• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ 'ਚ ਕਤਲ, ਕਾਲੇ ਰੰਗ ਦੀ ਹੌਂਡਾ ਕਾਰ 'ਚ ਆਏ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

 अमेरिका में कपूरथला के युवक की हत्या,
7/23/2024 1:57:23 PM Kushi Rajput     black Honda car, Kapurthala youth, America news, Kapurthala youth killed in America, Kapurthala Indiscriminate Firing America Youth Murdered    ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ 'ਚ ਕਤਲ, ਕਾਲੇ ਰੰਗ ਦੀ ਹੌਂਡਾ ਕਾਰ 'ਚ ਆਏ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ   अमेरिका में कपूरथला के युवक की हत्या,

ਅਮਰੀਕਾ ਦੇ ਮਿਸੀਸਿਪੀ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਸਵੀਰ ਸਿੰਘ ਵਾਸੀ ਬੇਗੋਵਾਲ, ਕਪੂਰਥਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਸਵੀਰ ਦੁਕਾਨ ਦੇ ਬਾਹਰ ਕੰਮ ਕਰ ਰਿਹਾ ਸੀ ਜਦੋਂ ਕਾਲੇ ਰੰਗ ਦੀ ਹੌਂਡਾ ਕਾਰ 'ਚ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਜਸਵੀਰ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਵੀ ਹੋ ਗਏ।

40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ

ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਦੇ ਪਿਤਾ ਵੱਸਣ ਸਿੰਘ ਨੇ ਦੱਸਿਆ ਕਿ ਉਸ ਦਾ 33 ਸਾਲਾ ਲੜਕਾ ਜਸਵੀਰ ਸਿੰਘ ਇੱਕ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਗਿਆ ਸੀ। ਉਸ ਦੀ ਇੱਕ ਲੜਕੀ ਅਤੇ ਇੱਕ ਲੜਕਾ ਹੈ। ਉਨ੍ਹਾਂ ਕਿਹਾ ਕਿ ਪੁੱਤਰ ਦੀ ਹੱਤਿਆ ਕਿਉਂ ਅਤੇ ਕਿਸ ਨੇ ਕੀਤੀ, ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ।

ਹਮਲਾਵਰ ਕਾਲੇ ਰੰਗ ਦੀ ਹੋਂਡਾ ਕਾਰ ਵਿੱਚ ਆਏ 

ਇਸ ਘਟਨਾ ਬਾਰੇ ਜੈਕਸਨ ਸਿਟੀ, ਮਿਸੀਸਿਪੀ ਦੇ ਪੁਲਸ ਮੁਖੀ ਜੋਸੇਫ ਵੇਡ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰ ਕਾਲੇ ਰੰਗ ਦੀ ਹੋਂਡਾ ਕਾਰ ਵਿੱਚ ਆਏ ਸਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ, ਤਾਂ ਜੋ ਉਨ੍ਹਾਂ ਦੇ ਬੱਚੇ ਆਪਣੇ ਪਿਤਾ ਨੂੰ ਆਖਰੀ ਵਾਰ ਦੇਖ ਸਕਣ।

'black Honda car','Kapurthala youth','America news','Kapurthala youth killed in America','Kapurthala Indiscriminate Firing America Youth Murdered'

Please Comment Here

Similar Post You May Like

  • कपूरथला के युवक की कनाडा में मौत,

    कपूरथला के युवक की कनाडा में मौत, दो साल पहले गया था विदेश

  •  अमेरिका में कपूरथला के युवक की हत्या,

    अमेरिका में कपूरथला के युवक की हत्या, काली होंडा कार में आए हमलावर ने की अंधाधुंध फायरिंग

  • कपूरथला के युवक की अमेरिका में Heart Attack से मौ'त,

    कपूरथला के युवक की अमेरिका में Heart Attack से मौ'त, घर में चल रही थी शादी की तैयारियां

Recent Post

  • ਜਲੰਧਰ ਦੇ ਇਸ ਇਲਾਕੇ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਦੇਖੋ CCTV...

  • ਹੁਣ 8 ਘੰਟੇ ਪਹਿਲਾਂ ਹੀ ਕੰਨਫ਼ਰਮ ਟਿਕਟ ਦਾ ਲੱਗੇਗਾ ਪਤਾ, ਇਸ ਦਿਨ ਤੋਂ ਹੋਵੇਗਾ ਲਾਗੂ ਇਹ ਨਿਯਮ ...

  • PAN ਕਾਰਡ ਤੋਂ ਲੈ ਕੇ ਤਤਕਾਲ ਟਿਕਟ ਬੁਕਿੰਗ ਸਮੇਤ ਕਈ ਨਿਯਮਾਂ 'ਚ ਭਲਕੇ ਤੋਂ ਹੋਣਗੇ ਬਦਲਾਅ...

  • ਘੋਰ ਕਲਯੁੱਗ ! 3 ਦਿਨਾਂ ਦੀ ਨਵਜੰਮੀ ਬੱਚੀ ਨੂੰ ਮਾਪੇ ਛੱਡ ਗਏ ਸੜਕ ਦੇ ਕੰਢੇ ...

  • ਪੰਜਾਬ ਦੇ ਸਕੂਲਾਂ 'ਚ ਮਿਡ-ਡੇ-ਮੀਲ ਦਾ ਨਵਾਂ Menu ਜਾਰੀ, ਕੱਲ੍ਹ ਤੋਂ ਹੋਵੇਗਾ ਲਾਗੂ ...

  • ਪੰਜਾਬ 'ਚ ਮੀਂਹ ਨੇ ਤੋੜੇ ਪਿਛਲੇ ਰਿਕਾਰਡ , ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਹਿਮਾਚਲ 'ਚ ਸਕੂਲ ਰਹਿਣਗੇ ਬੰਦ ...

  • ਏਸ਼ੀਆ ਕੱਪ 2025 ਨੂੰ ਲੈ ਕੇ ਵੱਡੀ UPDATE, ਆਹਮੋ-ਸਾਹਮਣੇ ਹੋ ਸਕਦੈ ਭਾਰਤ-ਪਾਕਿਸਤਾਨ! ...

  • ਜਲੰਧਰ 'ਚ ਡਾਇਮੰਡ ਡੇਕੋਰੇਟਰ ਦੀ ਬਿਲਡਿੰਗ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ...

  • ਕ੍ਰਿਕਟ ਖੇਡਦਿਆਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹੋਈ ਮੌਤ, ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ...

  • CM ਮਾਨ ਦਾ ACTION, MLA ਕੁੰਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ 'ਚੋਂ ਕੱਢਿਆ ਬਾਹਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY