• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਬਿਹਾਰ 'ਚ Tanishq ਸ਼ੋਅ ਰੂਮ 'ਚ ਹੋਈ ਕਰੋੜਾਂ ਦੀ ਲੁੱਟ, Customer ਬਣ ਕੇ ਆਏ ਲੁਟੇਰਿਆਂ ਨੇ ਦਿੱਤਾ ਵਰਦਾਤ ਨੂੰ ਅੰਜਾਮ

7/26/2024 3:30:35 PM Gagan Walia     Robbery ,crores , Tanishq , Bihar, , customers     ਬਿਹਾਰ 'ਚ Tanishq ਸ਼ੋਅ ਰੂਮ 'ਚ ਹੋਈ  ਕਰੋੜਾਂ  ਦੀ ਲੁੱਟ, Customer ਬਣ ਕੇ ਆਏ ਲੁਟੇਰਿਆਂ ਨੇ ਦਿੱਤਾ ਵਰਦਾਤ ਨੂੰ ਅੰਜਾਮ  

ਬਿਹਾਰ ਦੇ ਪੂਰਨੀਆ 'ਚ  ਸ਼ੁੱਕਰਵਾਰ ਸਵੇਰੇ  Tanishq ਸ਼ੋਅ ਰੂਮ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਸਟਾਫ ਨੇ ਦੱਸਿਆ ਕਿ ਲੁਟੇਰੇ ਗਾਹਕ ਬਣ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ 20 ਕਰੋੜ ਤੋਂ ਵੱਧ ਦੇ ਗਹਿਣੇ ਲੈ ਗਏ। ਇਸ ਵਿੱਚ 10 ਕਰੋੜ ਰੁਪਏ ਤੋਂ ਵੱਧ ਹੀਰਿਆਂ ਦੇ ਗਹਿਣੇ ਹਨ। ਬਾਕੀ ਸੋਨੇ ਦੇ ਗਹਿਣੇ ਦੱਸੇ ਜਾ ਰਹੇ ਹਨ। ਇਸ ਡਕੈਤੀ ਵਿੱਚ ਛੇ ਮੁਲਜ਼ਮ ਸ਼ਾਮਲ ਸਨ ਜੋ ਬਾਈਕ ’ਤੇ ਸਵਾਰ ਹੋ ਕੇ ਆਏ ਸਨ।ਇਹ ਘਟਨਾ ਪੂਰਨੀਆ ਦੇ ਸਹਾਇਕ ਖਜ਼ਾਨਚੀ ਥਾਣਾ ਖੇਤਰ ਦੇ ਡਾਕਬੰਗਲਾ ਚੌਕ ਸਥਿਤ ਤਨਿਸ਼ਕ ਸ਼ੋਅਰੂਮ ਦੀ ਹੈ।

ਗਾਹਕ ਬਣ ਕੇ ਆਏ ਸਨ 3 ਲੁਟੇਰੇ 

ਜਾਣਕਾਰੀ ਮੁਤਾਬਕ ਪਹਿਲਾਂ ਤਿੰਨ ਮੁਲਜ਼ਮ ਗਾਹਕ ਬਣ ਕੇ ਸ਼ੋਅਰੂਮ 'ਚ ਦਾਖਲ ਹੋਏ ਸਨ। ਇਸ ਤੋਂ ਬਾਅਦ  ਬਾਕੀ ਦੇ ਤਿੰਨ ਅੰਦਰ ਗਏ। ਫਿਰ ਬੰਦੂਕ ਦੀ ਨੋਕ 'ਤੇ ਸਾਰਿਆਂ ਨੂੰ ਲੁੱਟਿਆ| ਲੁੱਟ ਦੌਰਾਨ ਬਦਮਾਸ਼ਾਂ ਨੇ ਉਪਰਲੀ ਮੰਜ਼ਿਲ 'ਤੇ ਸ਼ੋਅਰੂਮ ਦੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬੰਧਕ ਬਣਾ ਲਿਆ ਸੀ। ਸਾਰੇ ਮੁਲਜ਼ਮ ਹਥਿਆਰਾਂ ਨਾਲ ਲੈਸ ਸਨ।

20 ਮਿੰਟਾਂ ਵਿੱਚ ਹੀ ਮੁਲਜ਼ਮਾਂ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਗਏ। ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਬੰਦੂਕ ਦੀ ਨੋਕ 'ਤੇ ਮੁਲਾਜ਼ਮਾਂ ਨੂੰ ਬਣਾਇਆ ਸੀ ਬੰਦੀ 

ਤਨਿਸ਼ਕ ਸ਼ੋਅਰੂਮ ਦੇ ਸਟਾਫ਼ ਵਿਵੇਕ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਿੰਨ ਬਦਮਾਸ਼ ਗਾਹਕ ਬਣ ਕੇ ਸ਼ੋਅਰੂਮ ਵਿੱਚ ਦਾਖ਼ਲ ਹੋਏ। ਗਹਿਣੇ ਖਰੀਦਣ ਦੇ ਬਹਾਨੇ ਉਨਾਂ ਨੇ ਸਟਾਫ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਇਸ ਤੋਂ ਬਾਅਦ 3 ਹੋਰ ਬਦਮਾਸ਼ ਅੰਦਰ ਦਾਖਲ ਹੋਏ। ਸਾਰਿਆਂ ਕੋਲ ਪਿਸਤੌਲ ਸੀ। ਰੌਲਾ ਪਾਉਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਬੰਦੂਕ ਦੀ ਨੋਕ 'ਤੇ ਸਾਰੇ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਅਤੇ ਫਿਰ ਲੁੱਟਮਾਰ ਕਰਕੇ ਬਾਈਕ 'ਤੇ ਫਰਾਰ ਹੋ ਗਏ। ਇੱਕ-ਇੱਕ ਬਾਈਕ 'ਤੇ ਤਿੰਨ-ਤਿੰਨ ਮੁਲਜ਼ਮ ਬੈਠ ਕੇ ਭੱਜ ਗਏ।

'Robbery','crores','Tanishq','Bihar','','customers'

Please Comment Here

Similar Post You May Like

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY