• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਸਿਆਸੀ ਹਲਚਲ! CM ਮਾਨ ਦਾ ਆਇਆ ਬਿਆਨ, ਕਿਹਾ- ਗਰਦਨ ਸਿੱਧੀ ਰੱਖਣ ਦਾ ਮੁੱਲ ਉਤਾਰ ਰਹੇ ਹਾਂ

पंजाब में सियासी भुचाल! सीएम मान का आया बयान
3/27/2024 5:51:20 PM Ojasvi Kaushal     CM Bhagwant Maan, Politics, Partap Singh Bajwa     ਪੰਜਾਬ 'ਚ ਸਿਆਸੀ ਹਲਚਲ! CM ਮਾਨ ਦਾ ਆਇਆ ਬਿਆਨ, ਕਿਹਾ- ਗਰਦਨ ਸਿੱਧੀ ਰੱਖਣ ਦਾ ਮੁੱਲ ਉਤਾਰ ਰਹੇ ਹਾਂ  पंजाब में सियासी भुचाल! सीएम मान का आया बयान

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ 'ਤੇ ਲਿਖਿਆ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ, ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ। 

ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ
ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ..
ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ..

— Bhagwant Mann (@BhagwantMann) March 27, 2024

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਅਸ਼ਵਨੀ ਅਗਰਵਾਲ ਨੇ ਵੀ ਕਿਹਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਗੱਦਾਰ ਨਿਕਲਿਆ ਹੈ।

ਪ੍ਰਤਾਪ ਸਿੰਘ ਭਾਜਪਾ ਨੇ ਵੀ ਕੀਤਾ ਟਵੀਟ

"He took one of ours 🦋
They took two of his 🦋"@BhagwantMann ਜੀ ਤੁਸੀ ਸਾਡੇ ਰਾਹ ਵਿੱਚ ਜਿਹੜਾ ਟੋਆ ਪੁੱਟਿਆ ਸੀ, ਹੁਣ ਤੁਸੀ ਖ਼ੁਦ ਉਸ ਖੂਹ ਵਿੱਚ ਮੂਧੇ-ਮੂੰਹ ਜਾ ਡਿੱਗੇ ਹੋ... pic.twitter.com/58DrPsJhux

— Partap Singh Bajwa (@Partap_Sbajwa) March 27, 2024

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਨੇ ਕਿਹਾ- ਭਗਵੰਤ ਮਾਨ ਜੀ, ਤੁਸੀਂ ਸਾਡੇ ਰਸਤੇ ਵਿੱਚ ਟੋਆ ਪੁੱਟਿਆ ਸੀ, ਹੁਣ ਤੁਸੀਂ ਆਪ ਹੀ ਉਸ ਟੋਏ ਵਿੱਚ ਡਿੱਗ ਪਏ ਹੋ।

'CM Bhagwant Maan','Politics','Partap Singh Bajwa'

Please Comment Here

Similar Post You May Like

  • ਆਮ ਆਦਮੀ ਕਲੀਨਿਕ ਚ 35 ਲੱਖ ਲੋਕ ਦਵਾਈਆਂ ਲੈ ਕੇ ਠੀਕ ਹੋਏ

  • मुख्यमंत्री भगवंत मान ने सरकार तुहाडे द्वार योजना की लॉन्च,

    मुख्यमंत्री भगवंत मान ने सरकार तुहाडे द्वार योजना की लॉन्च, लोगों को घर बैठे मिलेगी 43 सरकारी सेवाएं

  • अकाली दल अध्यक्ष सुखबीर बादल ने सीएम भगवंत मान को दी चेतावनी,

    अकाली दल अध्यक्ष सुखबीर बादल ने सीएम भगवंत मान को दी चेतावनी, कहा- पटियाला में जो कब्जे उनकी पत्नी कर रही लीड

  • अकाली दल की पंजाब बचाओ यात्रा पर सीएम मान का तंज

    अकाली दल की पंजाब बचाओ यात्रा पर सीएम मान का तंज , कहा- अकाली दल से पंजाब को बचालो

  • CM भगवंत मान ने फिर दोहराया पंजाब बनेगा हीरो इस बार 13 जीरो

    CM भगवंत मान ने फिर दोहराया पंजाब बनेगा हीरो इस बार 13 जीरो , कहा- पंजाब में हम उजाला कर रहे है

  • CM भगवंत का बड़ा ऐलान, पंजाब में अकेले चुनाव लड़ेगी AAP,

    CM भगवंत का बड़ा ऐलान, पंजाब में अकेले चुनाव लड़ेगी AAP, कांग्रेस के साथ गठबंधन नहीं

  • मुख्यमंत्री भगवंत मान की सभी जिलों के DC के साथ मीटिंग

    मुख्यमंत्री भगवंत मान की सभी जिलों के DC के साथ मीटिंग , कई मुद्दों पर होगी चर्चा

  • जालंधर में सीएम मान ने 410 पुलिस वाहनों को दिखाई हरी झंडी,

    जालंधर में सीएम मान ने 410 पुलिस वाहनों को दिखाई हरी झंडी, महिलाओं के हक में कही ये बात

Recent Post

  • ਅੰਮ੍ਰਿਤਸਰ 'ਚ ਪੇਂਟ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ ...

  • ਜਲੰਧਰ 'ਚ ਅਟਾਰੀ ਬਜ਼ਾਰ ਸਮੇਤ ਇਹ ਦੁਕਾਨਾਂ 6 ਦਿਨਾਂ ਲਈ ਰਹਿਣਗੀਆਂ ਬੰਦ ...

  • ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲਿਆਂ ਮਹਿਲਾਵਾਂ ਲਈ ਅਹਿਮ ਖਬਰ, ਟਰਾਂਸਪੋਰਟ ਮੰਤਰੀ ਨੇ ਕੀਤਾ ਇਹ ਐਲਾਨ ...

  • ਪੰਜਾਬ 'ਚ ਹੀਟ ​​ਵੇਵ ਦਾ ਅਲਰਟ ਜਾਰੀ, ਪਾਰਾ 42 ਡਿਗਰੀ ਤੋਂ ਪਾਰ ...

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY