• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AGTF ਦੇ ਹੱਥ ਲੱਗੀ ਕਾਮਯਾਬੀ, ਤਿੰਨ ਹੱਤਿਆਵਾਂ ਦੇ ਮਾਸਟਰਮਾਈਂਡ ਨਾਟਾ ਸਮੇਤ ਪੰਜ ਨੂੰ ਕੀਤਾ ਗ੍ਰਿਫਤਾਰ

8/14/2024 2:13:48 PM Gurpreet Singh     agtf, firozpur crime news, punjabi news, mastermind nata arrest, dgp punjab    AGTF ਦੇ ਹੱਥ ਲੱਗੀ ਕਾਮਯਾਬੀ, ਤਿੰਨ ਹੱਤਿਆਵਾਂ ਦੇ ਮਾਸਟਰਮਾਈਂਡ ਨਾਟਾ ਸਮੇਤ ਪੰਜ ਨੂੰ ਕੀਤਾ ਗ੍ਰਿਫਤਾਰ 

ਫ਼ਿਰੋਜ਼ਪੁਰ ਵਿਚ ਤਿੰਨ ਹੱਤਿਆਵਾਂ ਦੇ ਮਾਮਲੇ ਵਿਚ AGTF ਨੇ ਕਾਮਯਾਬੀ ਹਾਸਲ ਕਰਦੇ ਹੋਏ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

DGP ਪੰਜਾਬ ਨੇ ਟਵੀਟ ਕਰ ਦਿੱਤੀ ਜਾਣਕਾਰੀ

In a major breakthrough against organised crime, Anti Gangster Task Force (#AGTF) Punjab has arrested five persons, including the mastermind Sunil Bhandari @ Nata, who were wanted in several cases of heinous crimes including three recent killings in #Ferozepur

Accused Nata was… pic.twitter.com/iF6FMYnpQN

— DGP Punjab Police (@DGPPunjabPolice) August 14, 2024

ਇਸ ਬਾਰੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਫ਼ਿਰੋਜ਼ਪੁਰ ਵਿਚ ਹਾਲ ਹੀ 'ਚ ਹੋਈਆਂ ਤਿੰਨ ਹੱਤਿਆਵਾਂ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਲੋੜੀਂਦੇ ਮਾਸਟਰਮਾਈਂਡ ਸੁਨੀਲ ਭੰਡਾਰੀ ਉਰਫ਼ ਨਾਟਾ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਕਤਲ ਦਾ ਮਾਸਟਰਮਾਈਂਡ ਨਾਟਾ

ਦੱਸ ਦੇਈਏ ਕਿ ਮੁਲਜ਼ਮ ਨਾਟਾ 31 ਜੁਲਾਈ, 2024 ਨੂੰ ਦਿਨ-ਦਿਹਾੜੇ ਹੋਏ ਕਤਲ ਦਾ ਮਾਸਟਰਮਾਈਂਡ ਸੀ। ਜਾਣਕਾਰੀ ਅਨੁਸਾਰ ਇਹ ਗਰੋਹ ਦੋ ਐਸ.ਯੂ.ਵੀ. ਕਾਰਾਂ ਵਿਚ ਘੁੰਮ ਰਿਹਾ ਸੀ, ਪੁਲਸ ਨੂੰ ਗੁਪਤ ਸੂਚਨਾ ਮਿਲੀ, ਜਿਸ ਤੋਂ ਬਾਅਦ ਸਵੇਰੇ ਨੈਸ਼ਨਲ ਹਾਈਵੇ ਰਾਜਪੁਰਾ ਦੇ ਨੇੜੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਹ ਸਾਮਾਨ ਹੋਇਆ ਬਰਾਮਦ

ਪੁਲਸ ਨੇ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਫੜੇ ਗਏ ਵਿਅਕਤੀਆਂ ਕੋਲੋਂ 40 ਜ਼ਿੰਦਾ ਕਾਰਤੂਸ ਅਤੇ ਦੋ ਵਾਹਨ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਕੋਲੋਂ 5 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

 

'agtf','firozpur crime news','punjabi news','mastermind nata arrest','dgp punjab'

Please Comment Here

Similar Post You May Like

  • पंजाब में AGTF ने आतंकी गोल्डी बराड़ के गिरोह के गुर्गे को किया गिरफ्तार

    पंजाब में AGTF ने आतंकी गोल्डी बराड़ के गिरोह के गुर्गे को किया गिरफ्तार , 1 पिस्टल व 5 जिंदा कारतूस बरामद

Recent Post

  • ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਕ.ਤ/ਲ ਮਾਮਲੇ 'ਚ ਨਵਾਂ ਮੋੜ, ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕੀਤਾ ਆਹ ਖੁਲਾਸਾ!...

  • ਲੁਧਿਆਣਾ 'ਚ ਸਾਬਕਾ ਸਾਂਸਦ ਦੇ PA ਦਾ ਕਤਲ, ਰਸਤੇ 'ਚ ਘੇਰ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ ...

  • ਜਲੰਧਰ 'ਚ ਪਿਕਅਪ ਤੇ ਕਾਰ ਦੀ ਟੱਕਰ, 2 ਦੀ ਮੌ.ਤ, 17 ਜ਼ਖਮੀ...

  • ਪੰਜਾਬ 'ਚ ਭਾਰੀ ਮੀਂਹ ਦਾ ALERT, ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹਣਗੇ ਬੱਦਲ ...

  • BIG BOSS-13 'ਚ ਨਜ਼ਰ ਆ ਚੁੱਕੀ Shefali Jariwala ਦਾ 42 ਸਾਲ ਦੀ ਉਮਰ 'ਚ ਦੇਹਾਂਤ ...

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

  • CM ਮਾਨ ਨੇ ਕੀਤਾ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ...

  • ਜਲੰਧਰ ਨਗਰ ਨਿਗਮ ਯੂਨੀਅਨ ਦੀ ਪ੍ਰਸ਼ਾਸਨ ਨਾਲ ਮੀਟਿੰਗ, ਸਰਕਾਰ ਜਲਦੀ ਹੀ ਪੰਜਾਬ 'ਚ ਠੇਕੇਦਾਰਾਂ ਨੂੰ ਕਰੇਗੀ ਪੱਕਾ ...

  • ਪੰਜਾਬ 'ਚ AAP ਵਿਧਾਇਕ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY