ਖ਼ਬਰਿਸਤਾਨ ਨੈੱਟਵਰਕ- ਅੱਜ ਜਲੰਧਰ ਵਿੱਚ ਸਵੇਰ ਤੋਂ ਦੁਪਹਿਰ ਤੱਕ ਬਿਜਲੀ ਬੰਦ ਰਹੇਗੀ। ਜਾਣਕਾਰੀ ਅਨੁਸਾਰ 11 ਕੇ.ਵੀ. ਫਗਵਾੜਾ ਗੇਟ ਫੀਡਰ ਦੇ ਅੰਡਰਗਰਾਊਂਡ ਕੇਬਲ ਨਾਲ ਸਬੰਧਤ ਕੰਮ ਚੱਲ ਰਿਹਾ ਹੈ, ਜਿਸ ਕਾਰਨ ਪ੍ਰਤਾਪ ਬਾਗ, ਮੰਡੀ ਰੋਡ, ਸੈਂਟਰਲ ਮਿੱਲ, ਰੇਲਵੇ ਰੋਡ ਫੀਡਰਾਂ ਨੂੰ ਬਿਜਲੀ ਸਪਲਾਈ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।
ਇਹ ਖੇਤਰ ਬਿਜਲੀ ਕੱਟ ਨਾਲ ਹੋਣਗੇ ਪ੍ਰਭਾਵਤ
ਇਸ ਦੇ ਨਾਲ ਹੀ ਫਗਵਾੜਾ ਗੇਟ, ਅਵਾਨ ਮੁਹੱਲਾ, ਰਾਇਜਪੁਰਾ, ਚਾਹਰ ਬਾਗ, ਰਸਤਾ ਮੁਹੱਲਾ, ਖੋਦਿਆ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਂਕ ਸੂਦਾਂ, ਸ਼ੇਖਾਂ ਬਜ਼ਾਰ, ਟਾਲੀ ਮੁਹੱਲਾ, ਕੋਟ ਪਕਸ਼ੀਆਂ, ਸੰਤੋਸ਼ੀ ਨਗਰ, ਢੰਨ ਮੁਹੱਲਾ, ਓਲਡ ਰੇਲਵੇ ਰੋਡ, ਕਿਲ੍ਹਾ ਮੁਹੱਲਾ, ਪੰਜ ਪੀਰ, ਕਾਜ਼ੀ ਮੁਹੱਲਾ, ਅਟਾਰੀ ਬਾਜ਼ਾਰ, ਮੰਡੀ ਰੋਡ, ਪ੍ਰਤਾਪ ਬਾਗ, ਕ੍ਰਿਸ਼ਨਾ ਨਗਰ ਅਤੇ ਆਸਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।