• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬੀ ਫਿਲਮ 'ਨੀ ਮੈ ਸੱਸ ਕੁੱਟਨੀ 2' ਅੱਜ ਹੋਈ ਰਿਲੀਜ਼, ਜਾਣੋ ਫਿਲਮ ਦੀ ਸਟਾਰਕਾਸਟ ਬਾਰੇ

6/7/2024 1:22:49 PM Gagan Walia     punjabi film punjabi industry Actors Anita Devgan, Nirmal Rishi, Gurpreet Ghuggi, Karamjit Anmol, Mehtab Virak, Tanvi Nagi, Harbi Sangha, Shavinder Mahal, Nisha Bano, Akshita Sharma, Malkeet Rauni, Dilnoor Kaur, Akanksha Sarin, Rupinder Rupi, Sukhwinder Raj, Ravinder Mand, Amreen Bhullar and Harnidh Singh Harry will be seen in important roles.    ਪੰਜਾਬੀ ਫਿਲਮ 'ਨੀ ਮੈ ਸੱਸ ਕੁੱਟਨੀ 2' ਅੱਜ ਹੋਈ ਰਿਲੀਜ਼, ਜਾਣੋ ਫਿਲਮ ਦੀ ਸਟਾਰਕਾਸਟ ਬਾਰੇ 

 ਪੰਜਾਬੀ ਫਿਲਮ 'ਨੀ ਮੈ ਸੱਸ ਕੁੱਟਨੀ 2' ਅੱਜ  ਸਿਨੇਮਾਂ ਘਰਾਂ ਚ ਰਿਲੀਜ਼ ਹੋ ਗਈ ਹੈ। ਦਸ਼ਰਕਾਂ ਵੱਲੋਂ ਇਸ ਫਿਲਮ ਦੀ ਕੀਤੀ ਜਾ ਰਹੀ ਉਡੀਕ ਖਤਮ ਹੋ ਗਈ ਹੈ।

ਫਿਲਮ ਦੀ ਸਟਾਰਕਾਸਟ

ਇਸ ਫਿਲਮ ਨੂੰ ਮੋਹਿਤ ਬਨਵੈਤ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫਿਲਮ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਹੈ।  ਇਸ ਫਿਲਮ ਚ ਅਦਾਕਾਰ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮਹਿਤਾਬ ਵਿਰਕ, ਤਨਵੀ ਨਾਗੀ, ਹਾਰਬੀ ਸੰਘਾ, ਸ਼ਵਿੰਦਰ ਮਾਹਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਮਲਕੀਤ ਰੌਣੀ, ਦਿਲਨੂਰ ਕੌਰ, ਅਕਾਂਕਸ਼ਾ ਸਰੀਨ, ਰੁਪਿੰਦਰ ਰੂਪੀ, ਸੁਖਵਿੰਦਰ ਰਾਜ, ਰਵਿੰਦਰ ਮੰਡ, ਅਮਰੀਨ ਭੁੱਲਰ ਤੇ ਹਰਨਿਧ ਸਿੰਘ ਹੈਰੀ ਅਹਿਮ ਕਿਰਦਾਰਾਂ  ਵਿੱਚ ਨਜ਼ਰ ਆਉਣਗੇ। 

ਫਿਲਮ ਨੂੰ ਲੈ ਕੇ ਅਦਾਕਾਰ ਤਨਵੀ ਨਾਗੀ ਤੇ ਡਾਇਰੈਕਟਰ ਮੋਹਿਤ ਬਨਵੈਤ ਨੇ ਆਪਣੇ- ਆਪਣੇ ਵਿਚਾਰ ਸਾਂਝੇ ਕੀਤੇ ਹਨ। ਡਾਇਰੈਕਟਰ ਬਨਵੈਤ ਨੇ ਦੱਸਿਆ ਹੈ ਕਿ ਇਹ ਫਿਲਮ ਘਰ -ਘਰ ਤੇ ਪਿੰਡ- ਪਿੰਡ ਦੀ ਕਹਾਣੀ ਹੈ। ਇਸ ਫਿਲਮ ਵਿੱਚ ਨੂੰਹ -ਸੱਸ ਦੇ ਰਿਸ਼ਤੇ ਨੂੰ ਵਿਖਾਇਆ ਗਿਆ ਹੈ।ਇਸ ਫਿਲਮ ਵਿੱਚ ਬਹੁਤ ਸਾਰੇ ਮੁੱਦੇ ਹਨ। ਜੋ ਅਸੀਂ ਅਸਲ ਜ਼ਿੰਦਗੀ ਵਿੱਚ ਵੇਖਦੇ ਹਾਂ। ਪਹਿਲੀ ਫਿਲਮ ਨੀ ਮੈ ਸੱਸ ਕੁੱਟਣੀ ਸੁਪਰ ਡੁੱਪਰ ਹਿੱਟ ਹੋਈ ਸੀ। ਪਰ ਭਾਗ 2 ਨੂੰ ਵੀ ਸਰੋਤਿਆਂ ਵੱਲੋ ਬਹੁਤ ਪਸੰਦ ਕੀਤਾ ਜਾਵੇਗਾ।

 

'punjabi film punjabi industry Actors Anita Devgan','Nirmal Rishi','Gurpreet Ghuggi','Karamjit Anmol','Mehtab Virak','Tanvi Nagi','Harbi Sangha','Shavinder Mahal','Nisha Bano','Akshita Sharma','Malkeet Rauni','Dilnoor Kaur','Akanksha Sarin','Rupinder Rupi','Sukhwinder Raj','Ravinder Mand','Amreen Bhullar and Harnidh Singh Harry will be seen in important roles.'

Please Comment Here

Similar Post You May Like

Recent Post

  • Boeing 787 ਪਹਿਲੀ ਵਾਰ ਹੋਇਆ ਕ੍ਰੈਸ਼, ਕੈਪਟਨ ਨੇ ਹਾਦਸੇ ਤੋਂ ਪਹਿਲਾਂ ਦਿੱਤਾ ਸੀ ਸੰਕੇਤ MAYDAY..MAYDAY!...

  • ਅਹਿਮਦਾਬਾਦ 'ਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼, 242 ਯਾਤਰੀ ਸਨ ਸਵਾਰ, ਦੇਖੋ ਵੀਡੀਓ...

  • ਜਲੰਧਰ 'ਚ ਵਿਅਕਤੀ ਨੇ ਮਹਿਲਾ ਸਬ ਇੰਸਪੈਕਟਰ ਦਾ ਫ਼ੜਿਆ ਕਾਲਰ, ਦੇਖੋ ਵੀਡੀਓ...

  • ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਝਟਕਾ, ਕੋਰਟ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ ...

  • ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਹਮਲਾ ਲਾਰੈਂਸ ਗੈਂਗ ਨੇ ਕਰਵਾਇਆ ਹਮਲਾ , ਗੋਲਡੀ ਢਿੱਲੋਂ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਮਾਮਲੇ 'ਚ ਖੁਲਾਸਾ, ਇੱਕ ਨੂੰ ਕੀਤਾ ਗ੍ਰਿਫ਼ਤਾਰ ...

  • ਜਲੰਧਰ 'ਚ 4 ਦਿਨ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ ...

  • ਹਿਮਾਚਲ ਤੋਂ ਆਏ ਵਾਹਨਾਂ ਨੂੰ ਹੁਣ ਪੰਜਾਬ ENTRY 'ਤੇ ਦੇਣਾ ਹੋਵੇਗਾ TAX, ਪ੍ਰਸਤਾਵ ਪਾਸ...

  • AAP ਉਮੀਦਵਾਰ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਸ਼ਹਿਰ ਦੇ ਵਿਕਾਸ ਲਈ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ ...

  • ਜਲੰਧਰ ਵਾਸੀਆਂ ਲਈ ਖੁਸ਼ਖਬਰੀ ! ਆਦਮਪੁਰ ਹਵਾਈ ਅੱਡੇ ਤੋਂ ਇਸ ਰੂਟ ਲਈ ਸਿੱਧੀ ਉਡਾਣ ਜਲਦ ਹੋਵੇਗੀ ਸ਼ੁਰੂ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY