• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

CM ਭਗਵੰਤ ਸਿੰਘ ਮਾਨ ਦਾ ਲੁਧਿਆਣਾ 'ਚ ਰੋਡ ਸ਼ੋਅ, ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

12/19/2024 3:54:24 PM Gagan Walia     CM Bhagwant , Singh Mann, road show , Ludhiana, campaigned , favor, candidates    CM ਭਗਵੰਤ ਸਿੰਘ ਮਾਨ ਦਾ ਲੁਧਿਆਣਾ 'ਚ ਰੋਡ ਸ਼ੋਅ, ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ  

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਰ ਨਿਗਮ ਚੋਣਾਂ ਸੰਬੰਧੀ ਅੱਜ ਲੁਧਿਆਣਾ 'ਚ ਰੋਡ ਸ਼ੋਅ ਕੱਢਿਆ। ਉਨ੍ਹਾਂ ਨੇ ਆਪ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਵਿਕਾਸ ਗੋਗੀ ਦੀ ਪਤਨੀ ਅਤੇ 'ਆਪ' ਦੇ ਹੋਰ ਉਮੀਦਵਾਰਾਂ ਲਈ ਵੋਟਾਂ ਮੰਗੀਆਂ। CM ਮਾਨ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਨੇ ਆਸ਼ੂ ਦੇ ਗੜ੍ਹ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਉਨ੍ਹਾਂ ਦਾ ਸਵਾਗਤ ਕੀਤਾ। 

CM ਮਾਨ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਅੱਜ ਮੈਂ ਘੁਮਾਰ ਮੰਡੀ ਆਇਆ ਹਾਂ, ਇਹ ਮਾਰਕਿਟ ਮੇਰੇ ਲਈ ਕੋਈ ਨਵੀਂ ਮੰਡੀ ਨਹੀਂ ਹੈ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਇਸ ਮਾਰਕੀਟ ਤੋਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਲੁਧਿਆਣਾ ਦੀ ਹਰ ਇੱਕ ਸੜਕ ਤੋਂ ਜਾਣੂ ਹਾਂ। ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ | ਮੈਨੂੰ ਪਤਾ ਹੈ ਕਿ ਲੋਕਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨੂੰ ਖੁਦ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਲੁਧਿਆਣੇ ਆਵਾਂਗਾ। ਮੇਰਾ ਕਰੀਅਰ ਇੱਥੋਂ ਸ਼ੁਰੂ ਹੋਇਆ। ਲੁਧਿਆਣੇ ਵਾਲਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨ ਆਇਆ ਹਾਂ ਕਿ ਨਿਗਮ ਚੋਣਾਂ 'ਚ ਜਿੱਥੇ ਵੀ ਤੁਸੀਂ ਈਵੀਐਮ 'ਤੇ ਝਾੜੂ ਦਾ ਬਟਨ ਦਿਸੇ, ਦਬਾਅ ਦਿਓ। ਇਸ ਤੋਂ ਪਹਿਲਾਂ ਨਿਗਮਾਂ ਵਿੱਚ ਕਦੇ ਵੀ ਵਿਕਾਸ ਨਹੀਂ ਹੋਇਆ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਵਿਕਾਸ ਕਾਰਜਾਂ 'ਚ ਕੋਈ ਕਮੀ ਰਹਿ ਗਈ ਹੈ ਤਾਂ ਅਗਲੀ ਵਾਰ ਕਿਸ ਮੂੰਹ 'ਤੇ ਲੋਕ ਕੋਲ ਵੋਟਾਂ ਮੰਗਣ ਆਉਣਗੇ। ਇਸ ਲਈ ਵਿਕਾਸ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਪਰ ਦੂਜੀਆਂ ਪਾਰਟੀਆਂ ਦੀ ਹਾਲਤ ਇਹ ਹੈ ਕਿ ਲੋਕ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਵੀ ਡਰਦੇ ਹਨ।


 

'CM Bhagwant','Singh Mann','road show','Ludhiana','campaigned','favor','candidates'

Please Comment Here

Similar Post You May Like

  • लुधियाना में तेज रफ्तार कार पुल से गिरी, एक की हुई मौत,

    लुधियाना में तेज रफ्तार कार पुल से गिरी, एक की हुई मौत, 4 घायल

  • Ludhiana : संदिग्ध परिस्थितियों में विवाहिता की मौत,

    Ludhiana : संदिग्ध परिस्थितियों में विवाहिता की मौत, ससुराल पक्ष पर लगे गंभीर आरोप

  • लुधियाना में 13 पुलिसकर्मियों को 5-5 साल की सज़ा,

    लुधियाना में 13 पुलिसकर्मियों को 5-5 साल की सज़ा, जानिए क्या है पूरा मामला

  • ट्राइडेंट-IOL कंपनी पर दूसरे दिन भी IT की छापेमारी,

    ट्राइडेंट-IOL कंपनी पर दूसरे दिन भी IT की छापेमारी, प्रॉपर्टी के कागजात किए जब्त

  • लुधियाना में ठगी का नया तरीका,

    लुधियाना में ठगी का नया तरीका, Swiggy-Zomato एजेंट बन लाखों की धोखाधड़ी

  • लुधियाना में बेकाबू कैंटर ने लोगों को रौंदा,

    लुधियाना में बेकाबू कैंटर ने लोगों को रौंदा, एक की मौत, 6 घायल

  • लुधियाना : Activa ने बाइक को मारी टक्कर,

    लुधियाना : Activa ने बाइक को मारी टक्कर, मां की गोद से उछलकर सड़क पर गिरा मासूम, बच्चे की मौत

  • लुधियाना में युवक की तेजधार हथियार से की हत्‍या,

    लुधियाना में युवक की तेजधार हथियार से की हत्‍या, पुलिस ने शुरू की कार्रवाई

Recent Post

  • ਅਰਮਾਨ ਹਸਪਤਾਲ 'ਚ ਅਧਿਆਪਕਾ ਦੀ ਮੌ/ਤ ਮਾਮਲੇ 'ਚ ਸੀਪੀ ਤੇ ਸਿਵਲ ਸਰਜਨ ਨੂੰ ਨੋਟਿਸ...

  • ਜਲੰਧਰ 'ਚ ਮੀਂਹ ਨੇ ਮਚਾਈ ਤਬਾਹੀ, v-mart ਨੇੜੇ ਪੁਰਾਣੀ ਇਮਾਰਤ ਦੀ ਕੰਧ ਡਿੱਗੀ...

  • ਸਕੂਲਾਂ ਅਤੇ ਹਸਪਤਾਲਾਂ ਤੋਂ ਬਾਅਦ ਹੁਣ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਸੁਰੱਖਿਆ ਏਜੰਸੀਆਂ ਅਲਰਟ 'ਤੇ...

  • ਪੰਜਾਬ ਵਿੱਚ ਛੁੱਟੀਆਂ ਦੇ ਬਾਵਜੂਦ ਸਕੂਲ ਖੁੱਲ੍ਹੇ, ਪ੍ਰਿੰਸੀਪਲ ਨੂੰ ਭੇਜਿਆ ਕਾਰਨ ਦੱਸੋ ਨੋਟਿਸ...

  • ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ, ਕੱਲ੍ਹ ਤੋਂ ਹੋਵੇਗੀ ਨਵੀ ਪੱਛਮੀ ਗੜਬੜੀ ਸਰਗਰਮ...

  • ਕਾਰਤਿਕ ਬੱਗਨ ਦੇ ਕਤਲ ਤੋਂ ਬਾਅਦ ਤਣਾਅ, ਸੋਸ਼ਲ ਮੀਡੀਆ 'ਤੇ ਲੁਧਿਆਣਾ ਬੰਦ ਦਾ ਐਲਾਨ...

  • ਮਾਧੋਪੁਰ ਹੈੱਡਵਰਕਸ ਦੇ ਫਲੱਡ ਗੇਟ ਟੁੱਟੇ, ਪੰਜਾਬ ਸਰਕਾਰ ਨੇ ਹੜ੍ਹ ਪ੍ਰਬੰਧਨ ਲਈ ਬਣਾਈ ਕਮੇਟੀ...

  • ਜਲੰਧਰ 'ਚ XUV ਨੇ ਸਫਾਈ ਕਰਮਚਾਰੀ ਨੂੰ ਕੁਚਲਿਆ, ਦੇਖੋ ਘਟਨਾ ਦੀ LIVE VIDEO...

  • ਪੰਜਾਬ ਸਰਕਾਰ ਨੇ ਸਾਬਕਾ ਵਿਜੀਲੈਂਸ ਮੁਖੀ ਪਰਮਾਰ ਨੂੰ ਕੀਤਾ ਬਹਾਲ, ਇਸ ਮਾਮਲੇ 'ਚ ਕੀਤਾ ਸੀ ਸਸਪੈਂਡ...

  • Accident:ਯਾਤਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 25 ਲੋਕਾਂ ਦੀ ਮੌਤ, 27 ਤੋਂ ਵੱਧ ਜ਼ਖਮੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY