰ ਦਾ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਤਿੰਨ ਖੋਲ੍ਹ ਬਰਾਮਦ ਕੀਤੇ ਹਨ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਪਟਿਆਲਾ, ਸੰਗਰੂਰ ਅਤੇ ਖੰਨਾ ਵਿੱਚ ਅੱਧੀ ਦਰਜਨ ਦੇ ਕਰੀਬ ਕੇਸ ਦਰਜ ਹਨ।

ਵੀਰਵਾਰ ਸ਼ਾਮ ਨੂੰ ਲੁੱਟੀ ਸੀ ਥਾਰ

ਨਾਭਾ ਦੇ ਰਹਿਣ ਵਾਲੇ ਚਿਰਾਗ ਛਾਬੜਾ ਨੇ ਆਪਣੀ ਥਾਰ ਵੇਚਣ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸ ਤੋਂ ਬਾਅਦ 3 ਸ਼ਾਤਰ ਲੁਟੇਰਿਆਂ ਨੇ ਥਾਰ ਨੂੰ ਲੁੱਟਣ ਦੀ ਯੋਜਨਾ ਬਣਾਈ ਅਤੇ ਉਸ ਦੇ ਘਰ ਚਲੇ ਗਏ। ਇਸ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੇ ਚਿਰਾਗ ਛਾਬੜਾ ਨੂੰ ਥਾਰ ਦੀ ਟੈਸਟ ਡਰਾਈਵ ਕਰਵਾਉਣ ਲਈ ਕਿਹਾ।

ਉਸ ਨੂੰ ਘਰ ਤੋਂ 8-10 ਕਿਲੋਮੀਟਰ ਦੂਰ ਲੈ ਜਾਣ ਮਗਰੋਂ ਥਾਰ ਵਿੱਚ ਬੈਠੇ ਇੱਕ ਲੁਟੇਰੇ ਨੇ ਚਿਰਾਗ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਉਸ ਨੂੰ ਜ਼ਖ਼ਮੀ ਹਾਲਤ ਵਿੱਚ ਸੁੱਟ ਕੇ ਭੱਜ ਗਏ। ਇਸ ਤੋਂ ਬਾਅਦ ਪੀੜਤ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਦਾ ਐਨਕਾਊਂਟਰ ਕਰ ਕੇ ਉਸ ਨੂੰ ਕਾਬੂ ਕਰ ਲਿਆ।

'Patiala Enconter','Patiala Thar loot','Patiala Police','Patiala News','Patiala latest News'

Please Comment Here

Similar Post You May Like

  • पटियाला पुलिस ने गैंगस्टर को हथियारों के साथ पकड़ा,

    पटियाला पुलिस ने गैंगस्टर को हथियारों के साथ पकड़ा, बिश्नोई गैंग का है सदस्य

  • पटियाला में पुलिस ने बदमाश का किया एनकाउंटर,

    पटियाला में पुलिस ने बदमाश का किया एनकाउंटर, Thar को लूटकर भाग रहा था

Recent Post

  • RAIN ALERT : ਆਉਣ ਵਾਲੇ 3 ਘੰਟੇ ਜਲੰਧਰ ਸਮੇਤ ਪੰਜਾਬ ਲਈ ਭਾਰੀ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ...

  • ਜਲੰਧਰ 'ਚ ਡਾਇਰਿਆ ਦਾ ਪ੍ਰਕੋਪ, 35 ਤੋਂ ਵੱਧ ਲੋਕ ਬਿਮਾਰੀ ਦਾ ਸ਼ਿਕਾਰ ...

  • ਜਲੰਧਰ 'ਚ ਦੋਸਤਾਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਮਰਨ ਤੋਂ ਪਹਿਲਾਂ LIVE ਹੋ ਕੇ ਲਾਏ ਇਹ ਦੋਸ਼ ...

  • ਜਲੰਧਰ 'ਚ ਦੋ ਧਿਰਾਂ ਵਿਚਾਲੇ ਵਿਵਾਦ ਦੌਰਾਨ ਚੱਲੀ ਗੋ/ਲੀ, 9 'ਤੇ FIR...

  • ਅਦਾਲਤ 'ਚ ਹਰਿਆਣਾ ਪੁਲਿਸ ਦੀ ਵਕੀਲਾਂ ਨੇ ਕੀਤੀ ਕੁੱਟਮਾਰ, ਕਾਰ ਦੀ ਵੀ ਕੀਤੀ ਭੰਨਤੋੜ, ਦੇਖੋ ਵੀਡਿਓ ...

  • ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਸ਼ਿਮਲਾ ਤੇ ਮੰਡੀ 'ਚ ਫਟਿਆ ਬੱਦਲ, ਨੈਸ਼ਨਲ ਹਾਈਵੇਅ ਬੰਦ...

  • ਜੰਮੂ-ਕਸ਼ਮੀਰ ਦੇ ਰਿਆਸੀ 'ਚ ਲੈਂਡਸਲਾਈਡਿੰਗ , ਪਤੀ- ਪਤਨੀ ਤੇ 5 ਬੱਚਿਆਂ ਦੀ ਮੌਤ...

  • ਜਲੰਧਰ ਦੇ ਗਾਜ਼ੀ ਗੁੱਲਾ ਨੇੜੇ ਵੱਡਾ ਹਾਦਸਾ ਟਲਿਆ, ਲੋਹੇ ਨਾਲ ਲੱਦਿਆ ਟਰਾਲਾ ਦੁਕਾਨ ਨਾਲ ਟਕਰਾਇਆ, ਦੇਖੋ VIDEO...

  • ਪੰਜਾਬ 'ਚ ਅੱਜ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਸਖ਼ਤ ਹੁਕਮ ਜਾਰੀ...

  • ਪੰਜਾਬ 'ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ, 8 ਜ਼ਿਲ੍ਹੇ ਪ੍ਰਭਾਵਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY