ਦਰਅਸਲ, ਵਿਦਿਆਰਥੀਆਂ ਨੂੰ ਪੀਐਚਡੀ ਕਰਨ ਲਈ 6 ਸਾਲ ਤੱਕ ਦਾ ਸਮਾਂ ਲੱਗਦਾ ਹੈ। ਅਜਿਹੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦਾ ਟੀਚਾ ਸਿਰਫ਼ ਅਧਿਆਪਕ ਵਜੋਂ ਕੰਮ ਕਰਨਾ ਹੈ, ਉਨ੍ਹਾਂ ਨੂੰ ਜਲਦੀ ਹੀ ਸਹਾਇਕ ਪ੍ਰੋਫੈਸਰ ਬਣਨ ਦਾ ਮੌਕਾ ਮਿਲੇਗਾ। ਭਰਤੀ ਹੋਣ ਤੋਂ ਬਾਅਦ ਵੀ ਇਹ ਵਿਦਿਆਰਥੀ ਆਪਣੀ ਪੀ.ਐੱਚ.ਡੀ.