ਜਲੰਧਰ 'ਚ ਅੱਜ 6 ਘੰਟਿਆਂ ਦਾ ਬਿਜਲੀ ਦਾ ਕੱਟ ਲੱਗੇਗਾ। ਜਿਸ ਕਾਰਨ ਅਰਬਨ ਅਸਟੇਟ ਫੇਜ਼-2 ਮਾਰਕੀਟ, ਪੈਟਰੋਲ ਪੰਪ ਮਾਰਕੀਟ, ਜੋਤੀ ਨਗਰ, ਵਰਿਆਮ ਨਗਰ, ਮੋਤਾ ਸਿੰਘ ਨਗਰ, ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਤ ਹੋਣਗੇ। ਇਨ੍ਹਾਂ ਇਲਾਕਿਆਂ 'ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ।