• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਕਾਂਗਰਸ ਦਾ ਲੁਧਿਆਣਾ ‘ਚ ਸੱਤਿਆਗ੍ਰਹਿ, ਧਰਨੇ 'ਚ ਪੁੱਜੇ ਨਵਜੋਤ ਸਿੱਧੂ

7/24/2023 11:23:00 AM Gagan Walia     punjab congress, satyagraha ludhiana, navjot sidhu, manipur violance, latest news ludhiana    ਪੰਜਾਬ ਕਾਂਗਰਸ ਦਾ ਲੁਧਿਆਣਾ ‘ਚ ਸੱਤਿਆਗ੍ਰਹਿ, ਧਰਨੇ 'ਚ ਪੁੱਜੇ ਨਵਜੋਤ ਸਿੱਧੂ 

ਖਬਰਿਸਤਾਨ ਨੈੱਟਵਰਕ ਲੁਧਿਆਣਾ- ਲੁਧਿਆਣਾ ਵਿਚ ਅੱਜ ਮਣੀਪੁਰ ਹਿੰਸਾ ਖ਼ਿਲਾਫ਼ ਕਾਂਗਰਸ ਨੇ ਸੱਤਿਆਗ੍ਰਹਿ ਸ਼ੁਰੂ ਕੀਤਾ ਹੈ। ਦੱਸ ਦੇਈਏ ਕਿ ਇਸ ਦੌਰਾਨ ਸੂਬੇ ਦੀ ਸੀਨੀਅਰ ਲੀਡਰਸ਼ਿਪ ਦਾਣਾ ਮੰਡੀ ਪਹੁੰਚੀ। ਇਸ ਦੌਰਾਨ ਉਨਾਂ ਮੱਥੇ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸ ਦੌਰਾਨ ਉਨਾਂ ਨੇ ਮੌਨ ਵਰਤ ਰੱਖਿਆ। 

ਜਾਣਕਾਰੀ ਅਨੁਸਾਰ ਇਸ ਧਰਨੇ ਵਿੱਚ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹਨ। ਸੱਤਿਆਗ੍ਰਹਿ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਲਖਬੀਰ ਲੱਖਾ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਸ਼ਾਮਲ ਹਨ।

ਦੱਸ ਦੇਈਏ ਕਿ ਮੌਨ ਵਰਤ ਦੌਰਾਨ ਆਗੂਆਂ ਨੇ ਵੱਖ-ਵੱਖ ਨਾਅਰਿਆਂ ਵਾਲੀਆਂ ਕੇਂਦਰ ਸਰਕਾਰ ਵਿਰੋਧੀ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਹਨ। ਇਸ ਮੌਨ ਸੱਤਿਆਗ੍ਰਹਿ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਿੱਸਾ ਲੈਣ ਪਹੁੰਚ ਰਹੇ ਹਨ। ਇਹ ਪ੍ਰਦਰਸ਼ਨ ਸ਼ਾਮ 5 ਵਜੇ ਤੱਕ ਜਾਰੀ ਰਹੇਗਾ।




 

'punjab congress','satyagraha ludhiana','navjot sidhu','manipur violance','latest news ludhiana'

Please Comment Here

Similar Post You May Like

  • नवजोत सिद्धू ने भगवंत मान को बताया इश्तिहारी CM

    नवजोत सिद्धू ने भगवंत मान को बताया इश्तिहारी CM , कहा- यह अखबारों और इश्तिहारों में जिंदा

  • बेटे करण की शादी में नाचे नवजोत सिद्धू,

    बेटे करण की शादी में नाचे नवजोत सिद्धू, वीडियो और फोटो आई सामने

  • कैदियों की वायरल वीडियो पर नवजोत सिद्धू ने CM भगवंत मान पर उठाए सवाल,

    कैदियों की वायरल वीडियो पर नवजोत सिद्धू ने CM भगवंत मान पर उठाए सवाल, कहा- जागो जनाब

  • नवजोत सिद्धू की देवेंद्र यादव से मीटिंग खत्म,

    नवजोत सिद्धू की देवेंद्र यादव से मीटिंग खत्म, ट्वीट कर कहा- कौड़ी-कौड़ी में बिके लोग

  • सिद्धू ने बिना नाम लिए राजा वड़िंग पर साधा निशाना,

    सिद्धू ने बिना नाम लिए राजा वड़िंग पर साधा निशाना, कहा- मुझे की गिराने की कोशिश में हर शख्स बार बार गिरा

  • लुधियाना में कांग्रेस अध्यक्ष खरगे का नवजोत सिद्धू ने पोस्ट शेयर किया स्वागत,

    लुधियाना में कांग्रेस अध्यक्ष खरगे का नवजोत सिद्धू ने पोस्ट शेयर किया स्वागत, लिखा- इंतकाम लेता हूं, जाओ माफ किया

  • बीजेपी में जाने पर सिद्धू का जवाब,

    बीजेपी में जाने पर सिद्धू का जवाब, धुआं वहां से उठता है जहां हमारे नाम से आग लग जाती है

Recent Post

  • ਪੰਜਾਬ 'ਚ ਤਾਪਮਾਨ 45 ਤੋਂ 55 ਡਿਗਰੀ ਤੱਕ ਵੱਧ ਸਕਦੈ! ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ...

  • Elante Mall 'ਚ ਮਚੀ ਭਗਦੜ, ਮੌਕੇ 'ਤੇ ਕਰਵਾਇਆ ਖਾਲੀ ...

  • Corona ਤੇ Heatwave ਨੂੰ ਲੈ ਕੇ ਜਲੰਧਰ ਦੇ ਮੈਡੀਕਲ ਸੁਪਰਡੈਂਟ ਦੀ ਅਪੀਲ, WHO ਬਾਰੇ ਆਖੀ ਇਹ ਗੱਲ...

  • ਕੈਬਨਿਟ ਮੰਤਰੀ ਮੋਹਿੰਦਰ ਭਗਤ ਜਲੰਧਰ ਸਿਵਲ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਪਹੁੰਚੇ, ਦੇਖੋ VIDEO...

  • ਪਟਿਆਲਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਸ਼ਾਮਲ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ...

  • ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨੇੜੇ ਦੇ ਇਲਾਕਿਆਂ ਨੂੰ ਕੀਤਾ ਸੀਲ...

  • ਜੇਕਰ ਤੁਸੀਂ ਵੀ ਸੁੱਟ ਦਿੰਦੇ ਹੋ Amazon-Flipkart-Meesho ਤੋਂ ਆਇਆ ਡਿਲੀਵਰੀ BOX , ਤਾਂ ਤੁਹਾਡੇ ਨਾਲ ਵੀ ਹੋ ਸਕਦੈ ਇ...

  • ਸ੍ਰੀ ਹੇਮਕੁੰਟ ਸਾਹਿਬ ਲਈ ਅੱਜ ਪਹਿਲਾ ਜਥਾ ਹੋਵੇਗਾ ਰਵਾਨਾ, ਇਸ ਤਰੀਕ ਤੋਂ ਖੁੱਲ੍ਹਣਗੇ ਕਪਾਟ...

  • ਲੁਧਿਆਣਾ 'ਚ ਸ਼ਰਾਬ ਪੀਣ ਕਾਰਨ ਇੱਕ ਦੀ ਮੌਤ, ਦੋ ਦੀ ਹਾਲਤ ਗੰਭੀਰ ...

  • ਪੰਜਾਬ 'ਚ ਮੀਂਹ ਪੈਣ ਦੇ ਬਾਵਜੂਦ ਪਾਰਾ ਹਾਈ, ਹੁਣ ਇਸ ਦਿਨ ਹੋਵੇਗੀ ਬੂੰਦਾਂ-ਬਾਂਦੀ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY