• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਦੀ ਸਰਕਾਰ 'ਚ ਮੰਤਰਾਲਿਆਂ ਦੀ ਵੰਡ, ਜਾਣੋ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ

मोदी सरकार में मंत्रालयों का बंटवारा,
6/11/2024 11:36:26 AM Raj     Modi government, Amit Shah, Rajnath Sinhgh, S JayShankar, Home Ministery, Breaking News, Latest News, Viral News    ਮੋਦੀ ਸਰਕਾਰ 'ਚ ਮੰਤਰਾਲਿਆਂ ਦੀ ਵੰਡ, ਜਾਣੋ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ  मोदी सरकार में मंत्रालयों का बंटवारा,

ਪੀ ਐਮ ਮੋਦੀ ਦੀ ਨਵੀਂ ਸਰਕਾਰ ਵਿੱਚ ਮੰਤਰਾਲਿਆਂ ਦੀ ਵੰਡ ਹੋ ਗਈ ਹੈ। ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲਾ, ਨਿਤਿਨ ਗਡਕਰੀ ਨੂੰ ਟਰਾਂਸਪੋਰਟ ਮੰਤਰਾਲਾ ਅਤੇ ਐਸ. ਜੈਸ਼ੰਕਰ ਨੂੰ ਵਿਦੇਸ਼ ਮੰਤਰਾਲਾ ਸੌਂਪਿਆ ਗਿਆ ਹੈ। ਵਿੱਤ ਮੰਤਰਾਲਾ ਨਿਰਮਲਾ ਸੀਤਾਰਮਨ ਨੂੰ ਅਤੇ ਮਨੋਹਰ ਲਾਲ ਖੱਟਰ ਨੂੰ ਊਰਜਾ ਮੰਤਰਾਲਾ ਅਤੇ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ।

ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰਾਲਾ, ਸੀ ਆਰ ਪਾਟਿਲ ਨੂੰ ਜਲ ਮੰਤਰਾਲਾ, ਗਜੇਂਦਰ ਸ਼ੇਖਾਵਤ ਨੂੰ ਕਲਾ-ਸੱਭਿਆਚਾਰ ਮੰਤਰਾਲਾ, ਧਰਮਿੰਦਰ ਪ੍ਰਧਾਨ ਨੂੰ ਸਿੱਖਿਆ ਮੰਤਰਾਲਾ, ਚਿਰਾਗ ਪਾਸਵਾਨ ਨੂੰ ਖੇਡ ਮੰਤਰਾਲਾ ਦਿੱਤਾ ਗਿਆ ਹੈ। ਜੇਪੀ ਨੱਡਾ ਨੂੰ ਸਿਹਤ ਮੰਤਰੀ, ਰਾਮਮੋਹਨ ਨਾਇਡੂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਅਸ਼ਵਿਨੀ ਵੈਸ਼ਨਵ ਨੂੰ ਰੇਲਵੇ ਅਤੇ ਸੂਚਨਾ ਪ੍ਰਸਾਰਣ ਮੰਤਰਾਲਾ, ਰਵਨੀਤ ਬਿੱਟੂ ਨੂੰ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇ ਸਾਰੇ ਵੱਡੇ ਮੰਤਰਾਲੇ ਆਪਣੇ ਕੋਲ ਰੱਖੇ ਹਨ।

ਲੜੀਵਾਰ ਤਰੀਕੇ ਨਾਲ ਦੇਖੋ ਕਿਸਨੂੰ ਮਿਲਿਆ ਕਿਹੜਾ ਮੰਤਰਾਲਾ

1 ਨਰਿੰਦਰ ਮੋਦੀ - ਪ੍ਰਧਾਨ ਮੰਤਰੀ

2 ਰਾਜਨਾਥ ਸਿੰਘ- ਰੱਖਿਆ ਮੰਤਰਾਲਾ

3 ਅਮਿਤ ਸ਼ਾਹ- ਗ੍ਰਹਿ ਮੰਤਰਾਲਾ, ਸਹਿਕਾਰਤਾ ਮੰਤਰਾਲਾ

4 ਜੇ.ਪੀ. ਨੱਡਾ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਰਸਾਇਣ ਅਤੇ ਖਾਦ ਮੰਤਰਾਲਾ

5 ਨਿਤਿਨ ਗਡਕਰੀ- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

6 ਸ਼ਿਵਰਾਜ ਚੌਹਾਨ- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਪੇਂਡੂ ਵਿਕਾਸ ਮੰਤਰਾਲਾ

7 ਨਿਰਮਲਾ ਸੀਤਾਰਮਨ- ਵਿੱਤ ਮੰਤਰਾਲਾ, ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ

8 ਡਾ. ਐਸ. ਜੈਸ਼ੰਕਰ- ਵਿਦੇਸ਼ ਮੰਤਰਾਲਾ

9 ਮਨੋਹਰ ਲਾਲ ਖੱਟਰ- ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ; ਊਰਜਾ ਮੰਤਰਾਲਾ

10 ਐਚਡੀ ਕੁਮਾਰਸਵਾਮੀ- ਭਾਰੀ ਉਦਯੋਗ ਮੰਤਰਾਲਾ ਅਤੇ ਸਟੀਲ ਮੰਤਰਾਲਾ

11 ਪੀਯੂਸ਼ ਗੋਇਲ- ਵਣਜ ਅਤੇ ਉਦਯੋਗ ਮੰਤਰਾਲਾ

12 ਧਰਮਿੰਦਰ ਪ੍ਰਧਾਨ- ਸਿੱਖਿਆ ਮੰਤਰਾਲਾ

13 ਜੀਤਨ ਰਾਮ ਮਾਂਝੀ- ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ

14 ਰਾਜੀਵ ਰੰਜਨ ਸਿੰਘ (ਲਲਨ ਸਿੰਘ) ਪੰਚਾਇਤੀ ਰਾਜ ਮੰਤਰਾਲੇ; ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ

15 ਸਰਬਾਨੰਦ ਸੋਨੋਵਾਲ- ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦਾ ਮੰਤਰਾਲਾ

16 ਡਾ. ਵਰਿੰਦਰ ਕੁਮਾਰ- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ

17 ਕੇ. ਰਾਮ ਮੋਹਨ ਨਾਇਡੂ - ਸ਼ਹਿਰੀ ਹਵਾਬਾਜ਼ੀ ਮੰਤਰਾਲਾ

18 ਪ੍ਰਹਿਲਾਦ ਜੋਸ਼ੀ- ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਮੰਤਰਾਲਾ; ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

19 ਜੁਐਲ ਓਰਾਵ- ਕਬਾਇਲੀ ਮਾਮਲਿਆਂ ਦਾ ਮੰਤਰਾਲਾ

20 ਗਿਰੀਰਾਜ ਸਿੰਘ- ਕੱਪੜਾ ਮੰਤਰਾਲਾ

21 ਅਸ਼ਵਣੀ ਵੈਸ਼ਨਵ- ਰੇਲਵੇ ਅਤੇ ਸੂਚਨਾ ਪ੍ਰਸਾਰਣ ਮੰਤਰਾਲਾ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ

22 ਜਯੋਤੀਰਾਦਿਤਿਆ ਸਿੰਧੀਆ- ਦੂਰਸੰਚਾਰ ਮੰਤਰਾਲਾ, ਉੱਤਰ-ਪੂਰਬੀ ਰਾਜ ਵਿਕਾਸ ਮੰਤਰਾਲਾ

23 ਭੂਪੇਂਦਰ ਯਾਦਵ- ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

24 ਗਜੇਂਦਰ ਸ਼ੇਖਾਵਤ- ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲਾ

25 ਅੰਨਪੂਰਨਾ ਦੇਵੀ - ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ

26 ਕਿਰਨ ਰਿਜਿਜੂ- ਸੰਸਦੀ ਮਾਮਲਿਆਂ ਦਾ ਮੰਤਰਾਲਾ, ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ

27 ਮਨਸੁਖ ਮਾਂਡਵੀਆ- ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਯੁਵਾ ਮਾਮਲੇ ਅਤੇ ਖੇਡਾਂ ਦਾ ਮੰਤਰਾਲਾ

28 ਜੀ ਕਿਸ਼ਨ ਰੈੱਡੀ- ਕੋਲਾ ਅਤੇ ਮਾਈਨਿੰਗ ਮੰਤਰਾਲਾ

29 ਚਿਰਾਗ ਪਾਸਵਾਨ- ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

30 ਸੀ ਆਰ ਪਾਟਿਲ- ਜਲ ਸ਼ਕਤੀ ਮੰਤਰਾਲਾ

31 ਹਰਦੀਪ ਪੁਰੀ- ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

'Modi government','Amit Shah','Rajnath Sinhgh','S JayShankar','Home Ministery','Breaking News','Latest News','Viral News'

Please Comment Here

Similar Post You May Like

  • DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

    DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • मोदी सरकार की कैबिनेट में शामिल हो सकते हैं रवनीत बिट्टू!

    मोदी सरकार की कैबिनेट में शामिल हो सकते हैं रवनीत बिट्टू! पीएम हाउस पहुंचे

Recent Post

  • ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਭਖਿਆ ਮੁੱਦਾ, ਸਹਿਜ ਅਰੋੜਾ LIVE ਆ ਬੋਲ ਗਿਆ ਆਹ ਗੱਲਾਂ...

  • ਲੁਧਿਆਣਾ ਉਪ ਚੋਣਾਂ ਜਿੱਤਣ 'ਤੇ CM ਮਾਨ ਨੇ ਦਿੱਤੀ ਵਧਾਈ, ਗੁਜਰਾਤ 'ਚ ਵੀ AAP ਦੀ ਜਿੱਤ ...

  • ਨੀਟੂ ਸ਼ਟਰਾਂ ਵਾਲਾ ਨੇ ਹਾਰ ਦੇਖ ਭੰਨ੍ਹ ਸੁੱਟਿਆ ਆਪਣਾ ਫੋਨ, ਹੁਣ ਕਹਿੰਦਾ ਮੈਂ ਤਾਂ ਜਾ ਰਿਹਾ Big Boss!...

  • ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ...

  • ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ 'ਚ ਸਕਾਰਪੀਓ ਤੇ ਕਰੇਟਾ ਦੀ ਟੱਕਰ, ਓਵਰਟੇਕ ਦੌਰਾਨ ਵਾਪਰਿਆ ਹਾਦਸਾ...

  • ਫਾਰਚੂਨਰ ਕਾਰ 'ਚ ਮਿਲੀਆਂ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ, ਪੁਲਿਸ ਨੇ ਇਲਾਕਾ ਕੀਤਾ ਸੀਲ ...

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

  • ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਨਾਲ 2 ਦੀ ਮੌਤ...

  • ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ 'ਚ ਅਮਰੀਕਾ ਦੀ ਐਂਟਰੀ, ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆ 'ਤੇ ਹਮਲਾ ...

  • ਜਲੰਧਰ 'ਚ IAS, AAP ਨੇਤਾ ਅਤੇ ਗੰਨਮੈਨ ਖਿਲਾਫ ਮਾਮਲਾ ਦਰਜ, ਜ਼ਮੀਨੀ ਵਿਵਾਦ ਤੋਂ ਬਾਅਦ ਵਿਅਕਤੀ 'ਤੇ ਚਲਾਈ ਗੋਲੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY