• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Passport ਬਣਵਾਉਣ ਵਾਲਿਆਂ ਲਈ ਅਹਿਮ ਖਬਰ, ਚੰਡੀਗੜ੍ਹ 'ਚ ਪਾਸਪੋਰਟ ਸੇਵਾ ਪੋਰਟਲ ਪੰਜ ਦਿਨ ਰਹੇਗਾ ਬੰਦ

Passport बनवाने वालों के लिए अहम जानकारी
8/27/2024 2:16:07 PM Ojasvi Kaushal     Passport Services, Passport Seva Portal, Important Information, Hindi News, Chandigarh     Passport ਬਣਵਾਉਣ ਵਾਲਿਆਂ ਲਈ ਅਹਿਮ ਖਬਰ, ਚੰਡੀਗੜ੍ਹ 'ਚ ਪਾਸਪੋਰਟ ਸੇਵਾ ਪੋਰਟਲ ਪੰਜ ਦਿਨ ਰਹੇਗਾ ਬੰਦ  Passport बनवाने वालों के लिए अहम जानकारी

ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖਬਰ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦਾ ਪਾਸਪੋਰਟ ਸੇਵਾ ਪੋਰਟਲ 5 ਦਿਨਾਂ ਲਈ ਬੰਦ ਰਹਿਣ ਵਾਲਾ ਹੈ। ਇੰਨਾ ਹੀ ਨਹੀਂ 30 ਅਗਸਤ ਦੀਆਂ ਸਾਰੀਆਂ ਅਪੁਆਇੰਟਮੈਂਟਸ ਰੱਦ ਕਰ ਦਿੱਤੀਆਂ ਗਈਆਂ ਹਨ।

29 ਅਗਸਤ ਤੋਂ 2 ਸਤੰਬਰ ਤੱਕ ਬੰਦ ਰਹੇਗਾ ਪੋਰਟਲ

ਜਾਣਕਾਰੀ ਅਨੁਸਾਰ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਕਾਰਨ 29 ਅਗਸਤ ਨੂੰ ਸਵੇਰੇ 8 ਵਜੇ ਤੋਂ 2 ਸਤੰਬਰ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਇਸ ਲਈ ਇਸ ਸਮੇਂ ਦੌਰਾਨ ਇਹ ਪ੍ਰਣਾਲੀ ਨਾਗਰਿਕਾਂ ਲਈ ਉਪਲਬਧ ਨਹੀਂ ਹੋਵੇਗੀ।

ਸਾਰੀਆਂ ਅਪੁਆਇੰਟਮੈਂਟਸ ਰੱਦ ਕਰ ਦਿੱਤੀਆਂ 

ਇਸ ਸਬੰਧੀ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਦੱਸਿਆ ਕਿ ਪਾਸਪੋਰਟ ਸੇਵਾ ਵੀਰਵਾਰ, 29 ਅਗਸਤ, 2024 ਤੋਂ ਬੰਦ ਰਹੇਗੀ। ਉਨ੍ਹਾਂ ਅੱਗੇ ਦੱਸਿਆ ਕਿ 30 ਅਗਸਤ, 2024 ਤੱਕ ਦੀਆਂ ਸਾਰੀਆਂ ਅਪੁਆਇੰਟਮੈਂਟਸ ਰੱਦ ਕਰ ਦਿੱਤੀਆਂ ਗਈਆਂ ਹਨ। ਬਿਨੈਕਾਰ ਜਿਨ੍ਹਾਂ ਨੂੰ 30 ਅਗਸਤ 2024 ਲਈ ਅਪੁਆਇੰਟਮੈਂਟਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੀ ਅਪੁਆਇੰਟਮੈਂਟਸ ਬਾਰੇ ਐਸਐਮਐਸ ਰਾਹੀਂ ਸੂਚਿਤ ਕੀਤਾ ਜਾਵੇਗਾ। 30 ਅਗਸਤ 2024 ਨੂੰ ਮੁੱਖ ਦਫ਼ਤਰ ਸੈਕਟਰ 34ਏ ਚੰਡੀਗੜ੍ਹ ਵਿਖੇ ਜਨਰਲ ਇਨਕੁਆਰੀ ਵਾਕ ਇਨ ਕਾਊਂਟਰ ਬੰਦ ਰਹੇਗਾ।

'Passport Services','Passport Seva Portal','Important Information','Hindi News','Chandigarh'

Please Comment Here

Similar Post You May Like

  • चंडीगढ़ : AI से बनाई 50 स्टूडेंट्स की आपत्तिजनक फोटो वायरल,

    चंडीगढ़ : AI से बनाई 50 स्टूडेंट्स की आपत्तिजनक फोटो वायरल, नामी स्कूल में पढ़ती हैं छात्राएं

  • अकाली नेता परमबंस सिंह रोमाना गिरफ्तार

    अकाली नेता परमबंस सिंह रोमाना गिरफ्तार कंवर ग्रेवाल की फेक वीडियो जारी की थी

  • चंडीगढ़ में पुलिस और गैंगस्टरों के बीच Encounter,

    चंडीगढ़ में पुलिस और गैंगस्टरों के बीच Encounter, दोनों तरफ से चली गोलियां

  • दीवाली पर जालंधर के पूर्व DC वीरेंद्र शर्मा के घर पर चली गोली

    दीवाली पर जालंधर के पूर्व DC वीरेंद्र शर्मा के घर पर चली गोली अज्ञात हमलावरों ने की फायरिंग

  • चंडीगढ़ में पटाखा चलाने से रोकने पर लोगों ने कपल से की मारपीट

    चंडीगढ़ में पटाखा चलाने से रोकने पर लोगों ने कपल से की मारपीट

  • चंडीगढ़ एयरपोर्ट पर कस्टम विभाग ने पकड़ा 1.07 करोड़ का सोना

    चंडीगढ़ एयरपोर्ट पर कस्टम विभाग ने पकड़ा 1.07 करोड़ का सोना दो लोग दुबई से लाए थे

  • मोहाली के अस्पताल में बड़ी लापरवाही,

    मोहाली के अस्पताल में बड़ी लापरवाही, सर्जरी के दौरान पेट के अंदर छोड़ी पट्टी

  •  चंडीगढ़ से चलने वाली 7 ट्रेनें आज से रद्द,

    चंडीगढ़ से चलने वाली 7 ट्रेनें आज से रद्द, रेलवे ने जारी की List

  • चंडीगढ़ में कॉलेज स्टूडेंट की मौत,

    चंडीगढ़ में कॉलेज स्टूडेंट की मौत, अज्ञात लोगों ने तीन दिन पहले चाकू से किया था हमला

Recent Post

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY