• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਸ਼ਹਿਰ 'ਚ ਇਸ ਦਿਨ ਬੰਦ ਰਹਿਣਗੇ ਠੇਕੇ, ਮੀਟ ਦੀ ਵਿਕਰੀ ’ਤੇ ਵੀ ਲੱਗੀ ਰੋਕ

जालंधर में दो दिन शराब और मीट बिक्री पर रोक
10/14/2024 4:57:13 PM Ojasvi Kaushal     Jalandhar, Sale Alcohol And Meat. Dc Himandhu Aggarwal, Holidays, Jalandhar News, Shri Valmiki Jayanti    ਜਲੰਧਰ ਸ਼ਹਿਰ 'ਚ ਇਸ ਦਿਨ ਬੰਦ ਰਹਿਣਗੇ ਠੇਕੇ, ਮੀਟ ਦੀ ਵਿਕਰੀ ’ਤੇ ਵੀ ਲੱਗੀ ਰੋਕ  जालंधर में दो दिन शराब और मीट बिक्री पर रोक

ਜਲੰਧਰ 'ਚ 16 ਤੇ 17 ਅਕਤੂਬਰ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ 'ਚ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਹੁਕਮ ਜਾਰੀ ਕੀਤੇ ਹਨ। ਇਹ ਫੈਸਲਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਕਾਰਨ ਲਿਆ ਗਿਆ ਹੈ।

ਦੱਸ ਦੇਈਏ ਕਿ ਸ਼ੋਭਾ ਯਾਤਰਾ ਦੇ ਰਸਤੇ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਡੀਸੀ ਹਿਮਾਂਸ਼ੂ ਅਗਰਵਾਲ ਨੇ ਭਾਰਤੀ ਸਿਵਲ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ।

ਸਕੂਲ-ਕਾਲਜ ਰਹਿਣਗੇ ਬੰਦ  

ਇਸਦੇ ਨਾਲ ਹੀ ਭਗਵਾਨ ਸ਼੍ਰੀ ਵਾਲਮੀਕਿ ਜਯੰਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ 16 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਫੈਸਲਾ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਨੂੰ ਲੈ ਕੇ ਲਿਆ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦੁਪਹਿਰ ਤੋਂ ਬਾਅਦ ਆਪਣੇ ਅਦਾਰੇ ਬੰਦ ਕਰਨ। ਇਹ ਹੁਕਮ ਲੋਕਾਂ ਦੀਆਂ ਭਾਵਨਾਵਾਂ ਤੇ ਵਿਸ਼ਵਾਸ ਨੂੰ ਸਮਝਦੇ ਹੋਏ ਦਿੱਤੇ ਗਏ ਹਨ।

'Jalandhar','Sale Alcohol And Meat. Dc Himandhu Aggarwal','Holidays','Jalandhar News','Shri Valmiki Jayanti'

Please Comment Here

Similar Post You May Like

Recent Post

  • ਜਲੰਧਰ ਕੈਂਟ ਵੀ ਆਇਆ ਹੜ੍ਹਾਂ ਦੀ ਮਾਰ ਹੇਠ ! ਚਿੱਟੀ ਵੇਈਂ ਦੇ ਪਾਣੀ ਦਾ ਕਹਿਰ, ਡੁੱਬੇ ਖੇਤ ਤੇ ਘਰ ...

  • ਪੰਜਾਬ ਸਰਕਾਰ ਨੇ ਹੜ੍ਹਾਂ ਸੰਬੰਧੀ ਅੰਕੜੇ ਕੀਤੇ ਜਾਰੀ, 2.5 ਲੱਖ ਤੋਂ ਵੱਧ ਲੋਕ ਪ੍ਰਭਾਵਤ, ਫਸਲਾਂ ਤਬਾਹ...

  • ਵੱਡਾ ਹਾਦਸਾ ! ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਪਾਇਲਟਾਂ ਸਮੇਤ 5 ਦੀ ਗਈ ਜਾਨ...

  • ਪੰਜਾਬ ਦੀ ਮਦਦ ਲਈ ਅੱਗੇ ਆਏ ਸੰਜੇ ਦੱਤ ਅਤੇ ਸੋਨੂੰ ਸੂਦ, ਕਿਹਾ- ਅਸੀਂ ਪੰਜਾਬੀ ਹਾਂ, ਹਾਰ ਨਹੀਂ ਮੰਨਦੇ...

  • ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਮਦਦ ਲਈ ਅੱਗੇ ਆਏ ਪੰਜਾਬੀ ਗਾਇਕ ਅਤੇ ਅਦਾਕਾਰ...

  • ਜਲੰਧਰ ਦਾ ਭਾਰਗਵ ਕੈਂਪ ਥਾਣਾ ਪਾਣੀ ਵਿੱਚ ਡੁੱਬਿਆ, ਪੁਲਿਸ ਵਾਲੇ ਪਾਣੀ ਵਿੱਚ ਕੰਮ ਕਰਨ ਲਈ ਮਜਬੂਰ...

  • ਜਲੰਧਰ MODEL TOWN 'ਚ ਕਰੋੜਾਂ ਦੀਆਂ ਦੁਕਾਨਾਂ ਅੰਦਰ ਵੜਿਆ ਪਾਣੀ, ਪ੍ਰਧਾਨ ਦੁੱਗਲ ਨੇ ਲਾਇਆ DC ਨੂੰ ਫੋਨ...

  • ਜਲੰਧਰ DC ਦਫਤਰ 'ਚ ਦਾਖਲ ਹੋਇਆ ਮੀਂਹ ਦਾ ਪਾਣੀ, ਕਾਲਜ, ਯੂਨੀਵਰਸਿਟੀਆਂ 'ਚ ਛੁੱਟੀਆਂ ...

  • Earthquake:ਜ਼ਬਰਦਸਤ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, 200 ਤੋਂ ਵੱਧ ਲੋਕਾਂ ਦੀ ਮੌਤ, ਇੰਨੇ ਜ਼ਖਮੀ ...

  • ਪੰਜਾਬ ਵਿੱਚ 37 ਸਾਲਾਂ ਬਾਅਦ ਸਭ ਤੋਂ ਵੱਡਾ ਹੜ੍ਹ, 9 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ, ਗੁਰਦਾਸਪੁਰ ਵਿੱਚ ਟੁੱਟਿਆ ਬੰਨ੍ਹ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY