• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੁਹਾਲੀ 'ਚ ਬੈਂਕ ਦੇ Security Guard ਨੇ ਗਾਹਕ 'ਤੇ ਚਲਾਈ ਗੋਲੀ, ਇਲਾਜ ਦੌਰਾਨ ਤੋੜਿਆ ਦਮ

6/21/2024 4:13:46 PM Gagan Walia     security guard , bank , shot , customer, died , treatment     ਮੁਹਾਲੀ 'ਚ ਬੈਂਕ ਦੇ Security Guard ਨੇ ਗਾਹਕ 'ਤੇ ਚਲਾਈ ਗੋਲੀ, ਇਲਾਜ ਦੌਰਾਨ ਤੋੜਿਆ ਦਮ  

ਮੋਹਾਲੀ ਦੇ ਪਿੰਡ ਮਾਜਰਾ ਦੀ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ 'ਚ ਪੀੜਤ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ| ਇਲਾਜ ਦੌਰਾਨ ਹੀ ਪੀੜਿਤ ਦੀ ਮੌਤ ਹੋ ਗਈ |ਪੁਲਿਸ ਨੇ ਆਰੋਪੀ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ’ਚ ਜਾਂਚ ਕਰ ਰਹੀ ਹੈ।

ਆਪਣੀ ਮਾਂ ਨਾਲ ਪੈਸੇ ਕਢਵਾਉਣ ਗਿਆ ਸੀ ਬੈਂਕ 

ਜਾਣਕਾਰੀ ਅਨੁਸਾਰ ਪੀੜਤ ਲੜਕਾ ਪਿੰਡ ਮਾਜਰਾ ਦਾ ਵਸਨੀਕ ਹੈ ਅਤੇ ਪੀੜਤ ਲੜਕੇ ਦੀ ਮਾਂ ਦਾ ਯੂਨੀਅਨ ਬੈਂਕ ਵਿੱਚ ਖਾਤਾ ਹੈ। ਉਹ ਆਪਣੀ ਮਾਂ ਨਾਲ ਪੈਸੇ ਕਢਵਾਉਣ ਲਈ ਬੈਂਕ ਆਇਆ ਸੀ |ਬੈਂਕ ਦਾ ਗੇਟ ਨਾ ਖੋਲਣ ਕਾਰਨ ਉਸਦੀ ਬੈਂਕ ਦੇ ਸੁਰੱਖਿਆ ਗਾਰਡ ਨਾਲ ਤਕਰਾਰ ਹੋ ਗਈ| ਜਿਸ ਤੋਂ ਬਾਅਦ ਸੁਰੱਖਿਆ ਗਾਰਡ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਦਿੱਤੀ ਤੇ ਪੀੜਤ ਨੂੰ ਗੋਲੀ ਲੱਗ ਗਈ, ਜਿਸ ਕਾਰਨ ਪੀੜਿਤ  ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


 

'security guard','bank','shot','customer','died','treatment'

Please Comment Here

Similar Post You May Like

Recent Post

  • ਚੱਲਦੀ ਰੇਲਗੱਡੀ 'ਚੋਂ ਯਾਤਰੀ ਡਿੱਗੇ ਬਾਹਰ, ਇੰਨੀਆਂ ਮੌ.ਤਾਂ...

  • ਅਮਰੀਕਾ 'ਚ ਅੱਜ ਤੋਂ ਇਨ੍ਹਾਂ 12 ਦੇਸ਼ਾਂ ਦੇ ਲੋਕਾਂ ਲਈ ENTRY 'ਤੇ ਬੈਨ, ਦੇਖੋ LIST 'ਚ ਕਿਹੜੇ-ਕਿਹੜੇ ਦੇਸ਼ ਸ਼ਾਮਲ...

  • ਜਲੰਧਰ 'ਚ ਅੱਜ ਬੱਤੀ ਰਹੇਗੀ ਗੁੱਲ, ਲੋਕਾਂ ਲਈ ਪ੍ਰੇਸ਼ਾਨੀ ਰਹੇਗੀ ਫੁੱਲ...

  • ਪੰਜਾਬ ਦੇ 13 ਜ਼ਿਲ੍ਹਿਆਂ 'ਚ 3 ਦਿਨਾਂ Heat Wave ਦਾ ਅਲਰਟ, 45 ਡਿਗਰੀ ਪਹੁੰਚੇਗਾ ਤਾਪਮਾਨ ...

  • ਲੁਧਿਆਣਾ 'ਚ ਚੋਕੋਬਾਰ ਆਈਸ ਕਰੀਮ 'ਚੋਂ ਨਿਕਲੀ ਮਰੀ ਹੋਈ ਕਿਰਲੀ , 7 ਸਾਲਾ ਬੱਚੇ ਦੀ ਵਿਗੜੀ ਸਿਹਤ ...

  • ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੀ ਸਾਂਸਦ ਪ੍ਰਿਆ ਸਰੋਜ ਨਾਲ ਹੋਈ ਮੰਗਣੀ...

  • ਦੇਸ਼ ਦਿਨ-ਬ-ਦਿਨ ਵੱਧ ਰਹੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ ਇੰਨੇ ਲੋਕਾਂ ਦੀ ਹੋਈ ਮੌਤ...

  • ਜਲੰਧਰ 'ਚ ਭਿਆਨਕ ਸੜਕ ਹਾਦਸਾ,ਦੋ ਨਾਬਾਲਗ ਨੌਜਵਾਨਾਂ ਦੀ ਹੋਈ ਮੌਤ...

  • ਅੰਮ੍ਰਿਤਸਰ 'ਚ ਪੇਂਟ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ ...

  • ਜਲੰਧਰ 'ਚ ਅਟਾਰੀ ਬਜ਼ਾਰ ਸਮੇਤ ਇਹ ਦੁਕਾਨਾਂ 6 ਦਿਨਾਂ ਲਈ ਰਹਿਣਗੀਆਂ ਬੰਦ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY