• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸੰਤਰਾ ਕਿੰਨਾ ਵੀ ਵੱਡਾ ਹੋ ਜਾਵੇ, ਰਹਿੰਦਾ ਟਾਹਣੀ ਥੱਲੇ ਹੀ ਹੈ, ਨਵਜੋਤ ਸਿੱਧੂ ਦਾ CM ਮਾਨ 'ਤੇ ਨਿਸ਼ਾਨਾ, VIDEO

नवजोत सिंह सिद्धू ने CM मान पर साधा निशाना,
3/1/2024 5:12:09 PM Raj     Navjot Singh Sidhu, CM Bhagwant Mann, AAP, Congress    ਸੰਤਰਾ ਕਿੰਨਾ ਵੀ ਵੱਡਾ ਹੋ ਜਾਵੇ, ਰਹਿੰਦਾ ਟਾਹਣੀ ਥੱਲੇ ਹੀ ਹੈ, ਨਵਜੋਤ ਸਿੱਧੂ ਦਾ CM ਮਾਨ 'ਤੇ ਨਿਸ਼ਾਨਾ, VIDEO  नवजोत सिंह सिद्धू ने CM मान पर साधा निशाना,

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੀ ਐਮ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਵੀਡੀਓ ਦੇ ਨਾਲ ਲਿਖਿਆ ਹੈ ਕਿ ਸੰਤਰਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਰਹਿੰਦਾ ਟਾਹਣੀ ਦੇ ਥੱਲੇ ਹੀ ਹੈ।

 ਐਕਸ 'ਤੇ ਵੀਡੀਓ ਕੀਤੀ ਸ਼ੇਅਰ 

भाई भगवंत संतरा कितना भी बड़ा हो जाये
रहता टहनी के नीचे ही है।⁦@BhagwantMann⁩ pic.twitter.com/2dTBFZsiM2

— Navjot Singh Sidhu (@sherryontopp) March 1, 2024

ਨਵਜੋਤ ਸਿੱਧੂ ਵੱਲੋਂ ਐਕਸ 'ਤੇ ਸ਼ੇਅਰ ਕੀਤੀ ਵੀਡੀਓ 'ਚ ਭਗਵੰਤ ਮਾਨ ਅਤੇ ਸਿੱਧੂ ਨਜ਼ਰ ਆ ਰਹੇ ਹਨ। ਵੀਡੀਓ 'ਚ ਭਗਵੰਤ ਮਾਨ ਕਹਿ ਰਹੇ ਹਨ ਕਿ ਮੈਂ ਸਿੱਧੂ ਵਰਗਾ ਇਮਾਨਦਾਰ ਬੰਦਾ ਨਹੀਂ ਦੇਖਿਆ। ਮੈਂ ਉਨ੍ਹਾਂ ਨੂੰ ਉਦੋਂ ਤੋਂ ਦੇਖ ਰਿਹਾ ਹਾਂ ਜਦੋਂ ਤੋਂ ਉਹ ਕ੍ਰਿਕਟ ਖੇਡਦੇ ਸਨ। ਜੇਕਰ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਾਂਗਾ।


 

'Navjot Singh Sidhu','CM Bhagwant Mann','AAP','Congress'

Please Comment Here

Similar Post You May Like

  •  AAP में शामिल हुए SAD के यूथ लीडर

    AAP में शामिल हुए SAD के यूथ लीडर अमृतसर में अकाली दल को झटका

  • सीएम मान ने 304 नौजवानों को बांटे नियुक्ति पत्र,

    सीएम मान ने 304 नौजवानों को बांटे नियुक्ति पत्र, विपक्ष को फिर दी बहस की चुनौती

  • एक नवंबर के डिबेट की तैयारी,

    एक नवंबर के डिबेट की तैयारी, CM ने तय किया मेन्यू

  • AAP ने पंजाब में ब्लॉक इंचार्जों को किया नियुक्त,

    AAP ने पंजाब में ब्लॉक इंचार्जों को किया नियुक्त, लिस्ट की जारी

  • लुधियाना में CM भगवंत मान ने टाटा स्टील का रखा नींव पत्थर,

    लुधियाना में CM भगवंत मान ने टाटा स्टील का रखा नींव पत्थर, 2600 युवाओं को मिलेगा रोजगार

  • बरनाला में पुलिसकर्मी की मौत पर CM मान का ऐलान,

    बरनाला में पुलिसकर्मी की मौत पर CM मान का ऐलान, परिवार को मिलेंगे 2 करोड़ रुपए

  • Debate में पहुंचे CM भगवंत मान,

    Debate में पहुंचे CM भगवंत मान, कहा- अभी ट्रेलर दिखाया इसलिए नहीं आए विपक्षी नेता

  • पंजाब और दिल्ली की एक्साइज पॉलिसी पर नवजोत सिद्धू ने उठाए सवाल

    पंजाब और दिल्ली की एक्साइज पॉलिसी पर नवजोत सिद्धू ने उठाए सवाल कहा- चोरी और सीनाज़ोरी

Recent Post

  • BREAKING-ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬਠਿੰਡਾ ਦੇ DSP ਹਰਬੰਸ ਸਿੰਘ ਧਾਲੀਵਾਲ ਸਸਪੈਂਡ...

  • ਕੁੱਤਿਆਂ ਨੂੰ ਸੜਕਾਂ ਤੇ ਪਾਰਕਾਂ 'ਚ ਘੁੰਮਾਉਣ 'ਤੇ ਲੱਗੀ ਪਾਬੰਦੀ, ਇਸ ਕਾਰਣ ਲਿਆ ਗਿਆ ਫੈਸਲਾ...

  • ਪਾਕਿਸਤਾਨੀ ਏਜੰਟ ਨਾਸਿਰ ਢਿੱਲੋਂ ਨੇ ਪੁੰਛ ਗੁਰਦੁਆਰਾ ATTACK ਨੂੰ ਲੈ ਕੇ ਆਖੀ ਇਹ ਗੱਲ, ਯੂਟਿਊਬਰ ਜੋਤੀ ਮੁੜ ਨਿਆਇਕ ਹਿਰ...

  • CANADA ਨੇ ਵਰਕ ਪਰਮਿਟ ਨਿਯਮਾਂ 'ਚ ਕੀਤਾ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫਾਇਦਾ...

  • ਜਹਾਜ਼ ਚੜ੍ਹਨ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਅੰਮ੍ਰਿਤਸਰ ਦੇ 3 ਨੌਜਵਾਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ...

  • ਹਨੀਮੂਨ ਮਨਾਉਣ ਗਏ ਕਪਲ ਮਾਮਲੇ 'ਚ ਨਵਾਂ ਖੁਲਾਸਾ, ਪਤਨੀ ਸੋਨਮ ਨੇ ਹੀ ਕਰਵਾਇਆ ਪਤੀ ਦਾ ਕਤਲ ...

  • ਪਾਦਰੀ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਮਹਿਲਾ ਖਿਲਾਫ FIR, ਕਪਲ ਦਾ ਕਹਿਣਾ-ਝੂਠੇ ਕੇਸ 'ਚ ਫਸਾਇਆ ਜਾ ਰਿਹੈ ...

  • ਚੱਲਦੀ ਰੇਲਗੱਡੀ 'ਚੋਂ ਯਾਤਰੀ ਡਿੱਗੇ ਬਾਹਰ, ਇੰਨੀਆਂ ਮੌ.ਤਾਂ...

  • ਅਮਰੀਕਾ 'ਚ ਅੱਜ ਤੋਂ ਇਨ੍ਹਾਂ 12 ਦੇਸ਼ਾਂ ਦੇ ਲੋਕਾਂ ਲਈ ENTRY 'ਤੇ ਬੈਨ, ਦੇਖੋ LIST 'ਚ ਕਿਹੜੇ-ਕਿਹੜੇ ਦੇਸ਼ ਸ਼ਾਮਲ...

  • ਜਲੰਧਰ 'ਚ ਅੱਜ ਬੱਤੀ ਰਹੇਗੀ ਗੁੱਲ, ਲੋਕਾਂ ਲਈ ਪ੍ਰੇਸ਼ਾਨੀ ਰਹੇਗੀ ਫੁੱਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY