• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਅੱਜ ਰਹੇਗੀ ਬੱਤੀ ਗੁੱਲ, ਇਹ ਇਲਾਕੇ ਹੋਣਗੇ ਪ੍ਰਭਾਵਿਤ

 जालंधर में आज लगेगा लंबा Power Cut ,
7/16/2025 11:54:17 AM Kushi Rajput     long power cut in Jalandhar, Phagwara Gate, Phagwara Gate will be affected, long power cut, Jalandhar news     ਜਲੰਧਰ 'ਚ ਅੱਜ ਰਹੇਗੀ ਬੱਤੀ ਗੁੱਲ, ਇਹ ਇਲਾਕੇ ਹੋਣਗੇ ਪ੍ਰਭਾਵਿਤ   जालंधर में आज लगेगा लंबा Power Cut ,

ਖਬਰਿਸਤਾਨ ਨੈੱਟਵਰਕ-  ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਅੱਜ 16 ਜੁਲਾਈ ਨੂੰ ਬਿਜਲੀ ਦਾ ਕੱਟ ਲੱਗਣ ਵਾਲਾ ਹੈ, ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਬਿਜਲੀ ਕੱਟ ਸੇਵੇਰੇ 9 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤੱਕ ਲੱਗੇਗਾ। ਜਾਣਕਾਰੀ ਅਨੁਸਾਰ 66 ਕੇ ਵੀ ਰੇਡੀਅਲ ਸਬ-ਸ਼ਟੇਸਨ ਦੇ ਚਲਦੇ ਫੀਡਰ ਪ੍ਰਤਾਪ ਬਾਗ, ਮੰਡੀ ਰੋਡ, ਸੈਂਟਰਲ ਮਿਲ, ਰੇਲਵੇ ਰੋਡ, ਅੱਡਾ ਹੁਸ਼ਿਆਰਪੁਰ, ਲਕਸ਼ਮੀਪੁਰਾ ਫੀਡਰਾਂ ਦੀ ਸਪਲਾਈ ਬੰਦ ਰਹੇਗੀ।

ਇਹ ਇਲਾਕੇ ਹੋਣਗੇ ਪ੍ਰਭਾਵਿਤ 

ਪਾਵਰਕੱਟ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਣਗੇ, ਜਿਨ੍ਹਾਂ ਵਿੱਚ ਫਗਵਾੜਾ ਗੇਟ, ਪ੍ਰਤਾਪ ਬਾਗ ਦਾ ਏਰੀਆ, ਆਵਨ ਮੁਹੱਲਾ, ਰਾਯਜਪੁਰਾ, ਚਹਾਰ ਬਾਗ, ਰਸਤਾ ਮੁਹੱਲਾ, ਖੋਦੀਆਂ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਂਕ ਸੂਦਾਂ, ਸ਼ੇਖਾਂ ਬਜ਼ਾਰ, ਟਾਹਲੀ ਮੁਹੱਲਾ, ਕੋਟ ਪਕਸ਼ੀਆਂ, ਸੰਤੋਸ਼ੀ ਨਗਰ, ਢੰਨ ਮੁਹੱਲਾ, ਕਿਲ੍ਹਾ ਮੁਹੱਲਾ, ਅੱਡਾ ਹੁਸ਼ਿਆਰਪੁਰ ਚੌਂਕ ਦਾ ਏਰੀਆ, ਕਾਜ਼ੀ ਮੁਹੱਲਾ, ਅਟਾਰੀ ਬਜ਼ਾਰ, ਮੰਡੀ ਰੋਡ, ਪ੍ਰਤਾਪ ਰੋਡ, ਕਿਸ਼ਨਪੁਰਾ, ਅਜੀਤ ਨਗਰ, ਬਲਦੇਵ ਨਗਰ, ਦੌਲਤਪੁਰੀ, ਲਕਸ਼ਮੀਪੁਰਾ, ਜਗਤਪੁਰਾ ਅਤੇ ਆਸ-ਪਾਸ ਦੇ ਕਈ ਇਲਾਕੇ ਸ਼ਾਮਲ ਹਨ।

'long power cut in Jalandhar','Phagwara Gate','Phagwara Gate will be affected','long power cut','Jalandhar news'

Please Comment Here

Similar Post You May Like

Recent Post

  • ਜਲੰਧਰ 'ਚ GST ਟੀਮ ਦੀ Chahat -The Ethnic Fusion Wear 'ਤੇ Raid, ਦੁਕਾਨਦਾਰਾਂ 'ਚ ਦਹਿਸ਼ਤ ...

  • MLA ਰਮਨ ਅਰੋੜਾ ਦੇ ਪੁੱਤ ਰਾਜਨ ਅਰੋੜਾ ਨੂੰ ਲੈ ਕੇ ਵੱਡੀ UPDATE, ਕੋਰਟ ਨੇ ਸੁਣਾਇਆ ਇਹ ਫੈਸਲਾ ...

  • ਸ੍ਰੀ ਹਰਿਮੰਦਰ ਸਾਹਿਬ ਨੂੰ 72 ਘੰਟਿਆਂ 'ਚ ਤੀਜੀ ਥਰੈੱਟ ਮੇਲ, ਹੁਣ ਤੱਕ 5 ਧਮਕੀ ਭਰੇ ਮੇਲ ਆਏ: ਧਾਮੀ...

  • ਈਰਾਨ ਜਾਣ ਤੋਂ ਪਹਿਲਾਂ ਸਾਵਧਾਨ ! ਭਾਰਤੀ ਦੂਤਾਵਾਸ ਨੇ ਐਡਵਾਇਜ਼ਰੀ ਕੀਤੀ ਜਾਰੀ...

  • ਪੰਜਾਬ 'ਚ 6 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ! Yellow Alert ਜਾਰੀ...

  • ਜਲੰਧਰ 'ਚ ਅੱਜ ਰਹੇਗੀ ਬੱਤੀ ਗੁੱਲ, ਇਹ ਇਲਾਕੇ ਹੋਣਗੇ ਪ੍ਰਭਾਵਿਤ...

  • ਐਥਲੀਟ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਗ੍ਰਿਫ਼ਤਾਰ, 8 ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ...

  • MLA ਰਮਨ ਅਰੋੜਾ ਇੱਕ ਹੋਰ ਵੱਡੀ ਮੁਸੀਬਤ ਵਿਚ, ਕੋਰਟ ਨੇ ਦਿੱਤੇ ਇਹ ਹੁਕਮ...

  • Golden Temple ਨੂੰ ਦੂਜੇ ਦਿਨ ਫਿਰ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ, ਪੁਲਸ Alert...

  • ਫੌਜਾ ਸਿੰਘ ਦੀ ਮੌ.ਤ ਤੋਂ ਪਹਿਲਾਂ ਦੀ CCTV ਆਈ ਸਾਹਮਣੇ, ਸੈਰ ਕਰਦੇ ਆਏ ਨਜ਼ਰ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY