• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AP Dhillon ਨੇ ਘਰ 'ਤੇ ਹੋਈ ਫਾਇਰਿੰਗ ਨੂੰ ਲੈ ਕੇ ਆਖੀ ਇਹ ਗੱਲ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸਾਂਝੀ

AP Dhillon ने फायरिंग की घटना के बाद दिया पहला बयान,
9/3/2024 12:10:10 PM Raj     AP Dhillon , Bullets fired, Lawrence Bishnoi Gang, Rohit Godara, Salman Khan, Bishnoi Gang Post Viral    AP Dhillon ਨੇ ਘਰ 'ਤੇ ਹੋਈ ਫਾਇਰਿੰਗ ਨੂੰ ਲੈ ਕੇ ਆਖੀ ਇਹ ਗੱਲ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸਾਂਝੀ   AP Dhillon ने फायरिंग की घटना के बाद दिया पहला बयान,

ਕੈਨੇਡਾ ਵਿੱਚ ਬੀਤੇ ਦਿਨੀਂ ਪੰਜਾਬੀ ਗਾਇਕ AP Dhillon (ਅੰਮ੍ਰਿਤਪਾਲ ਸਿੰਘ ਢਿੱਲੋਂ) ਦੇ ਘਰ ਅੱਗੇ ਗੋਲੀਬਾਰੀ ਹੋਈ ਸੀ, ਜਿਸ ਨੂੰ ਲੈ ਕੇ ਢਿੱਲੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। 

ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸਾਂਝੀ

ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕਰਦੇ ਹੋਏ ਏ ਪੀ ਢਿੱਲੋਂ ਨੇ ਲਿਖਿਆ ਕਿ ਮੈਂ ਬਿਲਕੁੱਲ ਸੁਰੱਖਿਅਤ ਹਾਂ। ਦੱਸ ਦੇਈਏ ਕਿ ਏ ਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਦੇ ਬਾਹਰ ਭਾਰੀ ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਸੀ। 1 ਸਤੰਬਰ ਨੂੰ ਹੋਈ ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋਈ। ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਜੇਲ 'ਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਨੇ ਲਈ ਹੈ।

ਕਾਰ ਨੂੰ ਵੀ ਅੱਗ ਲਗਾਈ

ਮੀਡੀਆ ਰਿਪੋਰਟ ਮੁਤਾਬਕ  ਕੈਨੇਡਾ 'ਚ ਸਥਿਤ ਏ.ਪੀ. ਢਿੱਲੋਂ ਦੇ ਘਰ 'ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਬਦਮਾਸ਼ਾਂ ਨੇ ਉਥੇ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਘਰ 'ਤੇ 14 ਰਾਉਂਡ ਫਾਇਰ ਕੀਤੇ ਅਤੇ ਪੂਰਾ ਮੈਗਜ਼ੀਨ ਖਾਲੀ ਕਰ ਦਿੱਤਾ। 

ਗਾਇਕ ਏਪੀ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਹਮਲੇ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਇਕ ਪੋਸਟ ਕੀਤੀ ਹੈ, ਜਿਸ 'ਤੇ ਲਿਖਿਆ ਹੈ 'ਮੈਂ ਸੁਰੱਖਿਅਤ ਹਾਂ। ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਨਾਲ ਸੰਪਰਕ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਤੁਹਾਡਾ ਸਮਰਥਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਸਾਰਿਆਂ ਲਈ ਪਿਆਰ ਅਤੇ ਸ਼ਾਂਤੀ ।

'AP Dhillon','Bullets fired','Lawrence Bishnoi Gang','Rohit Godara','Salman Khan','Bishnoi Gang Post Viral'

Please Comment Here

Similar Post You May Like

  • सलमान खान के फॉर्म हाऊस में जबरदस्ती घुसे 2 लोग,

    सलमान खान के फॉर्म हाऊस में जबरदस्ती घुसे 2 लोग, गैंगस्टर लॉरेंस बिश्नोई से मिल चुकी है धमकी

  • जालंधर लॉरेंस बिश्नोई गैंग एनकाउंटर,

    जालंधर लॉरेंस बिश्नोई गैंग एनकाउंटर, लोगों ने बताया कि कैसे पुलिस ने प्लानिंग से किया एनकाउंटर

  • जालंधर पुलिस ने अरेस्ट किए लॉरेंस बिश्नोई गैंग के 8 गैंगस्टर,

    जालंधर पुलिस ने अरेस्ट किए लॉरेंस बिश्नोई गैंग के 8 गैंगस्टर, 3 पिस्टल, 10 कारतूस बरामद

  •  जानें कौन है विशाल उर्फ कालू जिसने सलमान खान के घर के बाहर की फायरिंग

    जानें कौन है विशाल उर्फ कालू जिसने सलमान खान के घर के बाहर की फायरिंग

  •  सलमान खान के घर के बाहर फायरिंग का जालंधर से कनेक्शन,

    सलमान खान के घर के बाहर फायरिंग का जालंधर से कनेक्शन, शूटर के पिता ने कही यह बात

  • मशहूर पंजाबी सिंगर AP Dhillon के घर पर चली ताबड़तोड़ गोलियां,

    मशहूर पंजाबी सिंगर AP Dhillon के घर पर चली ताबड़तोड़ गोलियां, बिश्नोई ग्रुप ने ली जिम्मेदारी

  • AP Dhillon ने फायरिंग की घटना के बाद दिया पहला बयान,

    AP Dhillon ने फायरिंग की घटना के बाद दिया पहला बयान, कहा- मैं और मेरे लोग सुरक्षित

  • 'सलमान खान हम ये जंग नहीं चाहते थे... तुम्हारी वजह से'

    'सलमान खान हम ये जंग नहीं चाहते थे... तुम्हारी वजह से' लॉरेंस बिश्नोई गैंग ने ली सिद्दीकी की ह'त्या की जिम्मेदारी

  • Salman Khan का हाल बाबा सिद्दीकी से बदतर होगा,

    Salman Khan का हाल बाबा सिद्दीकी से बदतर होगा, लॉरेंस बिश्नोई गैंग ने मुंबई पुलिस को भेजा धमकी भरा मैसेज

  • लॉरेंस बिश्नोई का एनकाउंटर करने वाले को मिलेंगे 1 करोड़ 11 लाख रुपए,

    लॉरेंस बिश्नोई का एनकाउंटर करने वाले को मिलेंगे 1 करोड़ 11 लाख रुपए, करणी सेना के अध्यक्ष ने क्यों की ऐसी घोषणा

Recent Post

  • ਜਲੰਧਰ 'ਚ ਭਿਆਨਕ ਸੜਕ ਹਾਦਸਾ,ਦੋ ਨਾਬਾਲਗ ਨੌਜਵਾਨਾਂ ਦੀ ਹੋਈ ਮੌਤ...

  • ਅੰਮ੍ਰਿਤਸਰ 'ਚ ਪੇਂਟ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ ...

  • ਜਲੰਧਰ 'ਚ ਅਟਾਰੀ ਬਜ਼ਾਰ ਸਮੇਤ ਇਹ ਦੁਕਾਨਾਂ 6 ਦਿਨਾਂ ਲਈ ਰਹਿਣਗੀਆਂ ਬੰਦ ...

  • ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲਿਆਂ ਮਹਿਲਾਵਾਂ ਲਈ ਅਹਿਮ ਖਬਰ, ਟਰਾਂਸਪੋਰਟ ਮੰਤਰੀ ਨੇ ਕੀਤਾ ਇਹ ਐਲਾਨ ...

  • ਪੰਜਾਬ 'ਚ ਹੀਟ ​​ਵੇਵ ਦਾ ਅਲਰਟ ਜਾਰੀ, ਪਾਰਾ 42 ਡਿਗਰੀ ਤੋਂ ਪਾਰ ...

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY