• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਹਾਈਟਸ 'ਚ CT ਇੰਸਟੀਚਿਊਟ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਜਾਂਚ

जालंधर हाइट्स में CT Institute की स्टूडेंट ने किया Suicide,
9/4/2024 12:25:39 PM Kushi Rajput     Student of CT Institute, CT Institute in Jalandhar, Jalandhar Heights, Jalandhar Police    ਜਲੰਧਰ ਹਾਈਟਸ 'ਚ CT ਇੰਸਟੀਚਿਊਟ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਜਾਂਚ  जालंधर हाइट्स में CT Institute की स्टूडेंट ने किया Suicide,

ਜਲੰਧਰ 'ਚ 18 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਪੁੱਤਰੀ ਦੇਸ਼ਵੀਰ ਸਿੰਘ ਵਜੋਂ ਹੋਈ ਹੈ। ਕਿਰਨਦੀਪ ਕੌਰ ਸੀਟੀ ਇੰਸਟੀਚਿਊਟ ਪੜ੍ਹਦੀ ਸੀ ਅਤੇ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਦੇ ਗੰਗਾ ਮੰਦਰ ਇਲਾਕੇ ਦੀ ਵਸਨੀਕ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

ਪੁਲਸ ਕਰ ਰਹੀ ਮਾਮਲੇ ਦੀ ਜਾਂਚ 

ਜਲੰਧਰ ਹਾਈਟਸ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਰਹਿੰਦੇ ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ, ਪੁਲਸ ਉਨ੍ਹਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕਰੇਗੀ। ਇਹ ਘਟਨਾ ਜਲੰਧਰ ਦੇ ਸਦਰ ਥਾਣੇ ਅਧੀਨ ਪੈਂਦੀ ਚੌਕੀ ਜਲੰਧਰ ਹਾਈਟਸ ਦੇ ਇਲਾਕੇ ਵਿੱਚ ਵਾਪਰੀ।

ਮ੍ਰਿਤਕਾ ਸੀਟੀ ਇੰਸਟੀਚਿਊਟ ਵਿੱਚ ਪੜ੍ਹਦੀ ਸੀ

ਕਿਰਨਦੀਪ ਕੌਰ ਜਲੰਧਰ ਦੇ ਸੀਟੀ ਇੰਸਟੀਚਿਊਟ ਤੋਂ ਪੜ੍ਹਾਈ ਕਰ ਰਹੀ ਸੀ। ਕਿਰਨਦੀਪ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਦੀ ਵੀ ਮੌਤ ਹੋ ਚੁੱਕੀ ਹੈ,ਜਿਸ ਕਾਰਨ ਉਹ ਫ਼ਿਰੋਜ਼ਪੁਰ ਤੋਂ ਜਲੰਧਰ ਆਪਣੀ ਭੂਆ ਦੇ ਕੋਲ ਰਹਿ ਰਹੀ ਸੀ ਪਰ ਬੀਤੇ ਮੰਗਲਵਾਰ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

'Student of CT Institute','CT Institute in Jalandhar','Jalandhar Heights','Jalandhar Police'

Please Comment Here

Similar Post You May Like

  • Jalandhar : नशा तस्करों और पुलिस के बीच हुई मुठभेड़,

    Jalandhar : नशा तस्करों और पुलिस के बीच हुई मुठभेड़, 2 मुलाज़िम हुए घायल, एक गिरफ्तार

  • जालंधर पुलिस ने 2 युवकों से बरामद की करोड़ों रुपए की हेरोईन,

    जालंधर पुलिस ने 2 युवकों से बरामद की करोड़ों रुपए की हेरोईन, अमृतसर से लाकर करते थे सप्लाई

  • जालंधर में मां-बेटी का डबल मर्डर करने वाले गैंगस्टर को पुलिस ने किया अरेस्ट,

    जालंधर में मां-बेटी का डबल मर्डर करने वाले गैंगस्टर को पुलिस ने किया अरेस्ट, DGP ने ट्वीट कर दी जानकारी

  • जालंधर पुलिस ने पकड़े Bolero Gang के लुटेरे,

    जालंधर पुलिस ने पकड़े Bolero Gang के लुटेरे, 20 वारदातों को दे चुके थे अंजाम

  • जालंधर पुलिस ने सेवा केंद्रों चोरी करने वाले गिरोह का किया भंडाफोड़,

    जालंधर पुलिस ने सेवा केंद्रों चोरी करने वाले गिरोह का किया भंडाफोड़, 3 आरोपी किए अरेस्ट

  • जालंधर पुलिस को मिली 10 नई SUV हाईटेक गाड़ियां,

    जालंधर पुलिस को मिली 10 नई SUV हाईटेक गाड़ियां, पुलिस कमिश्नर स्वप्न शर्मा ने दी हरी झंडी

  • जालंधर पुलिस ने भगौड़े बाबा बिंदरी को किया अरेस्ट,

    जालंधर पुलिस ने भगौड़े बाबा बिंदरी को किया अरेस्ट, इस केस में चल रहा था फरार

  • जालंधर पुलिस ने फर्जी पत्रकारों का किया पर्दाफाश,

    जालंधर पुलिस ने फर्जी पत्रकारों का किया पर्दाफाश, ऐसे फंसाते थे लोगों को अपने जाल में

  • जालंधर पुलिस ने अंतरराज्यीय नशा तस्कर गिरोह के 2 लोगों को किया अरेस्ट,

    जालंधर पुलिस ने अंतरराज्यीय नशा तस्कर गिरोह के 2 लोगों को किया अरेस्ट, 12 किलो गांजा भी बरामद, देखें Video

  • हनी ट्रैप में फंसाने वाले गिरोह का भंडाफोड़,

    हनी ट्रैप में फंसाने वाले गिरोह का भंडाफोड़, पुलिस ने जाल बिछाकर किया अरेस्ट

Recent Post

  • ਜਲੰਧਰ 'ਚ ਹਸਪਤਾਲ ਅੰਦਰ ਵੜ ਕੇ ਜਵਾਈ ਨੇ ਸੱਸ ਤੇ ਪਤਨੀ 'ਤੇ ਵਰ੍ਹਾਈਆਂ ਗੋਲੀਆਂ, ਮੌਕੇ ਤੋਂ ਹੋਇਆ ਫਰਾਰ...

  • ਪੰਜਾਬ 'ਚ ਬੱਸਾਂ ਦਾ ਹੋਣ ਜਾ ਰਿਹੈ ਚੱਕਾ ਜਾਮ ! ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ...

  • PM ਨੂੰ ਇਸ ਗਲਤੀ ਕਰ ਕੇ ਕੋਰਟ ਨੇ ਕੀਤਾ ਸਸਪੈਂਡ, ਹੁਣ ਇਹ ਚਲਾਉਣਗੇ ਸਰਕਾਰ...

  • ਬਿਕਰਮ ਮਜੀਠੀਆ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ, ਪਤਨੀ ਗਨੀਵ ਕੌਰ ਮੌਕੇ 'ਤੇ ਪਹੁੰਚੀ...

  • Dog Lovers ਲਈ ਅਹਿਮ ਖਬਰ ! ਪਾਲਤੂ ਕੁੱਤਾ ਰੱਖਣ ਤੋਂ ਪਹਿਲਾਂ ਲੈਣਾ ਪਵੇਗਾ license, ਗੁਆਂਢੀਆਂ ਦੀ ਸਹਿਮਤੀ ਵੀ ਜ਼ਰੂਰ...

  • ਜੁਲਈ ਦੇ ਸ਼ੁਰੂ 'ਚ ਹੀ TRAIN ਦਾ ਸਫ਼ਰ ਹੋਇਆ ਮਹਿੰਗਾ,ਗੈਸ ਸਿਲੰਡਰ ਕੀਮਤਾਂ ਸਮੇਤ ਇਨ੍ਹਾਂ ਨਿਯਮਾਂ 'ਚ ਹੋਏ ਬਦਲਾਅ ...

  • ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਵਿਜੀਲੈਂਸ ਲਗਾਤਾਰ ਕਰ ਰਹੀ ਰੇਡ, ਮਾਮਲੇ 'ਚ NCB ਵੀ ਕਰ ਸਕਦੀ ਜਾਂਚ...

  • ਹਿਮਾਚਲ 'ਚ 4 ਥਾਵਾਂ 'ਤੇ ਬੱਦਲ ਫੱਟਿਆ, ਕਈ ਲੋਕ ਫਸੇ, ਮੀਂਹ ਦਾ Red Alert ਜਾਰੀ ...

  • Chemical Factory Blast : ਹਾਦਸੇ 'ਚ ਹੁਣ ਤੱਕ 34 ਲੋਕਾਂ ਦੀ ਮੌਤ, 30 ਜਖਮੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰ...

  • ਗੈਸ ਸਿਲੰਡਰ ਅੱਜ ਤੋਂ ਹੋਏ ਸਸਤੇ, ਦੇਖੋ ਨਵੀਂ ਕੀਮਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY