• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AAP ਦੇ ਤਿੰਨ ਵਿਧਾਇਕਾਂ ਨੂੰ ਸਪੀਕਰ ਸੰਧਵਾਂ ਨੇ ਚੁਕਾਈ ਸਹੁੰ, CM ਭਗਵੰਤ ਮਾਨ ਵੀ ਰਹੇ ਹਾਜ਼ਰ

12/4/2024 4:06:41 PM Gurpreet Singh     speaker kultar Sandhwan,aap mla, cm bhagwant mann, punjab by election    AAP ਦੇ ਤਿੰਨ ਵਿਧਾਇਕਾਂ ਨੂੰ ਸਪੀਕਰ ਸੰਧਵਾਂ ਨੇ ਚੁਕਾਈ ਸਹੁੰ, CM ਭਗਵੰਤ ਮਾਨ ਵੀ ਰਹੇ ਹਾਜ਼ਰ 

ਪੰਜਾਬ ਵਿਧਾਨ ਸਭਾ ਉਪ ਚੋਣਾਂ ਵਿੱਚ ਜੇਤੂ ਰਹੇ ਚਾਰ ਵਿਧਾਇਕਾਂ ਵਿੱਚੋਂ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਵਿਧਾਇਕਾਂ ਨੇ ਅੱਜ ਸਹੁੰ ਚੁੱਕੀ। ਇਸ ਮੌਕੇ ਵਿਧਾਨ ਸਭਾ ਵਿੱਚ ਸਮਾਗਮ ਕਰਵਾਇਆ ਗਿਆ। ਜੇਤੂ ਵਿਧਾਇਕਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਹੁੰ ਚੁਕਾਈ।

CM ਮਾਨ ਵੀ ਰਹੇ ਮੌਜੂਦ

ਹਲਕਾ ਚੱਬੇਵਾਲ ਦੇ ਵਿਕਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ

ਨਵ-ਨਿਯੁਕਤ ਵਿਧਾਇਕ ਇਸ਼ਾਂਕ ਕੁਮਾਰ ਚੱਬੇਵਾਲ ਨੇ ਚੁੱਕੀ ਰਸਮੀ ਸਹੁੰ

ਮੁੱਖ ਮੰਤਰੀ ਪੰਜਾਬ @BhagwantMann ਦੀ ਹਾਜ਼ਰੀ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ @Sandhwan ਨੇ ਚੁਕਾਈ ਸਹੁੰ pic.twitter.com/1TKwla7vAV

— AAP Punjab (@AAPPunjab) December 2, 2024

 ਸੰਹੁ ਚੁੱਕ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਚੇਚੇ ਤੌਰ ਉਤੇ ਹਾਜ਼ਰ ਰਹੇ। ਇਸ ਦੇ ਨਾਲ ਹੀ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਇਸ ਦੌਰਾਨ ਸਭ ਤੋਂ ਪਹਿਲਾਂ ਚੱਬੇਵਾਲ ਤੋਂ ਵਿਧਾਇਕ ਬਣੇ ਡਾ.ਇਸ਼ਾਕ ਚੱਬੇਵਾਲ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਹੁੰ ਚੁੱਕੀ। ਗਿੱਦੜਬਾਹਾ ਤੋਂ ਚੋਣ ਜਿੱਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵਿਧਾਇਕ ਵਜੋਂ ਸਹੁੰ ਚੁੱਕੀ  ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਕਾਂਗਰਸੀ ਵਿਧਾਇਕ ਕਾਲਾ ਢਿੱਲੋਂ 4 ਨੂੰ ਚੁੱਕਣਗੇ ਸੰਹੁ

ਦੱਸ ਦੇਈਏ ਕਿ ਬਰਨਾਲਾ ਤੋਂ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ 4 ਦਸੰਬਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਇਸ ਸਬੰਧੀ ਵਿਧਾਨ ਸਭਾ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। 






 

'speaker kultar Sandhwan','aap mla','cm bhagwant mann','punjab by election'

Please Comment Here

Similar Post You May Like

  • जालंधर अग्निकांड में एक और मौत,

    जालंधर अग्निकांड में एक और मौत, मृतकों की संख्या बढ़कर हुई 6

  • सीएम मान ने 304 नौजवानों को बांटे नियुक्ति पत्र,

    सीएम मान ने 304 नौजवानों को बांटे नियुक्ति पत्र, विपक्ष को फिर दी बहस की चुनौती

  • एक नवंबर के डिबेट की तैयारी,

    एक नवंबर के डिबेट की तैयारी, CM ने तय किया मेन्यू

  • लुधियाना में CM भगवंत मान ने टाटा स्टील का रखा नींव पत्थर,

    लुधियाना में CM भगवंत मान ने टाटा स्टील का रखा नींव पत्थर, 2600 युवाओं को मिलेगा रोजगार

  • बरनाला में पुलिसकर्मी की मौत पर CM मान का ऐलान,

    बरनाला में पुलिसकर्मी की मौत पर CM मान का ऐलान, परिवार को मिलेंगे 2 करोड़ रुपए

  • Debate में पहुंचे CM भगवंत मान,

    Debate में पहुंचे CM भगवंत मान, कहा- अभी ट्रेलर दिखाया इसलिए नहीं आए विपक्षी नेता

  • AAP विधायक जसवंत सिंह गज्जनमाजरा अरेस्ट

    AAP विधायक जसवंत सिंह गज्जनमाजरा अरेस्ट 40 करोड़ रुपए के मामले में ED कर रही है जांच

  • शहीद करतार सिंह सराभा के पैतृक गांव पहुंचे CM भगवंत मान,

    शहीद करतार सिंह सराभा के पैतृक गांव पहुंचे CM भगवंत मान, किया बड़ा ऐलान

  • सुखबीर बादल ने CM भगवंत मान को भेजा लीगल नोटिस,

    सुखबीर बादल ने CM भगवंत मान को भेजा लीगल नोटिस, दे चुके थे चेतावनी

Recent Post

  • CANADA 'ਚ ਲੁਧਿਆਣਾ ਦੇ ਨੌਜਵਾਨ ਦੀ ਰਹੱਸਮਈ ਹਾਲਾਤਾਂ 'ਚ ਮੌ.ਤ...

  • ਜਲੰਧਰ 'ਚ ਭਾਜਪਾ ਆਗੂ ਸੁਸ਼ੀਲ ਰਿੰਕੂ ਤੇ ਕੇ ਡੀ ਭੰਡਾਰੀ ਪੁਲਸ ਹਿਰਾਸਤ 'ਚ, ਜਾਣੋ ਕੀ ਹੈ ਮਾਮਲਾ, ਦੇਖੋ VIDEO...

  • ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਬਦਲੇਗਾ ਮੌਸਮ ਦਾ ਮਿਜ਼ਾਜ਼...

  • CM ਰੇਖਾ ਗੁਪਤਾ 'ਤੇ ਹਮਲਾ ਕਰਨ ਵਾਲਾ 5 ਦਿਨਾਂ ਦੇ ਰਿਮਾਂਡ 'ਤੇ, ਪਹਿਲਾਂ ਵੀ ਦਰਜ ਹਨ ਮਾਮਲੇ...

  • ਦਿੱਲੀ ਦੇ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕੰਪ...

  • Online Games ਖੇਡਣ ਵਾਲਿਆਂ ਨੂੰ ਲੱਗ ਸਕਦੈ ਝਟਕਾ! ਲੱਗ ਜਾਵੇਗਾ ਬੈਨ?...

  • ਅਮਰੀਕਾ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ , 6 ਹਜ਼ਾਰ STUDENT ਵੀਜ਼ਾ ਕੀਤੇ ਰੱਦ ...

  • PSEB ਦਾ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਫੈਸਲਾ, 2025-26 ਸੈਸ਼ਨ ਲਈ ਇਸ ਤਰੀਕ ਤੱਕ ਲੈ ਸਕਦੇ ਦਾਖਲਾ...

  • ED ਦੀ ਫਗਵਾੜਾ ਖੰਡ ਮਿੱਲ 'ਤੇ Raid, ਗੋਲਡ ਜਿਮ ਸਮੇਤ ਕਈ ਥਾਵਾਂ ਦੇ ਰਿਕਾਰਡ ਕੀਤੇ ਜਾ ਰਹੇ ਚੈੱਕ...

  • ਜਲੰਧਰ 'ਚ ਭਾਰੀ ਮੀਂਹ ਕਾਰਣ ਜਨ-ਜੀਵਨ ਪ੍ਰਭਾਵਤ, ਇਸ ਦਿਨ ਛੁੱਟੀ ਦਾ ਐਲਾਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY