ਪੰਜਾਬ ਦੀਆਂ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਵੋਟਿੰਗ ਖਤਮ ਹੁੰਦੇ ਹੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਜਲੰਧਰ 'ਚ 'ਆਪ' ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰ: 4, ਵਾਰਡ ਨੰ: 1 ਤੇ ਵਾਰਡ ਨੰ: 80 ਵਿਚ ਜਿੱਤ ਹਾਸਲ ਕੀਤੀ ਹੈ |
ਸਾਬਕਾ ਮੇਅਰ ਜਗਦੀਸ਼ ਰਾਜਾ ਹਾਰੇ
ਇਸੇ ਤੜਾਂ ਵਾਰਡ ਨੂੰ 64 ਤੋਂ ਸਾਬਕਾ ਮੇਅਰ ਜਗਦੀਸ਼ ਰਾਜਾ ਜੋ ਕਿ ਆਪ ਉਮੀਦਵਾਰ ਸਨ, ਉਨਾਂ ਦੀ ਹਾਰ ਹੋਈ ਹੈ।ਉਹ ਕਾਂਗਰਸ ਛੱਡ ਆਪ ਚ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਉਨ੍ਹਾਂ ਦੀ ਪਤਨੀ ਅਨੀਤਾ ਰਾਜਾ ਵੀ ਵਾਰਡ ਨੰਬਰ 65 ਤੋਂ ਹਾਰ ਗਈ ਹੈ।
ਜਲੰਧਰ ਵਿੱਚ ਜੇਤੂ ਉਮੀਦਵਾਰਾਂ ਦੀ ਸੂਚੀ
ਵਾਰਡ 24 ਤੋਂ ‘ਆਪ’ ਦੇ ਅਮਿਤ ਢੱਲ ਜੇਤੂ
ਵਾਰਡ 57 ਤੋਂ 'ਆਪ' ਦੀ ਕਵਿਤਾ ਸੇਠ ਜੇਤੂ
ਵਾਰਡ 78 ਤੋਂ 'ਆਪ' ਦੇ ਦੀਪਕ ਸ਼ਾਰਦਾ ਜੇਤੂ
ਵਾਰਡ 4 ਤੋਂ ‘ਆਪ’ ਦੇ ਜਗੀਰ ਸਿੰਘ ਜੇਤੂ
ਵਾਰਡ 80 ਤੋਂ ‘ਆਪ’ ਦੇ ਅਸ਼ਵਨੀ ਅਗਰਵਾਲ ਜੇਤੂ
ਵਾਰਡ 28 ਤੋਂ ਕਾਂਗਰਸ ਦੇ ਸ਼ੈਰੀ ਚੱਢਾ ਜੇਤੂ
ਵਾਰਡ 55 ਤੋਂ ਭਾਜਪਾ ਦੀ ਤਰਵਿੰਦਰ ਕੌਰ ਸੋਈ ਜੇਤੂ
ਵਾਰਡ 68 ਤੋਂ ‘ਆਪ’ ਦੇ ਅਵਿਨਾਸ਼ ਕੁਮਾਰ ਜੇਤੂ
ਵਾਰਡ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਜੇਤੂ
ਵਾਰਡ 10 ਤੋਂ ਬਲਬੀਰ ਸਿੰਘ ਬਿੱਟੂ ਜੇਤੂ
ਵਾਰਡ 25 ਤੋਂ ਕਾਂਗਰਸ ਦੀ ਉਮਾ ਬੇਰੀ ਜੇਤੂ
ਵਾਰਡ 31 ਤੋਂ ‘ਆਪ’ ਦੀ ਅਨੂਪ ਕੌਰ ਜੇਤੂ
ਵਾਰਡ 42 ਤੋਂ ‘ਆਪ’ ਦੀ ਸਿਮ ਰੌਣੀ ਜੇਤੂ
ਵਾਰਡ 64 ਤੋਂ ਭਾਜਪਾ ਦੇ ਰਾਜੀਵ ਢੀਂਗਰਾ ਜੇਤੂ
ਵਾਰਡ 65 ਤੋਂ ਕਾਂਗਰਸ ਦੀ ਪਰਵੀਨ ਕੰਗ ਜੇਤੂ
ਵਾਰਡ 5 ਤੋਂ 'ਆਪ' ਦੀ ਨਵਦੀਪ ਕੌਰ ਜੇਤੂ
ਵਾਰਡ 21 ਤੋਂ ‘ਆਪ’ ਦੀ ਪਿੰਦਰਜੀਤ ਕੌਰ ਜੇਤੂ
ਵਾਰਡ 70 ਤੋਂ ‘ਆਪ’ ਦੇ ਜਤਿਨ ਗੁਲਾਟੀ ਜੇਤੂ
ਵਾਰਡ 30 ਤੋਂ ਕਾਂਗਰਸ ਦੀ ਜਸਲੀਨ ਕੌਰ ਸੇਠੀ ਜੇਤੂ
ਵਾਰਡ 40 ਤੋਂ ਭਾਜਪਾ ਦੇ ਅਜੈ ਬੱਬਲ ਜੇਤੂ
ਹੰਡਿਆਇਆ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਨੇ 13 ਵਾਰਡਾਂ ਵਿਚੋਂ 10 'ਤੇ ਜਿੱਤ ਹਾਸਲ ਕੀਤੀ, ਆਜ਼ਾਦ 2 ਵਾਰਡਾਂ 'ਤੇ ਜਿੱਤੇ ਅਤੇ ਕਾਂਗਰਸ ਉਮੀਦਵਾਰ ਕੁਲਦੀਪ ਤਾਜਪੁਰੀਆ ਸਿਰਫ 1 ਵਾਰਡ 'ਤੇ ਇਕ ਵੋਟ ਨਾਲ ਜੇਤੂ ਰਹੇ। ਜਦੋਂ ਕਿ ਵਾਰਡ ਨੰ: 7 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਿਆ।
ਵਾਰਡ-1 ਤੋਂ ਆਜ਼ਾਦ ਉਮੀਦਵਾਰ ਵੀਰਪਾਲ ਕੌਰ 80 ਵੋਟਾਂ ਨਾਲ ਜੇਤੂ ਰਹੀ।
ਵਾਰਡ-2 ਤੋਂ ‘ਆਪ’ ਉਮੀਦਵਾਰ ਰੂਪੀ ਕੌਰ 40 ਵੋਟਾਂ ਨਾਲ ਜੇਤੂ ਰਹੀ।
ਵਾਰਡ-3 ਤੋਂ ਆਜ਼ਾਦ ਉਮੀਦਵਾਰ ਮੰਜੂ ਰਾਣੀ ਜੇਤੂ ਰਹੀ।
ਵਾਰਡ 4 ਤੋਂ ਉਮੀਦਵਾਰ ਵਜੋਂ ਚੋਣ ਲੜਨੀ ਚਾਹੀਦੀ ਹੈ ਅਤੇ ਚੋਣ ਜਿੱਤਣੀ ਚਾਹੀਦੀ ਹੈ।
'ਆਪ' ਉਮੀਦਵਾਰ ਰੇਸ਼ਮਾ ਵਾਰਡ 5 ਤੋਂ ਚੋਣ ਜਿੱਤ ਗਈ।
ਵਾਰਡ-6 ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ 62 ਵੋਟਾਂ ਨਾਲ ਜੇਤੂ ਰਹੇ।
ਵਾਰਡ-8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਤਾਜਪੁਰੀਆ ਇੱਕ ਵੋਟ ਨਾਲ ਚੋਣ ਜਿੱਤ ਗਏ।
ਵਾਰਡ-9 ਤੋਂ ਆਪ ਪਾਰਟੀ ਦੇ ਉਮੀਦਵਾਰ ਵਿਸਾਵਾ ਸਿੰਘ 132 ਵੋਟਾਂ ਨਾਲ ਜੇਤੂ ਰਹੇ।
ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਹਰਪ੍ਰੀਤ ਕੌਰ ਜੇਤੂ ਰਹੀ।
ਵਾਰਡ-11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਜੇਤੂ ਰਹੀ।
ਵਾਰਡ-12 ਤੋਂ 'ਆਪ' ਉਮੀਦਵਾਰ ਬਲਵੀਰ ਸਿੰਘ ਚੋਣ ਜਿੱਤ ਗਏ।
ਵਾਰਡ-13 ਤੋਂ ‘ਆਪ’ ਉਮੀਦਵਾਰ ਅਮਰ ਦਾਸ ਚੋਣ ਜਿੱਤ ਗਏ
ਜਲੰਧਰ ਦੇ ਵਾਰਡ 68 ਤੋਂ 'ਆਪ' ਦੀ ਜਿੱਤ
ਅੰਮ੍ਰਿਤਸਰ ਦੇ ਵਾਰਡ 76 ਤੋਂ 'ਆਪ' ਦੀ ਜਿੱਤ
-ਅੰਮ੍ਰਿਤਸਰ 77 ਵਾਰਡ ਨੰਬਰ ਕਾਂਗਰਸ ਦੀ ਜਿੱਤ
-ਜਲੰਧਰ 18 ਦੇ ਵਾਰਡ 'ਚ ਭਾਜਪਾ ਦੀ ਹੋਈ ਜਿੱਤ
ਲੁਧਿਆਣਾ ਵਾਰਡ 58 ਤੋਂ 'ਆਪ' ਦੀ ਜਿੱਤ
ਲੁਧਿਆਣਾ ਵਾਰਡ 72 ਤੋਂ 'ਆਪ' ਦੀ ਜਿੱਤ
-ਅੰਮ੍ਰਿਤਸਰ ਦੇ ਵਾਰਡ 84 ਤੋਂ ਕਾਂਗਰਸ ਦੀ ਜਿੱਤ
-ਅੰਮ੍ਰਿਤਸਰ ਦੇ ਵਾਰਡ ਨੰਬਰ 74 ਤੋਂ ਅਕਾਲੀ ਦਲ ਜੇਤੂ
-ਅੰਮ੍ਰਿਤਸਰ ਦੇ ਵਾਰਡ ਨੰਬਰ 66 ਤੋਂ 'ਆਪ' ਦੀ ਜਿੱਤ
-ਜਲੰਧਰ ਦੇ ਵਾਰਡ 17 ਤੋਂ ਭਾਜਪਾ ਦੀ ਜਿੱਤ
-ਜਲੰਧਰ ਦੇ ਵਾਰਡ 68 ਤੋਂ 'ਆਪ' ਜੇਤੂ
-ਅੰਮ੍ਰਿਤਸਰ ਦੇ ਵਾਰਡ 16 ਤੋਂ ਕਾਂਗਰਸ ਦੀ ਜਿੱਤ
-ਅੰਮ੍ਰਿਤਸਰ ਦੇ ਵਾਰਡ 56 ਤੋਂ 'ਆਪ' ਜੇਤੂ
-ਪਟਿਆਲਾ ਵਾਰਡ 47 ਤੋਂ ਕਾਂਗਰਸ ਦੀ ਜਿੱਤ
-ਅੰਮ੍ਰਿਤਸਰ ਦੇ 66 ਵਾਰਡ ਤੋਂ 'ਆਪ' ਦੀ ਜਿੱਤ
ਜਲੰਧਰ ਦੇ ਵਾਰਡ 64 ਤੋਂ ਭਾਜਪਾ ਦੀ ਜਿੱਤ
-ਜਲੰਧਰ ਦੇ ਵਾਰਡ 53 ਤੋਂ ਭਾਜਪਾ ਦੀ ਜਿੱਤ
-ਪਟਿਆਲਾ ਵਾਰਡ 38 ਤੋਂ 'ਆਪ' ਜੇਤੂ
ਜਲੰਧਰ ਦੇ ਵਾਰਡ 32 ਤੋਂ ਕਾਂਗਰਸ ਜਿੱਤੀ
ਜਲੰਧਰ ਦੇ ਵਾਰਡ 78 ਤੋਂ 'ਆਪ' ਦੀ ਜਿੱਤ
ਜਲੰਧਰ ਦੇ 6 ਵਾਰਡਾਂ 'ਚ 'ਆਪ' ਦੀ ਜਿੱਤ
ਜਲੰਧਰ ਦੇ ਵਾਰਡ 71 ਤੋਂ ਕਾਂਗਰਸ ਦੀ ਜਿੱਤ
ਲੁਧਿਆਣਾ ਦੇ 20 ਵਾਰਡਾਂ ਤੋਂ ਅਕਾਲੀ ਜਿੱਤੇ
ਜਲੰਧਰ ਦੇ ਵਾਰਡ 57 ਤੋਂ 'ਆਪ' ਦੀ ਜਿੱਤ
-ਪਟਿਆਲਾ ਵਾਰਡ 20 ਤੋਂ ਅਕਾਲੀ ਜੇਤੂ
-ਪਟਿਆਲਾ ਵਾਰਡ 46 ਤੋਂ 'ਆਪ' ਜੇਤੂ
ਜਲੰਧਰ ਦੇ ਵਾਰਡ 68 ਤੋਂ 'ਆਪ' ਜੇਤੂ
ਜਲੰਧਰ ਦੇ ਵਾਰਡ 24 ਤੋਂ 'ਆਪ' ਜੇਤੂ
ਅੰਮ੍ਰਿਤਸਰ ਦੇ 83 ਵਾਰਡਾਂ ਤੋਂ ਅਕਾਲੀ ਜਿੱਤੇ
ਪਟਿਆਲਾ ਦੇ 46 ਵਾਰਡਾਂ ਤੋਂ ਆਮ ਆਦਮੀ ਪਾਰਟੀ ਜਿੱਤੀ।
ਜਲੰਧਰ ਦੇ ਵਾਰਡ 68 ਤੋਂ 'ਆਪ' ਦੀ ਜਿੱਤ
ਜਲੰਧਰ ਦੇ ਵਾਰਡ 80 ਤੋਂ ਆਮ ਆਦਮੀ ਪਾਰਟੀ ਦੀ ਜਿੱਤ
ਜਲੰਧਰ ਦੇ ਵਾਰਡ 4 ਤੋਂ 'ਆਪ' ਦੀ ਜਿੱਤ
ਅੰਮ੍ਰਿਤਸਰ ਜ਼ਿਲ੍ਹੇ ਦੀ ਰਾਇਆ ਨਗਰ ਕੌਂਸਲ ਦੀ 13ਵੀਂ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ।
-ਅੰਮ੍ਰਿਤਸਰ ਦੇ 77 ਵਾਰਡਾਂ ਤੋਂ ਕਾਂਗਰਸ ਦੀ ਜਿੱਤ
ਲੁਧਿਆਣਾ ਦੇ ਵਾਰਡ 75 ਤੋਂ 'ਆਪ' ਦੀ ਜਿੱਤ
-ਪਟਿਆਲਾ ਦੇ ਵਾਰਡ 21 ਤੋਂ 'ਆਪ' ਉਮੀਦਵਾਰ ਜੇਤੂ
ਹੁਸ਼ਿਆਰਪੁਰ ਅਤੇ ਮਾਹਿਲਪੁਰ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 7 ਵਾਰਡਾਂ ਤੋਂ ਜਿੱਤ ਹਾਸਲ ਕੀਤੀ।
ਅੰਮ੍ਰਿਤਸਰ ਦੇ ਵਾਰਡ 28 ਤੋਂ ਕਾਂਗਰਸ ਦੀ ਜਿੱਤ
-ਪਟਿਆਲਾ ਦੇ ਵਾਰਡ 20 ਤੋਂ ਅਕਾਲੀ ਉਮੀਦਵਾਰ ਜਿੱਤੇ
ਲੁਧਿਆਣਾ ਦੇ 78 ਵਾਰਡਾਂ ਤੋਂ 'ਆਪ' ਦੀ ਜਿੱਤ