ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਹੈ। ਭਾਰਤ ਦੇ ਸਾਰੇ ਰਾਜਾਂ ਵਾਂਗ ਪੰਜਾਬ 'ਚ ਵੀ ਇਸ ਦਿਨ ਸਰਕਾਰੀ ਛੁੱਟੀ ਰਹੇਗੀ। ਇਸ ਤੋਂ ਬਾਅਦ ਨਵੰਬਰ ਦਾ ਮਹੀਨਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਛੁੱਟੀਆਂ ਵਾਲਾ ਹੈ। ਪੰਜਾਬ ਦੇ ਲੋਕਾਂ ਲਈ ਨਵੰਬਰ ਦਾ ਮਹੀਨਾ ਛੁੱਟੀਆਂ ਨਾਲ ਸ਼ੁਰੂ ਹੋ ਰਿਹਾ ਹੈ। ਨਵੰਬਰ ਮਹੀਨੇ 'ਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਤਿੰਨ ਜਨਤਕ ਛੁੱਟੀਆਂ ਹਨ। ਇਨ੍ਹਾਂ ਤੋਂ ਇਲਾਵਾ ਨਵੰਬਰ ਮਹੀਨੇ 'ਚ ਪੰਜਾਬ 'ਚ ਪੰਜ restricted holidays ਹਨ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਹਨ।
ਪੰਜਾਬ ਸਰਕਾਰ ਦੇ ਕੈਲੰਡਰ 'ਚ ਕੁੱਲ 28 ਜਨਤਕ ਛੁੱਟੀਆਂ ਹਨ। ਇਨ੍ਹਾਂ 'ਚੋਂ ਤਿੰਨ ਨਵੰਬਰ ਮਹੀਨੇ 'ਚ ਹਨ।
1 ਨਵੰਬਰ 2024- ਵਿਸ਼ਵਕਰਮਾ ਦਿਵਸ
15 ਨਵੰਬਰ 2024 - ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
16 ਨਵੰਬਰ 2024 - ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
Restricted holidays
1 ਨਵੰਬਰ 2024 - ਨਵਾਂ ਪੰਜਾਬ ਦਿਵਸ
2 ਨਵੰਬਰ 2024 – ਗੋਵਰਧਨ ਪੂਜਾ
3 ਨਵੰਬਰ 2024 – ਗੁਰੂ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
7 ਨਵੰਬਰ 2024 - ਛਠ ਪੂਜਾ
12 ਨਵੰਬਰ 2024 – ਸੰਤ ਨਾਮ ਦੇਵ ਜੀ ਦਾ ਜਨਮ ਦਿਨ
ਸ਼ਨੀਵਾਰ/ਐਤਵਾਰ ਛੁੱਟੀਆਂ ਦੀਆਂ ਤਾਰੀਖਾਂ
2 ਨਵੰਬਰ 2024 - ਸ਼ਨੀਵਾਰ
3 ਨਵੰਬਰ 2024- ਐਤਵਾਰ
9 ਨਵੰਬਰ 2024 - ਸ਼ਨੀਵਾਰ
10 ਨਵੰਬਰ 2024 - ਐਤਵਾਰ
16 ਨਵੰਬਰ 2024 - ਸ਼ਨੀਵਾਰ
17 ਨਵੰਬਰ 2024 - ਐਤਵਾਰ
23 ਨਵੰਬਰ 2024 - ਸ਼ਨੀਵਾਰ
24 ਨਵੰਬਰ 2024- ਐਤਵਾਰ
30 ਨਵੰਬਰ 2024 - ਸ਼ਨੀਵਾਰ