• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ ਹੋਣ ਜਾ ਰਹੇ ਬੰਦ, ਸਰਦੀਆਂ 'ਚ 5 ਮਹੀਨੇ ਬੰਦ ਰਹਿਣਗੇ ਕਪਾਟ

आज बंद होने जा रहे श्री हेमकुंड-साहिब के कपाट,
10/11/2023 11:45:33 AM Raj     shri hemkund sahib, today news, hindi news, doors closed    ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ ਹੋਣ ਜਾ ਰਹੇ ਬੰਦ, ਸਰਦੀਆਂ 'ਚ 5 ਮਹੀਨੇ ਬੰਦ ਰਹਿਣਗੇ ਕਪਾਟ  आज बंद होने जा रहे श्री हेमकुंड-साहिब के कपाट,

ਸਿੱਖ ਤੀਰਥ ਅਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ ਬੰਦ ਹੋਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਦੱਸ ਦੇਈਏ ਕਿ ਉਤਰਾਖੰਡ ਦੇ ਚਮੋਲੀ ਜ਼ਿਲੇ 'ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਕਪਾਟ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹਿਣਗੇ।

ਜੋਸ਼ੀਮਠ ਵਿਚ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਟਰੱਸਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੀ ਅਗਵਾਈ ਹੇਠ ਤੋਰਨ ਝੰਡੇ ਸਜਾਏ ਗਏ ਹਨ। ਕਪਾਟਬੰਦੀ ਮੌਕੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਹੇਮਕੁੰਟ ਸਾਹਿਬ ਪੁੱਜ ਸਕਦੇ ਹਨ।

ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ

ਕਪਾਟਬੰਦੀ ਮੌਕੇ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਇਸ ਤੋਂ ਇਲਾਵਾ ਸਵੇਰੇ 11:30 ਵਜੇ ਸ਼ਬਦ ਕੀਰਤਨ ਕੀਤਾ ਜਾਵੇਗਾ। ਸਾਲ ਦੀ ਅੰਤਿਮ ਅਰਦਾਸ 12:30 ਵਜੇ ਹੋਵੇਗੀ। ਇਸ ਤੋਂ ਇਲਾਵਾ ਦੁਪਹਿਰ 12:45 ਵਜੇ ਮੁੱਖਵਾਕ ਹੁਕਮਨਾਮਾ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 1 ਵਜੇ ਪੰਜ ਪਿਆਰਿਆਂ ਦੀ ਅਗਵਾਈ 'ਚ ਦਰਬਾਰ ਸਾਹਿਬ ਤੋਂ ਸੱਚਖੰਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ ਜਾਣਗੇ ਅਤੇ 1.30 ਵਜੇ ਕਪਾਟ ਬੰਦ ਕੀਤੇ ਜਾਣਗੇ |

ਸਾਲ ਦੀ ਅੰਤਿਮ ਅਰਦਾਸ ਅਤੇ ਕਪਾਟਬੰਦੀ ਮੌਕੇ 2500 ਸ਼ਰਧਾਲੂ ਨਤਮਸਤਕ ਹੋਣਗੇ। ਹੇਮਕੁੰਟ ਧਾਮ ਵਿਖੇ ਅਰਦਾਸ ਅਤੇ ਗੁਰਬਾਣੀ ਕੀਰਤਨ ਲਈ ਪੁੱਜਣ ਵਾਲੀਆਂ ਸੰਗਤਾਂ ਲਈ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ।

'shri hemkund sahib','today news','hindi news','doors closed'

Please Comment Here

Similar Post You May Like

  • आज बंद होने जा रहे श्री हेमकुंड-साहिब के कपाट,

    आज बंद होने जा रहे श्री हेमकुंड-साहिब के कपाट, कपाट बंद होने से पहले किया जाएगा सुखमणि साहिब का पाठ

  • परिवार के छह सदस्यों की मौत से टूटी बलबीर कौर

    परिवार के छह सदस्यों की मौत से टूटी बलबीर कौर कहा-काश मैं भी उस दिन अंदर हुंदी...

  • टीचर ने युवक को कार से मारी टक्कर, बोनट पर लटका 1 घंटे तक घुमाया,

    टीचर ने युवक को कार से मारी टक्कर, बोनट पर लटका 1 घंटे तक घुमाया, मारने की नीयत से किया हमला

  • बटाला में अपने ही ट्रैक्टर के नीचे आने से युवक की मौत

    बटाला में अपने ही ट्रैक्टर के नीचे आने से युवक की मौत छिंज मेले में दिखा रहा था स्टंट

  • जालंधर में घर के अंदर लगी भीषण आग,

    जालंधर में घर के अंदर लगी भीषण आग, दो लोगों की मौत, दो झुलसे

  • कराची के शॉपिंग मॉल में लगी भीषण आग,

    कराची के शॉपिंग मॉल में लगी भीषण आग, 11 लोगों की हुई दर्दनाक मौत

  • पंजाब के स्कूलों में मिड-डे मील को लेकर सख्त आदेश जारी,

    पंजाब के स्कूलों में मिड-डे मील को लेकर सख्त आदेश जारी, अब स्कूलों में होगी सख्ती

  • चंडीगढ़ में खाना बनाते समय फटा सिलिंडर,

    चंडीगढ़ में खाना बनाते समय फटा सिलिंडर, घर में लगी आग युवक झुलसा

  •  चार दिन के मासूम और पत्नी को घर से निकाला,

    चार दिन के मासूम और पत्नी को घर से निकाला, ठंड से बच्चे की मौत, पत्नी का आरोप - साली से शादी करना चाहता है पति

  • श्री हेमकुंड साहिब के आज खुलेंगे कपाट,

    श्री हेमकुंड साहिब के आज खुलेंगे कपाट, प्रतिदिन इतने श्रद्धालु करेंगे दर्शन

Recent Post

  • ਵਿੱਤ ਮੰਤਰੀ ਹਰਪਾਲ ਚੀਮਾ ਮਹਿੰਦਰ ਕੇ ਪੀ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ, ਕਿਹਾ- ਰਿਚੀ ਦੀ ਮੌ/ਤ ਲਈ ਜ਼ਿੰਮੇਵਾਰ ਲੋਕਾਂ...

  • ਪੁਰਤਗਾਲ 'ਚੋਂ 14 ਹਜ਼ਾਰ ਭਾਰਤੀਆਂ ਸਮੇਤ 4 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਹੁਕਮ! ਕੀਤਾ ਗਿਆ ਰੋਸ ਪ੍ਰਦਰਸ਼ਨ ...

  • ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਹਰਭਜਨ ਸਿੰਘ ਨੇ 70 ਲੱਖ ਰੁਪਏ ਦੀ ਮਦਦ ਮੰਗੀ, ਜਾਣੋ ਵਜ੍ਹਾ...

  • ਚੰਡੀਗੜ੍ਹ 'ਚ ਫਿਰ ਖੋਲ੍ਹੇ ਗਏ ਸੁਖਨਾ ਝੀਲ ਦੇ ਫਲੱਡ ਗੇਟ, ਪਾਣੀ ਦਾ ਪੱਧਰ ਵਧਿਆ...

  • ਪੰਜਾਬ 'ਚੋਂ ਪ੍ਰਵਾਸੀਆਂ ਨੂੰ ਕੱਢਣ ਦਾ ਮੁੱਦਾ ਭਖਿਆ, ਹੁਣ ਇਸ ਪਿੰਡ ਨੇ ਕੀਤਾ ਬਾਈਕਾਟ...

  • ਜਲੰਧਰ ਤੋਂ ਨਾਬਾਲਗ ਲੜਕੀ ਨੂੰ ਅਗਵਾ ਕਰਕੇ UP ਲੈ ਗਿਆ ਪ੍ਰਵਾਸੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਬੱਚੀ ਬਰਾਮਦ ...

  • ਉਤਰਾਖੰਡ 'ਚ ਫਿਰ ਤਬਾਹੀ, ਚਮੋਲੀ 'ਚ ਬੱਦਲ ਫਟਣ ਨਾਲ ਕਈ ਲੋਕ ਲਾਪਤਾ, ਵੀਡੀਓ ਦੇਖੋ...

  • ਜਲੰਧਰ 'ਚ ਅੱਜ ਰਹੇਗਾ Power cut, ਸਵੇਰੇ 10 ਵਜੇ ਤੋਂ ਇੰਨੇ ਵਜੇ ਤੱਕ ਬਿਜਲੀ ਰਹੇਗੀ ਬੰਦ...

  • ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਹੋਈਆਂ ਪੂਰੀਆਂ ਤਾਂ 8 ਅਕਤੂਬਰ ਨੂੰ ਸਫ਼ਾਈ ਦਾ ਕੰਮ ਹੋਵੇਗਾ ਬੰਦ:ਚੇਅਰਮੈਨ ਚੰਦਨ ਗਰੇਵ...

  • ਰਾਹੁਲ ਗਾਂਧੀ ਨੂੰ ਸਿਰੋਪਾਓ ਭੇਟ ਕਰਨ ਦੇ ਮਾਮਲੇ 'ਚ SGPC ਦਾ ਐਕਸ਼ਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY