78ਵੇਂ ਆਜ਼ਾਦੀ ਦਿਹਾੜੇ (15 ਅਗਸਤ) ਮੌਕੇ ਪੰਜਾਬ ਪੁਲਸ ਦੇ 22 ਪੁਲਸ ਅਫਸਰਾਂ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੂੰ ਬਹਾਦਰੀ ਮੈਡਲ, ਸ਼ਾਨਦਾਰ ਸੇਵਾਵਾਂ ਲਈ ਮੈਡਲ ਅਤੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। 7 ਪੁਲਸ ਅਫਸਰਾਂ ਨੂੰ ਗ੍ਰਲੈਂਟਰੀ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਦੋ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਅਤੇ 13 ਨੂੰ ਸ਼ਾਨਦਾਰ ਸੇਵਾਵਾਂ ਲਈ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਪੰਜਾਬ ਤੋਂ ਇਨ੍ਹਾਂ ਨੂੰ ਮਿਲੇਗਾ ਮੈਡਲ
ਸ਼ਾਨਦਾਰ ਸੇਵਾਵਾਂ ਲਈ ਮੈਡਲ
ਜਗਵਿੰਦਰ ਸਿੰਘ, ਕਮਾਂਡੈਂਟ, ਪੰਜਾਬ
ਗੁਰਬਖਸ਼ੀਸ਼ ਸਿੰਘ ਮਾਨ, ਉਪ ਪੁਲਸ ਕਪਤਾਨ, ਪੰਜਾਬ
ਸੰਜੀਵ ਕੁਮਾਰ, ਉਪ ਪੁਲਸ ਕਪਤਾਨ, ਪੰਜਾਬ
ਅਮਰਬੀਰ ਸਿੰਘ, ਇੰਸਪੈਕਟਰ, ਪੰਜਾਬ
ਰਵਿੰਦਰ ਸਿੰਘ, ਸਬ ਇੰਸਪੈਕਟਰ, ਪੰਜਾਬ
ਗੁਰਦੇਵ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ
ਨਰੇਸ਼ ਕੁਮਾਰ, ਸਹਾਇਕ ਸਬ ਇੰਸਪੈਕਟਰ, ਪੰਜਾਬ
ਨਰਿੰਦਰ ਕੁਮਾਰ, ਇੰਸਪੈਕਟਰ, ਪੰਜਾਬ
ਰਣਜੋਤ ਸਿੰਘ, ਸਬ ਇੰਸਪੈਕਟਰ, ਪੰਜਾਬ
ਬਲਬੀਰ ਸਿੰਘ, ਸਬ ਇੰਸਪੈਕਟਰ, ਪੰਜਾਬ
ਸੁਖਬੀਰ ਸਿੰਘ, ਇੰਸਪੈਕਟਰ, ਪੰਜਾਬ
ਮੁਹੰਮਦ ਰਮਜ਼ਾਨ, ਸਹਾਇਕ ਸਬ ਇੰਸਪੈਕਟਰ, ਪੰਜਾਬ
ਦਲਜੀਤ ਸਿੰਘ, ਸਬ ਇੰਸਪੈਕਟਰ, ਪੰਜਾਬ
ਬਹਾਦਰੀ ਪੁਰਸਕਾਰ
ਸੰਦੀਪ ਗੋਇਲ, ਸਹਾਇਕ ਇੰਸਪੈਕਟਰ ਜਨਰਲ ਪੁਲਸ ਜੀ.ਐਮ
ਬਿਕਰਮਜੀਤ ਸਿੰਘ ਬਰਾੜ, ਉਪ ਪੁਲਸ ਕਪਤਾਨ
ਰਾਜਨ ਪਰਮਿੰਦਰ ਸਿੰਘ, ਉਪ ਪੁਲਸ ਕਪਤਾਨ ਜੀ.ਐਮ
ਪੁਸ਼ਵਿੰਦਰ ਸਿੰਘ, ਇੰਸਪੈਕਟਰ (ਐਲ.ਆਰ.) ਜੀ.ਐਮ
ਜਸਪ੍ਰੀਤ ਸਿੰਘ, ਸਬ-ਇੰਸਪੈਕਟਰ (ਆਈ.ਆਰ.) ਜੀ.ਐਮ
ਗੁਰਪ੍ਰੀਤ ਸਿੰਘ, ਸਬ ਇੰਸਪੈਕਟਰ (ਆਈ.ਆਰ.) ਜੀ.ਐਮ.
ਸੁਖਰਾਜ ਸਿੰਘ, ਕਾਂਸਟੇਬਲ-2 ਜੀ.ਐਮ
ਵਿਲੱਖਣ ਸੇਵਾ ਲਈ ਮੈਡਲ
ਨੀਰਜਾ ਵੋਰੁਵਰੂ, ਵਧੀਕ ਡਾਇਰੈਕਟਰ ਜਨਰਲ, ਪੰਜਾਬ
ਮਨਮੋਹਨ ਕੁਮਾਰ, ਸਹਾਇਕ ਇੰਸਪੈਕਟਰ ਜਨਰਲ, ਪੰਜਾਬ