• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਰੁਦਰਪ੍ਰਯਾਗ 'ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਲਕਨੰਦਾ ਨਦੀ 'ਚ ਡਿੱਗੀ, 10 ਲੋਕ ਲਾਪਤਾ

रुद्रप्रयाग में बड़ा हादसा,
6/26/2025 10:35:41 AM Kushi Rajput     Major accident in Rudraprayag bus, accident in Rudraprayag, bus full of passengers falls into Alaknanda river, hindi news     ਰੁਦਰਪ੍ਰਯਾਗ 'ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਲਕਨੰਦਾ ਨਦੀ 'ਚ ਡਿੱਗੀ, 10 ਲੋਕ ਲਾਪਤਾ    रुद्रप्रयाग में बड़ा हादसा,

ਖ਼ਬਰਿਸਤਾਨ ਨੈੱਟਵਰਕ: ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ 18 ਯਾਤਰੀਆਂ ਨਾਲ ਭਰੀ ਬੱਸ ਅਲਕਨੰਦਾ ਨਦੀ 'ਚ ਡਿੱਗ ਗਈ | ਇਸ ਹਾਦਸੇ 'ਚ 1 ਦੀ ਮੌਤ ਹੋ ਗਈ| ਜਦਕਿ 7 ਲੋਕ ਜ਼ਖਮੀ ਹੋ ਗਏ ਹਨ | ਜਿਸ 'ਚੋਂ 10 ਲੋਕ ਲਾਪਤਾ ਹੈ| 

ਜਦ ਕਈ ਅਜੇ ਵੀ 10 ਲੋਕ ਲਾਪਤਾ ਹਨ| ਜਿਨ੍ਹਾਂ ਦੀ ਤਲਾਸ਼ ਲਈ ਕੋਸ਼ਿਸ਼ ਕਰ ਰਹੀ ਹੈ| ਇਹ ਹਾਦਸਾ ਸਵੇਰੇ ਬਦ੍ਰੀਨਾਥ ਹਾਈ ਵੇਅ ਦੇ ਘੋਲੀਤੀਰ 'ਚ ਹੋਇਆ ਹੈ| ਬੱਸ ਕਿਵੇਂ ਡਿੱਗੀ, ਇਹ ਹਾਦਸਾ ਕਿਵੇਂ  ਹੋਇਆ ਇਸ ਦੀ ਅਜੇ ਤਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ | ਖਰਾਬ ਮੌਸਮ ਅਤੇ ਮੀਂਹ ਕਾਰਨ ਨਦੀ ਦਾ  ਵਹਾਅ ਤੇਜ਼ ਸੀ | ਜਿਸ ਕਾਰਨ ਬੱਸ ਵੀ ਨਦੀ 'ਚ ਸਮਾ ਗਈ ਹੈ |

'Major accident in Rudraprayag bus','accident in Rudraprayag','bus full of passengers falls into Alaknanda river','hindi news'

Please Comment Here

Similar Post You May Like

  • रुद्रप्रयाग में बड़ा हादसा,

    रुद्रप्रयाग में बड़ा हादसा, Alaknanda नदी में गिरी यात्रियों से भरी बस, 1 की मौ'त

Recent Post

  • ਅਹਿਮਦਾਬਾਦ ਜਹਾਜ਼ ਹਾਦਸੇ ਦੀ ਅਸਲ ਵਜ੍ਹਾ ਜਲਦ ਆਵੇਗੀ ਸਾਹਮਣੇ, Black Box ਤੋਂ ਡੇਟਾ ਡਾਊਨਲੋਡ...

  • ਰੁਦਰਪ੍ਰਯਾਗ 'ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਲਕਨੰਦਾ ਨਦੀ 'ਚ ਡਿੱਗੀ, 10 ਲੋਕ ਲਾਪਤਾ ...

  • ਬਿਕਰਮ ਮਜੀਠੀਆ 'ਤੇ FIR, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, RAID ਦੌਰਾਨ ਮਿਲਿਆ ਆਹ ਸਾਮਾਨ...

  • ਜਲੰਧਰ : ਸਵਾਰੀਆਂ ਨਾਲ ਭਰੇ ਆਟੋ 'ਚ ਵੱਜੀ ਕਾਰ, 3 ਲੋਕਾਂ ਦੀ ਮੌ.ਤ, 4 ਜ਼ਖਮੀ...

  • AAP ਨੇ ਨਵੇਂ ਹਲਕਾ ਇੰਚਾਰਜ ਕੀਤੇ ਨਿਯੁਕਤ, ਪਵਨ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਾਇਆ, ਦੇਖੋ LIST...

  • ਜਲੰਧਰ ਦਾ Armaan Hospital ਵਿਵਾਦਾਂ 'ਚ, ਲੈਕਚਰਾਰ ਦੀ Spine Surgery ਤੋਂ ਬਾਅਦ ਮੌ.ਤ, ਪਰਿਵਾਰ ਨੇ ਅਣਗਹਿਲੀ ਦੇ ਲਾ...

  • ਕੇਜਰੀਵਾਲ ਨੇ ਨਾਂ ਲਏ ਬਿਨਾਂ ਮਜੀਠੀਆ 'ਤੇ ਨਿਸ਼ਾਨਾ ਸਾਧਿਆ, ਕਿਹਾ- ਕਿੰਨਾ ਵੀ ਵੱਡਾ ਨੇਤਾ ਕਿਉਂ ਨਾ ਹੋਵੇ, ਬਖਸ਼ਿਆ ਨਹੀ...

  • ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚ ਗਿਆ ਹੜਕੰਪ !...

  • ਵਿਜੀਲੈਂਸ ਨੇ ਬਿਕਰਮਜੀਤ ਮਜੀਠੀਆ ਨੂੰ ਹਿਰਾਸਤ 'ਚ ਲਿਆ, ਮੁੱਛ ਨੂੰ ਮਰੋੜਾ ਦਿੰਦੇ ਦਿਸੇ ਮਜੀਠੀਆ...

  • ਜਲਦ ਨਿਪਟਾ ਲਓ ਬੈਂਕਾਂ ਨਾਲ ਸਬੰਧਤ ਜ਼ਰੂਰੀ ਕੰਮ, ਜੁਲਾਈ ਮਹੀਨੇ 13 ਦਿਨ ਬੰਦ ਰਹਿਣਗੇ ਬੈਂਕ, ਦੇਖੋ LIST...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY