• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

CM ਭਗਵੰਤ ਮਾਨ ਪਤਨੀ ਸਮੇਤ ਪੁੱਜੇ ਮਾਂ ਬਗਲਾਮੁਖੀ ਧਾਮ, ਅਖੰਡ ਮਹਾਯੱਗ ਦੌਰਾਨ ਹੋਏ ਨਤਮਸਤਕ

2/17/2024 4:36:57 PM Gurpreet Singh     cm bhagwant maan, maa baglamukhi dham, ludhiana news, cm maan    CM ਭਗਵੰਤ ਮਾਨ ਪਤਨੀ ਸਮੇਤ ਪੁੱਜੇ ਮਾਂ ਬਗਲਾਮੁਖੀ ਧਾਮ, ਅਖੰਡ ਮਹਾਯੱਗ ਦੌਰਾਨ ਹੋਏ ਨਤਮਸਤਕ 

ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਲੁਧਿਆਣਾ ਵਿਖੇ ਮਾਂ ਬਗਲਾਮੁਖੀ ਧਾਮ 'ਚ ਚੱਲ ਰਹੇ 'ਅਖੰਡ ਮਹਾਯੱਗ' ਦੌਰਾਨ ਪਹੁੰਚੇ। ਮਾਨ ਨੇ ਇਸ ਦੌਰਾਨ ਕਿਹਾ ਕਿ ਸਾਡਾ ਦੇਸ਼ ਧਾਰਮਿਕ ਭਾਵਨਾਵਾਂ ਅਤੇ ਆਸਥਾਵਾਂ ਦਾ ਦੇਸ਼ ਹੈ। ਇੱਥੇ ਹਰ ਇਕ ਧਰਮ ਦਾ ਆਪਣਾ-ਆਪਣਾ ਸਥਾਨ ਹੈ। ਸਾਡੇ ਦੇਸ਼ ਦੇ ਗੁਲਦਸਤੇ ਦੇ ਵੱਖ-ਵੱਖ ਫੁੱਲ ਹਨ ਅਤੇ ਸਭ ਦਾ ਵੱਖੋ-ਵੱਖਰਾ ਰੰਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।

ਅੱਜ ਮਾਂ ਬਗਲਾਮੁਖੀ ਧਾਮ, ਲੁਧਿਆਣਾ ਵਿਖੇ ਹੋ ਰਹੇ 'ਅਖੰਡ ਮਹਾਯੱਗ' ਦੌਰਾਨ ਨਤਮਸਤਕ ਹੋਏ...ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋ ਕੇ ਹਮੇਸ਼ਾ ਹੀ ਅਨੰਦ ਮਿਲਦਾ ਹੈ... pic.twitter.com/SP74yNrp2x

— Bhagwant Mann (@BhagwantMann) February 17, 2024

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਅਕਸਰ ਜਵਾਲਾਮੁਖੀ, ਬਗਲਾਮੁਖੀ, ਚਿੰਤਪੁਰਨੀ, ਨਾਂਦੇੜ ਸਾਹਿਬ, ਪਟਨਾ ਸਾਹਿਬ ਜਿੱਥੇ ਵੀ ਮੌਕਾ ਮਿਲਦਾ ਹੈ, ਉਹ ਹਰ ਜਗ੍ਹਾ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮੇਰਾ ਪਰਿਵਾਰ ਵੀ ਇੱਥੇ ਆਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਕ ਸ਼ਰਧਾਲੂ ਦੇ ਤੌਰ 'ਤੇ ਇੱਥੇ ਆਇਆ ਹਾਂ ਅਤੇ ਇਹੀ ਅਰਦਾਸ ਹੈ ਕਿ ਪੂਰੇ ਦੇਸ਼ ਵਿਚ ਸੁੱਖ-ਸ਼ਾਂਤੀ ਰਹੇ। ਸਾਡੇ ਵਿਚ ਆਪਸੀ ਸਾਂਝ ਬਣੀ ਰਹੇ। ਜ਼ਿਕਰਯੋਗ ਹੈ ਕਿ ਬਗਲਾਮੁਖੀ ਧਾਮ ਵਿੱਚ 216 ਘੰਟੇ ਦਾ ਮਹਾਯੱਗ ਆਯੋਜਿਤ ਕੀਤਾ ਜਾ ਰਿਹਾ ਹੈ।

'cm bhagwant maan','maa baglamukhi dham','ludhiana news','cm maan'

Please Comment Here

Similar Post You May Like

  • ਆਮ ਆਦਮੀ ਕਲੀਨਿਕ ਚ 35 ਲੱਖ ਲੋਕ ਦਵਾਈਆਂ ਲੈ ਕੇ ਠੀਕ ਹੋਏ

  • महिला को देखने पर हो गया बवाल,

    महिला को देखने पर हो गया बवाल, एएसआई ने बहनकर माफी मांगी

  • मुख्यमंत्री भगवंत मान ने सरकार तुहाडे द्वार योजना की लॉन्च,

    मुख्यमंत्री भगवंत मान ने सरकार तुहाडे द्वार योजना की लॉन्च, लोगों को घर बैठे मिलेगी 43 सरकारी सेवाएं

  • अकाली दल अध्यक्ष सुखबीर बादल ने सीएम भगवंत मान को दी चेतावनी,

    अकाली दल अध्यक्ष सुखबीर बादल ने सीएम भगवंत मान को दी चेतावनी, कहा- पटियाला में जो कब्जे उनकी पत्नी कर रही लीड

  • अकाली दल की पंजाब बचाओ यात्रा पर सीएम मान का तंज

    अकाली दल की पंजाब बचाओ यात्रा पर सीएम मान का तंज , कहा- अकाली दल से पंजाब को बचालो

  • CM भगवंत मान ने फिर दोहराया पंजाब बनेगा हीरो इस बार 13 जीरो

    CM भगवंत मान ने फिर दोहराया पंजाब बनेगा हीरो इस बार 13 जीरो , कहा- पंजाब में हम उजाला कर रहे है

Recent Post

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

  • ਪੰਜਾਬ ਦੇ AAP ਸੋਸ਼ਲ ਮੀਡੀਆ ਯੋਧਿਆਂ ਨੇ ਸਿੱਖਿਆ 'ਡਿਜੀਟਲ ਯੁੱਧ' ਦਾ ਮੰਤਰ, ਆਮ ਆਦਮੀ ਪਾਰਟੀ ਦੀ ਸੋਚ ਪਹੁੰਚੇਗੀ ਘਰ-ਘਰ...

  • ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਭੇਜਿਆ ਜੇਲ੍ਹ, ਅਗਲੀ ਸੁਣਵਾਈ ਇਸ ਤਰੀਕ ਨੂੰ...

  • ਜਲੰਧਰ ਨਗਰ ਨਿਗਮ ਦੇ ਕਰਮਚਾਰੀ ਫਿਰ ਕਰਨ ਜਾ ਰਹੇ ਹੜਤਾਲ, ਇਸ ਦਿਨ ਨਹੀਂ ਕਰਨਗੇ ਕੰਮ...

  • ਵਿਕਰਮਜੀਤ ਚੌਧਰੀ ਕਾਂਗਰਸ 'ਚ ਮੁੜ ਹੋਏ ਸ਼ਾਮਲ, ਪ੍ਰਧਾਨ ਰਾਜਾ ਵੜਿੰਗ ਸਮੇਤ ਆਗੂਆਂ ਨੇ ਪਾਰਟੀ ਕਰਵਾਈ JOIN...

  • ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ, ਮੂਰਤੀ 'ਤੇ ਕੀਤੀ ਸਪ੍ਰੇਅ, CCTV ਆਈ ਸਾਹਮਣੇ...

  • ਵਿਰਾਟ ਕੋਹਲੀ ਦੇ ਪੱਬ ਰੈਸਟੋਰੈਂਟ 'ਤੇ ਪੁਲਿਸ ਦਾ ACTION, ਕੇਸ ਦਰਜ...

  • ਪੰਜਾਬ 'ਚ ਇਸ ਤਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਮੀਂਹ ਤੇ ਤੂਫ਼ਾਨ ਦਾ ALERT, ਨੌਤਪਾ ਦਾ ਅੱਜ ਆਖਰੀ ਦਿਨ...

  • ਕਾਰ-ਟਰੱਕ ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY