• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Jalandhar By Election: ਚੋਣ ਅਧਿਕਾਰੀ ਨੇ 7 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕੀਤੇ ਰੱਦ, ਇਨਾਂ ਉਮੀਦਵਾਰਾਂ ਦੇ ਨਾਮ ਸ਼ਾਮਲ

Jalandhar By Election : चुनाव अधिकारी ने ये 7 नामांकन किए रद्द,
6/24/2024 5:04:09 PM Kushi Rajput     Jalandhar By Election, Election officer, nominations, jalandhar latest news     Jalandhar By Election: ਚੋਣ ਅਧਿਕਾਰੀ ਨੇ 7 ਉਮੀਦਵਾਰਾਂ  ਦੇ ਨਾਮਜ਼ਦਗੀ ਪੱਤਰ ਕੀਤੇ ਰੱਦ, ਇਨਾਂ ਉਮੀਦਵਾਰਾਂ ਦੇ ਨਾਮ ਸ਼ਾਮਲ   Jalandhar By Election : चुनाव अधिकारी ने ये 7 नामांकन किए रद्द,

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਪਿਛੋਂ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੁੱਲ 23 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਪੜਤਾਲ ਦੌਰਾਨ 7 ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਰਾਜ ਕੁਮਾਰ, ਇੰਦਰਜੀਤ ਸਿੰਘ, ਵਿਸ਼ਾਲ, ਅਜੇ ਕੁਮਾਰ ਭਗਤ, ਨੀਟੂ, ਅਜੇ, ਵਰੁਣ ਕਲੇਰ, ਅਮਿਤ ਕੁਮਾਰ, ਆਰਤੀ ਅਤੇ ਦੀਪਕ ਭਗਤ (ਸਾਰੇ ਆਜ਼ਾਦ) ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ, ਬਸਪਾ ਦੇ ਬਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਮਹਿੰਦਰਪਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੌਰ, ਸ੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ। 

ਇਨਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ ਉਨ੍ਹਾਂ ਵਿੱਚ ਅੰਜੂ ਅੰਗੁਰਾਲ ਕਵਰਿੰਗ ਉਮੀਦਵਾਰ ਭਾਜਪਾ, ਕਰਨ ਸੁਮਨ ਕਵਰਿੰਗ ਉਮੀਦਵਾਰ ਕਾਂਗਰਸ, ਅਤੁੱਲ ਭਗਤ ਕਵਰਿੰਗ ਉਮੀਦਵਾਰ ਆਮ ਆਦਮੀ ਪਾਰਟੀ, ਪਰਮਜੀਤ ਮੱਲ ਕਵਰਿੰਗ ਉਮੀਦਵਾਰ ਬਸਪਾ ਦੇ ਕਾਗਜ਼ ਰੱਦ ਕੀਤੇ ਗਏ ਹਨ ਕਿਉਂ ਜੋ ਪਾਰਟੀਆਂ ਦੇ ਮੁੱਖ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। 

ਇਸ ਤੋਂ ਇਲਾਵਾ ਇਕਬਾਲ ਚੰਦ ਜਿਨ੍ਹਾਂ ਦੇ ਨਾਮਜ਼ਦਗੀ ਵਿੱਚ ਪਰਪੋਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਸਨ, ਬਲਵਿੰਦਰ ਕੁਮਾਰ ਲੋੜੀਂਦੇ 10 ਪਰਪੋਜ਼ਰ ਨਾ ਹੋਣ ਕਰਕੇ ਅਤੇ ਮਹਿੰਦਰਪਾਲ ਵਲੋਂ ਨਾਮੀਨੇਸ਼ਨ ਫਾਰਮ 2-ਬੀ ਉਮੀਦਵਾਰ ਵਲੋਂ ਦਸਤਖਤ ਨਾ ਕੀਤਾ ਹੋਣ ਅਤੇ ਲੋੜੀਂਦੇ 10 ਪਰਪੋਜ਼ਰ ਨਾ ਹੋਣ ਕਰਕੇ ਰੱਦ ਕੀਤੇ ਗਏ ਹਨ।

10 ਜੁਲਾਈ ਨੂੰ ਹੋਣਗੀਆਂ ਚੋਣਾਂ ,13 ਨੂੰ ਆਉਣਗੇ ਨਤੀਜੇ

ਜਲੰਧਰ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਇਸ ਦੇ ਨਤੀਜੇ ਵੀ ਵੋਟਿੰਗ ਤੋਂ 2 ਦਿਨ ਬਾਅਦ ਭਾਵ 13 ਜੁਲਾਈ ਨੂੰ ਐਲਾਨੇ ਜਾਣਗੇ। ਇਹ ਉਪ ਚੋਣਾਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੋ ਰਹੀਆਂ ਹਨ। ਕਿਉਂਕਿ ਅੰਗੁਰਲ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ।

'Jalandhar By Election','Election officer','nominations','jalandhar latest news'

Please Comment Here

Similar Post You May Like

  • जालंधर में इस तारीख को होगी वोटिंग

    जालंधर में इस तारीख को होगी वोटिंग इलेक्शन कमिशन ने जारी की तारीख

  • जालंधर उपचुनाव : मोहिंदर भगत ने भरा नामांकन पत्र,

    जालंधर उपचुनाव : मोहिंदर भगत ने भरा नामांकन पत्र, वित्तमंत्री हरपाल चीमा साथ रहे मौजूद

  • जालंधर उपचुनाव :

    जालंधर उपचुनाव : कांग्रेस की सुरिंदर कौर व अकाली उम्मीदवार सुरजीत कौर ने भरा नामांकन

  • Jalandhar By Election : चुनाव अधिकारी ने ये 7 नामांकन किए रद्द,

    Jalandhar By Election : चुनाव अधिकारी ने ये 7 नामांकन किए रद्द, देखें किसे लगा झटका?

  • इनकम टैक्स ने बनाया कंट्रोल रुम,

    इनकम टैक्स ने बनाया कंट्रोल रुम, जालंधर उपचुनाव में कैश पर रखेगी सख्ती से नजर

  • प्रताप बाजवा ने भाजपा पर साधा निशाना,

    प्रताप बाजवा ने भाजपा पर साधा निशाना, कहा -हिस्ट्री शीटर को टिकट दिया

  • जालंधर उपचुनाव : अकाली दल उम्मीदवार सुरजीत कौर AAP में शामिल,

    जालंधर उपचुनाव : अकाली दल उम्मीदवार सुरजीत कौर AAP में शामिल, CM मान ने जॉइन करवाई पार्टी

Recent Post

  • Earthquake : ਰੂਸ 'ਚ 8.7 ਤੀਬਰਤਾ ਵਾਲਾ ਜ਼ਬਰਦਸਤ ਭੁਚਾਲ, ਸੁਨਾਮੀ ਦੀ ਚੇਤਾਵਨੀ ਜਾਰੀ ...

  • ਜਲੰਧਰ ਸਿਵਲ ਹਸਪਤਾਲ 'ਚ 3 ਮੌ.ਤਾਂ ਦੇ ਮਾਮਲੇ 'ਚ ਖੁਲਾਸਾ, ਜਾਂਚ ਰਿਪੋਰਟ ਆਈ ਸਾਹਮਣੇ ...

  • ਜਲੰਧਰ 'ਚ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ, 5 ਪਿਸਤੌਲਾਂ, 10 ਜ਼ਿੰਦਾ ਰੌਂਦ ਤੇ ਹੈਰੋਇਨ ਬਰਾਮਦ...

  • ਬ੍ਰਿਟਿਸ਼ ਫੌਜ 'ਚ ਸਿੱਖ ਰੈਜੀਮੈਂਟ ਬਣਾਉਣ ਦੀ ਮੰਗ, ਰੱਖਿਆ ਮੰਤਰੀ ਨੇ ਵੀ ਪ੍ਰਗਟਾਈ ਇੱਛਾ...

  • ਪੰਜਾਬ ਭਰ 'ਚ ਅੱਜ ਮੀਂਹ ਦੀ ਸੰਭਾਵਨਾ! ਹਿਮਾਚਲ ਦੇ ਮੰਡੀ 'ਚ ਫਟਿਆ ਬੱਦਲ, 2 ਦੀ ਮੌ/ਤ...

  • MLA ਰਮਨ ਅਰੋੜਾ ਤੇ ਹੋਰ ਦੋਸ਼ੀਆਂ ਨੂੰ ਲੈ ਕੇ ਕੋਰਟ 'ਚ ਸੁਣਵਾਈ, ਸੁਣਾਇਆ ਇਹ ਫੈਸਲਾ...

  • ਕੱਲ੍ਹ ਸਕੂਲਾਂ 'ਚ ਰਹੇਗੀ ਛੁੱਟੀ, ਭਾਰੀ ਮੀਂਹ ਕਾਰਣ ਲਿਆ ਫੈਸਲਾ...

  • ਸਿਵਲ ਹਸਪਤਾਲ ਜਲੰਧਰ 'ਚ ਸਾਰੀਆਂ ਪਾਰਟੀਆਂ ਦੇ ਨੇਤਾ ਪੁੱਜੇ , 3 ਮਰੀਜਾਂ ਦੀ ਮੌਤ ਤੋਂ ਬਾਅਦ ਸਿਆਸਤ 'ਚ ਹਲਚਲ ...

  • Operation Mahadev: ਜੰਮੂ-ਕਸ਼ਮੀਰ 'ਚ ਫੌਜ ਤੇ ਅੱਤਵਾਦੀਆਂ 'ਚ ਮੁੱਠਭੇੜ, 3 ਅੱਤਵਾਦੀ ਢੇਰ...

  • ਜਲੰਧਰ ਸਿਵਲ ਹਸਪਤਾਲ 'ਚ ਭਾਰੀ ਹੰਗਾਮਾ, ਪਰਚੀ ਕੱਟਣ ਨੂੰ ਲੈ ਕੇ ਮਰੀਜ਼ ਤੇ ਸਟਾਫ ਮੈਂਬਰਾਂ ਵਿਚਕਾਰ ਵਿਵਾਦ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY