• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ AAP ਵਿਧਾਇਕ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

 पंजाब में AAP विधायक का निधन,
6/27/2025 2:12:18 PM Kushi Rajput     AAP MLA dies in Punjab, CM Bhagwant Mann expresses grief, AAP MLA dies in Punjab CM Bhagwant Mann expresses grief, breaking news     ਪੰਜਾਬ 'ਚ AAP ਵਿਧਾਇਕ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ   पंजाब में AAP विधायक का निधन,

ਖਬਰਿਸਤਾਨ ਨੈੱਟਵਰਕ- ਆਮ ਆਦਮੀ ਪਾਰਟੀ ਦੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਆਖਰੀ ਸਾਹ ਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ, "ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਜੀ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਮਿਲੀ।ਇਹ ਸੁਣ ਕੇ ਬਹੁਤ ਦੁੱਖ ਹੋਇਆ, ਡਾ. ਸਾਹਿਬ ਪਾਰਟੀ ਦੇ ਬਹੁਤ ਮਿਹਨਤੀ ਨੇਤਾ ਸਨ। 

ਸੀ ਐੱਮ ਮਾਨ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦਿਲੋਂ ਸੰਵੇਦਨਾ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ। ਉਹ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਵੇ।

 

'AAP MLA dies in Punjab','CM Bhagwant Mann expresses grief','AAP MLA dies in Punjab CM Bhagwant Mann expresses grief','breaking news'

Please Comment Here

Similar Post You May Like

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • पंजाब में बरातियों से भरी इनोवा कार पानी में बही,

    पंजाब में बरातियों से भरी इनोवा कार पानी में बही, 9 के शव बरामद, 2 अभी भी लापता

  • मशहूर सूफ़ी गायक Hans Raj Hans पर टूटा दुखों का पहाड़,

    मशहूर सूफ़ी गायक Hans Raj Hans पर टूटा दुखों का पहाड़, परिवार के इस सदस्य की हुई मौ'त

  •  पंजाब में AAP विधायक का निधन,

    पंजाब में AAP विधायक का निधन, सीएम भगवंत मान ने जताया दुख

Recent Post

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

  • CM ਮਾਨ ਨੇ ਕੀਤਾ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ...

  • ਜਲੰਧਰ ਨਗਰ ਨਿਗਮ ਯੂਨੀਅਨ ਦੀ ਪ੍ਰਸ਼ਾਸਨ ਨਾਲ ਮੀਟਿੰਗ, ਸਰਕਾਰ ਜਲਦੀ ਹੀ ਪੰਜਾਬ 'ਚ ਠੇਕੇਦਾਰਾਂ ਨੂੰ ਕਰੇਗੀ ਪੱਕਾ ...

  • ਪੰਜਾਬ 'ਚ AAP ਵਿਧਾਇਕ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ...

  • ਜਲੰਧਰ 'ਚ ਵੱਡੀ ਲਾਪ੍ਰਵਾਹੀ! ਫਾਟਕ ਬੰਦ ਕਰਨ ਦੀ ਬਜਾਏ ਸੁੱਤਾ ਰਿਹਾ ਗੇਟਮੈਨ, ਉਧਰੋਂ ਆ ਗਈ ਟਰੇਨ ਤੇ ਫੇਰ......

  • ਜਲੰਧਰ 'ਚ ਗਰਭਵਤੀ ਮਹਿਲਾ ਨਾਲ ਕੁੱਟਮਾਰ, ਸਹੁਰਾ ਪਰਿਵਾਰ 'ਤੇ ਲਗਾਏ ਦੋਸ਼ ...

  • ਜਗਨਨਾਥ ਰੱਥ ਯਾਤਰਾ ਦੌਰਾਨ ਹਾਥੀ ਬੇਕਾਬੂ, ਮਚੀ ਹਫੜਾ-ਦਫੜੀ ,ਕਈ ਲੋਕ ਜ਼ਖਮੀ, ਦੇਖੋ VIDEO...

  • CM ਕਾਫਲੇ ਦੀਆਂ ਗੱਡੀਆਂ 'ਚ ਡੀਜ਼ਲ ਦੀ ਥਾਂ ਭਰਿਆ ਪਾਣੀ, 19 ਗੱਡੀਆਂ ਇੱਕੋ ਸਮੇਂ ਹੋਈਆਂ ਬੰਦ, ਪੈਟਰੋਲ ਪੰਪ ਸੀਲ...

  • ਜਲੰਧਰ 'ਚ ਅੱਜ ਦੁਪਹਿਰ ਤੱਕ ਰਹੇਗਾ ਲੰਮਾ POWER CUT, ਇਹ ਇਲਾਕੇ ਹੋਣਗੇ ਪ੍ਰਭਾਵਿਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY