• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸ੍ਰੀ ਹਰਿਮੰਦਰ ਸਾਹਿਬ ਨੂੰ 72 ਘੰਟਿਆਂ 'ਚ ਤੀਜੀ ਥਰੈੱਟ ਮੇਲ, ਹੁਣ ਤੱਕ 5 ਧਮਕੀ ਭਰੇ ਮੇਲ ਆਏ: ਧਾਮੀ

Golden Temple को लगातार तीसरे दिन मिली धमकी,
7/16/2025 1:30:14 PM Kushi Rajput     Golden Temple received threats, email, Shiromani Gurdwara Parbandhak Committee , SGPC, breaking news, Golden Temple receives bomb threat for third consecutive day     ਸ੍ਰੀ ਹਰਿਮੰਦਰ ਸਾਹਿਬ ਨੂੰ 72 ਘੰਟਿਆਂ 'ਚ ਤੀਜੀ ਥਰੈੱਟ ਮੇਲ, ਹੁਣ ਤੱਕ 5 ਧਮਕੀ ਭਰੇ ਮੇਲ ਆਏ: ਧਾਮੀ  Golden Temple को लगातार तीसरे दिन मिली धमकी,

ਖਬਰਿਸਤਾਨ ਨੈੱਟਵਰਕ-  ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅੰਮ੍ਰਿਤਸਰ ਪੁਲਿਸ ਅਲਰਟ ਮੋਡ ਵਿੱਚ ਆ ਗਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਈਮੇਲ 'ਤੇ ਆਈ ਹੈ। ਜਿਸ ਤੋਂ ਬਾਅਦ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਉਣ-ਜਾਣ ਵਾਲੇ ਲੋਕਾਂ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਈਮੇਲ ਵਿੱਚ ਕਿਹਾ ਗਿਆ ਹੈ ਕਿ ਪਾਈਪਾਂ ਵਿੱਚ RDX ਭਰਿਆ ਜਾਵੇਗਾ ਅਤੇ ਧਮਾਕੇ ਕੀਤੇ ਜਾਣਗੇ, ਜਿਸ ਤੋਂ ਬਾਅਦ ਆਲੇ-ਦੁਆਲੇ ਸਖਤ ਸੁਰੱਖਿਆ ਦੇ ਪ੍ਰਬੰਦ ਕੀਤੇ ਗਏ ਹਨ। ਪੈਰਾ ਮਿਲਟਰੀ ਫੋਰਸ ਵੀ ਚਾਇਨਾਤ ਕੀਤੀ ਜਾ ਰਹੀ ਹੈ। ਡਾਗ ਸਕੁਐਡ ਟੀਮਾਂ ਵੀ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

 72 ਘੰਟਿਆਂ ਵਿਚ ਤੀਜੀ ਥਰੈੱਟ ਮੇਲ

ਜ਼ਿਕਰਯੋਗ ਹੈ ਕਿ 72 ਘੰਟਿਆਂ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੀ ਵਾਰ ਧਮਕੀ ਭਰੀ ਮੇਲ ਮਿਲੀ ਹੈ। ਪਹਿਲੀ ਮੇਲ ਵਿਚ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਲਗਾਤਾਰ 3 ਵਾਰ ਧਮਕੀਆਂ ਮੇਲ ਰਾਹੀਂ ਆ ਚੁੱਕੀਆਂ ਹਨ। ਓਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਐਸ ਜੀ ਪੀ ਸੀ  ਤੇ ਵਿਧਾਇਕ ਗੁਰਜੀਤ ਔਜਲਾ ਦੀ ਮੇਲ ਉਤੇ ਵੀ ਧਮਕੀਆਂ ਆਈਂ ਹਨ ਤੇ ਹੁਣ ਤੱਕ ਕੁਲ 5 ਮੇਲ ਧਮਕੀਆਂ ਭਰੀਆਂ ਆ ਚੁੱਕੀਆਂ ਹਨ।

ਦਿੱਲੀ ਦੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅੱਜ ਸਵੇਰੇ ਇੱਕ ਵਾਰ ਫਿਰ ਦਿੱਲੀ ਦੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਾਲਾਂਕਿ, ਜਾਂਚ ਦੌਰਾਨ, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।


 

'Golden Temple received threats','email','Shiromani Gurdwara Parbandhak Committee','SGPC','breaking news','Golden Temple receives bomb threat for third consecutive day'

Please Comment Here

Similar Post You May Like

  • SGPC को मिल सकता है नया प्रधान

    SGPC को मिल सकता है नया प्रधान , नवंबर में जनरल हाउस रखा गया

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • SGPC प्रमुख हरजिंदर सिंह धामी ने बलवंत राजोआना मामले में श्री अकाल तख्त साहिब से की यह अपील

    SGPC प्रमुख हरजिंदर सिंह धामी ने बलवंत राजोआना मामले में श्री अकाल तख्त साहिब से की यह अपील

  • SGPC ने सहायक हेड ग्रंथी और कर्मचारियों पर लगाया जुर्माना

    SGPC ने सहायक हेड ग्रंथी और कर्मचारियों पर लगाया जुर्माना , श्री अकाल तख्त साहिब पर दी थी टिप्पणी

  • हाईकोर्ट के राम रहीम को बरी करने के फैसले पर SGPC ने जताई आपत्ति

    हाईकोर्ट के राम रहीम को बरी करने के फैसले पर SGPC ने जताई आपत्ति , कहा- बंदी सिंह को अभी तक न्याय नहीं

  • SGPC दफ्तर हत्याकांड में खुलासा, सुखबीर ने बेटों संग की दरबारा सिंह की ह'त्या

    SGPC दफ्तर हत्याकांड में खुलासा, सुखबीर ने बेटों संग की दरबारा सिंह की ह'त्या , बेटी को भगाने का था शक

Recent Post

  • ਜਲੰਧਰ 'ਚ GST ਟੀਮ ਦੀ Chahat -The Ethnic Fusion Wear 'ਤੇ Raid, ਦੁਕਾਨਦਾਰਾਂ 'ਚ ਦਹਿਸ਼ਤ ...

  • MLA ਰਮਨ ਅਰੋੜਾ ਦੇ ਪੁੱਤ ਰਾਜਨ ਅਰੋੜਾ ਨੂੰ ਲੈ ਕੇ ਵੱਡੀ UPDATE, ਕੋਰਟ ਨੇ ਸੁਣਾਇਆ ਇਹ ਫੈਸਲਾ ...

  • ਸ੍ਰੀ ਹਰਿਮੰਦਰ ਸਾਹਿਬ ਨੂੰ 72 ਘੰਟਿਆਂ 'ਚ ਤੀਜੀ ਥਰੈੱਟ ਮੇਲ, ਹੁਣ ਤੱਕ 5 ਧਮਕੀ ਭਰੇ ਮੇਲ ਆਏ: ਧਾਮੀ...

  • ਈਰਾਨ ਜਾਣ ਤੋਂ ਪਹਿਲਾਂ ਸਾਵਧਾਨ ! ਭਾਰਤੀ ਦੂਤਾਵਾਸ ਨੇ ਐਡਵਾਇਜ਼ਰੀ ਕੀਤੀ ਜਾਰੀ...

  • ਪੰਜਾਬ 'ਚ 6 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ! Yellow Alert ਜਾਰੀ...

  • ਜਲੰਧਰ 'ਚ ਅੱਜ ਰਹੇਗੀ ਬੱਤੀ ਗੁੱਲ, ਇਹ ਇਲਾਕੇ ਹੋਣਗੇ ਪ੍ਰਭਾਵਿਤ...

  • ਐਥਲੀਟ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਗ੍ਰਿਫ਼ਤਾਰ, 8 ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ...

  • MLA ਰਮਨ ਅਰੋੜਾ ਇੱਕ ਹੋਰ ਵੱਡੀ ਮੁਸੀਬਤ ਵਿਚ, ਕੋਰਟ ਨੇ ਦਿੱਤੇ ਇਹ ਹੁਕਮ...

  • Golden Temple ਨੂੰ ਦੂਜੇ ਦਿਨ ਫਿਰ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ, ਪੁਲਸ Alert...

  • ਫੌਜਾ ਸਿੰਘ ਦੀ ਮੌ.ਤ ਤੋਂ ਪਹਿਲਾਂ ਦੀ CCTV ਆਈ ਸਾਹਮਣੇ, ਸੈਰ ਕਰਦੇ ਆਏ ਨਜ਼ਰ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY