• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਹਾਲੀ 'ਚ ਲੁਟੇਰੇ ਵਪਾਰੀ ਤੋਂ ਥਾਰ, I-phone ਤੇ ਸੋਨੇ ਦਾ ਬਰੈੱਸਲੇਟ ਲੈ ਕੇ ਫਰਾਰ, ਕਾਰ 'ਚ ਆਏ ਸਨ ਲੁਟੇਰੇ

मोहाली में कार में आए लुटेरों ने कारोबारी की Thar लूटी,
11/3/2024 5:39:16 PM Raj     Mohali Thar Loot, Mohali Robbery, Mohali businessman looted, Punjab Big Breaking news, Punjab latest News    ਮੋਹਾਲੀ 'ਚ ਲੁਟੇਰੇ ਵਪਾਰੀ ਤੋਂ ਥਾਰ, I-phone ਤੇ ਸੋਨੇ ਦਾ ਬਰੈੱਸਲੇਟ ਲੈ ਕੇ ਫਰਾਰ, ਕਾਰ 'ਚ ਆਏ ਸਨ ਲੁਟੇਰੇ   मोहाली में कार में आए लुटेरों ने कारोबारी की Thar लूटी,

ਮੋਹਾਲੀ 'ਚ ਲੁਟੇਰਿਆਂ ਨੇ ਇਕ ਵਪਾਰੀ ਦੀ ਕੁੱਟ-ਮਾਰ ਕਰਕੇ ਉਸ ਦੀ ਥਾਰ, ਆਈਫੋਨ, ਸੋਨੇ ਦਾ ਬਰੈੱਸਲੇਟ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ ਅਤੇ ਫਰਾਰ ਹੋ ਗਏ। ਲੁਟੇਰੇ ਕਾਰ ਵਿੱਚ ਆਏ ਸਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੀੜਤ ਵਪਾਰੀ ਦੀ ਪਛਾਣ ਦੀਪਕ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ।

ਸਵੇਰ ਦੀ ਘਟਨਾ

ਘਟਨਾ ਐਤਵਾਰ ਤੜਕੇ 3.15 ਵਜੇ ਵਾਪਰੀ। ਪੀੜਤ ਕਾਰੋਬਾਰੀ ਦੀਪਕ ਆਪਣੇ ਦੋਸਤ ਨਾਲ ਥਾਰ ਵਿਚ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਤੇਜ਼ ਰਫਤਾਰ ਨਾਲ ਆਪਣੀ ਕਾਰ ਉਸ ਦੇ ਅੱਗੇ ਖੜ੍ਹੀ ਕਰ ਦਿੱਤੀ। ਕਾਰ 'ਚ 4 ਤੋਂ 5 ਲੋਕ ਮੌਜੂਦ ਸਨ। ਕਾਰ 'ਚੋਂ ਬਾਹਰ ਨਿਕਲਦੇ ਹੀ ਉਨ੍ਹਾਂ ਨੇ ਥਾਰ 'ਤੇ ਬੇਸਬੈਟਾਂ ਅਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਇਲਾਕਾ ਲੁੱਟ-ਖੋਹ ਦੀਆਂ ਘਟਨਾਵਾਂ ਲਈ ਬਦਨਾਮ 

ਦੱਸ ਦੇਈਏ ਕਿ ਜਿਸ ਇਲਾਕੇ ਵਿਚ ਇਹ ਘਟਨਾ ਵਾਪਰੀ, ਉਹ ਮੋਹਾਲੀ ਦੇ ਸੋਹਾਣਾ ਇਲਾਕੇ ਦਾ ਹੈ, ਇੱਥੇ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਇੱਕ ਨੌਜਵਾਨ ਨੂੰ ਸਵਾਰੀ ਦੱਸ ਕੇ ਕਾਰ ਲੁੱਟ ਲਈ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲਾ ਸੁਲਝਾ ਲਿਆ।

'Mohali Thar Loot','Mohali Robbery','Mohali businessman looted','Punjab Big Breaking news','Punjab latest News'

Please Comment Here

Similar Post You May Like

Recent Post

  • ਭਾਰਤ ਦਾ ਪਾਕਿਸਤਾਨ ਨੂੰ ਝਟਕਾ! ਕਰੋੜਾਂ ਰੁਪਏ ਦਾ ਹੋਵੇਗਾ ਨੁਕਸਾਨ...

  • ਕਾਂਗਰਸੀ ਵਿਧਾਇਕ ਨੂੰ ED ਨੇ ਕੀਤਾ ਗ੍ਰਿਫਤਾਰ, ਘਰੋਂ 12 ਕਰੋੜ ਦਾ ਕੈਸ਼ ਤੇ 6 ਕਰੋੜ ਦੇ ਗਹਿਣੇ ਬਰਾਮਦ ...

  • HOLIDAY : ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ...

  • ਅਮਰੀਕਾ 'ਚ ਟਰੱਕ ਡਰਾਈਵਰ ਹਰਜਿੰਦਰ ਦਾ ਭਰਾ ਵੀ ਗ੍ਰਿਫ਼ਤਾਰ, 3 ਲੋਕਾਂ ਦੀ ਹੋਈ ਸੀ ਮੌਤ ...

  • CM ਮਾਨ ਨੇ ਹੁਸ਼ਿਆਰਪੁਰ BLAST ਮਾਮਲੇ 'ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ...

  • ਅੱਜ ਸਕੂਲ ਰਹਿਣਗੇ ਬੰਦ, ਇਸ ਕਾਰਣ ਲੈਣਾ ਪਿਆ ਫੈਸਲਾ...

  • ਹੁਸ਼ਿਆਰਪੁਰ 'ਚ LPG ਟੈਂਕਰ 'ਚ ਬਲਾਸਟ, ਦੋ ਦੀ ਮੌਤ, ਤੀਹ ਤੋਂ ਵੱਧ ਜ਼ਖਮੀ...

  • ਜਲੰਧਰ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਮੌਕੇ 'ਤੇ ਭਾਰੀ ਹੰਗਾਮਾ ਹੋਇਆ ...

  • ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪੁਲਿਸ ਹਿਰਾਸਤ 'ਚ, ਕੈਂਪ ਪੁੱਜਣ ਤੋਂ ਪਹਿਲਾਂ ਪੁਲਿਸ ਨੇ ਰੋਕਿਆ ਕਾਫਲਾ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY