• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸ਼ਹਿਰ 'ਚ ਅੱਜ 7 ​​ਘੰਟੇ ਤੱਕ ਰਹੇਗੀ ਬਿਜਲੀ ਗੁੱਲ , ਇਨ੍ਹਾਂ ਇਲਾਕਿਆਂ 'ਚ ਲੱਗੇਗਾ POWER CUT

कल शहर में 7 घंटे रहेगी बिजली बंद,
11/16/2024 9:57:11 AM Raj     Power Cut, Powercom, defaulters, Moga , Fine, Powercom employees, Powercom employees mass leave    ਸ਼ਹਿਰ 'ਚ ਅੱਜ 7 ​​ਘੰਟੇ ਤੱਕ ਰਹੇਗੀ ਬਿਜਲੀ ਗੁੱਲ , ਇਨ੍ਹਾਂ ਇਲਾਕਿਆਂ 'ਚ ਲੱਗੇਗਾ POWER CUT   कल शहर में 7 घंटे रहेगी बिजली बंद,

ਮੋਗਾ ਸ਼ਹਿਰ ਵਾਸੀਆਂ ਨੂੰ ਅੱਜ  ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ 16 ਨਵੰਬਰ ਯਾਨੀ ਅੱਜ 132 ਕੇਵੀ ਪਾਵਰ ਹਾਊਸ ਦੀ ਮੁਰੰਮਤ ਕਰਵਾਉਣੀ ਹੈ। ਜਿਸ ਕਾਰਨ 11 ਕੇ.ਵੀ. ਅੰਮ੍ਰਿਤਸਰ ਰੋਡ, 11 ਕੇ.ਵੀ. ਅਕਾਲਸਰ ਰੋਡ ਫੀਡਰ, 11 ਕੇ.ਵੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਕੇ.ਵੀ. FCI ਫੀਡਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ।

ਇਹ ਖੇਤਰ ਰਹਿਣਗੇ ਪ੍ਰਭਾਵਿਤ

ਬਿਜਲੀ ਨਾ ਹੋਣ ਕਾਰਨ ਅਕਾਲਸਰ ਰੋਡ, ਕੈਂਪ ਮਾਰਕੀਟ, ਬਾਬਾ ਦੀਪ ਸਿੰਘ ਰੋਡ, ਬੇਦੀ ਨਗਰ, ਅੰਮ੍ਰਿਤਸਰ ਰੋਡ, ਦਸਮੇਸ਼ ਨਗਰ, ਅਜੀਤ ਨਗਰ, ਬਲਦੇਵ ਨਗਰ, ਜੁਝਾਰ ਨਗਰ, ਬਾਬਾ ਈਸ਼ਰ ਸਿੰਘ ਨਗਰ, ਟੀਚਰ ਕਲੋਨੀ, ਸੂਰਜ ਨਗਰ, ਮਨਚੰਦਾ ਕਲੋਨੀ, ਮੁੱਖ ਗੇਟ ਰੋਡ, ਬੱਸ ਸਟੈਂਡ ਸਾਈਡ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

'Power Cut','Powercom','defaulters','Moga','Fine','Powercom employees','Powercom employees mass leave'

Please Comment Here

Similar Post You May Like

  • Power Cut

    Power Cut जालंधर में आज इन इलाकों में लगेगा बिजली का लंबा कट

  • मोगा में टेंपो चलाने पर HighCourt ने लगाई रोक

    मोगा में टेंपो चलाने पर HighCourt ने लगाई रोक , टेंपो यूनियन के हक में आए किसान संगठन

  • मोगा में डोली वाली कार का ट्रक के साथ भयानक सड़क हादसा

    मोगा में डोली वाली कार का ट्रक के साथ भयानक सड़क हादसा , दूल्हे समेत 4 की मौत

  • मोगा में देर रात चली गोलियां, दो युवकों को लगी

    मोगा में देर रात चली गोलियां, दो युवकों को लगी , 1 की मौत

  • मोगा में पत्थरों से भरा टिप्पर कार पर पलटा,

    मोगा में पत्थरों से भरा टिप्पर कार पर पलटा, 4 लोगों की मौ+त

  • धरना प्रदर्शन के बाद पावरकॉम के खातों में विभाग ने डालनी शुरु की सैलरी,

    धरना प्रदर्शन के बाद पावरकॉम के खातों में विभाग ने डालनी शुरु की सैलरी, पेंशनधारकों की बाकी

  • गेहूं की फसल को आग से बचाने के लिए पावरकॉम ने स्थापित किए कंट्रोल रुम,

    गेहूं की फसल को आग से बचाने के लिए पावरकॉम ने स्थापित किए कंट्रोल रुम, जारी किए नंबर

  • मोगा में बुजुर्ग महिला के साथ 5 लाख रुपए की लूट

    मोगा में बुजुर्ग महिला के साथ 5 लाख रुपए की लूट , डेढ़ लाख की किस्त दे बैंक से निकली थी बाहर

  • रात के समय आया फाल्ट सुबह ठीक कर रहे पावरकॉम कर्मचारी,

    रात के समय आया फाल्ट सुबह ठीक कर रहे पावरकॉम कर्मचारी, ओवरहीट होनी शुरु हुई पावर केबलें

Recent Post

  • ਪੰਜਾਬ 'ਚ ਬੱਸਾਂ ਦਾ ਹੋਣ ਜਾ ਰਿਹੈ ਚੱਕਾ ਜਾਮ ! ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ...

  • PM ਨੂੰ ਇਸ ਗਲਤੀ ਕਰ ਕੇ ਕੋਰਟ ਨੇ ਕੀਤਾ ਸਸਪੈਂਡ, ਹੁਣ ਇਹ ਚਲਾਉਣਗੇ ਸਰਕਾਰ...

  • ਬਿਕਰਮ ਮਜੀਠੀਆ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ, ਪਤਨੀ ਗਨੀਵ ਕੌਰ ਮੌਕੇ 'ਤੇ ਪਹੁੰਚੀ...

  • Dog Lovers ਲਈ ਅਹਿਮ ਖਬਰ ! ਪਾਲਤੂ ਕੁੱਤਾ ਰੱਖਣ ਤੋਂ ਪਹਿਲਾਂ ਲੈਣਾ ਪਵੇਗਾ license, ਗੁਆਂਢੀਆਂ ਦੀ ਸਹਿਮਤੀ ਵੀ ਜ਼ਰੂਰ...

  • ਜੁਲਈ ਦੇ ਸ਼ੁਰੂ 'ਚ ਹੀ TRAIN ਦਾ ਸਫ਼ਰ ਹੋਇਆ ਮਹਿੰਗਾ,ਗੈਸ ਸਿਲੰਡਰ ਕੀਮਤਾਂ ਸਮੇਤ ਇਨ੍ਹਾਂ ਨਿਯਮਾਂ 'ਚ ਹੋਏ ਬਦਲਾਅ ...

  • ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਵਿਜੀਲੈਂਸ ਲਗਾਤਾਰ ਕਰ ਰਹੀ ਰੇਡ, ਮਾਮਲੇ 'ਚ NCB ਵੀ ਕਰ ਸਕਦੀ ਜਾਂਚ...

  • ਹਿਮਾਚਲ 'ਚ 4 ਥਾਵਾਂ 'ਤੇ ਬੱਦਲ ਫੱਟਿਆ, ਕਈ ਲੋਕ ਫਸੇ, ਮੀਂਹ ਦਾ Red Alert ਜਾਰੀ ...

  • Chemical Factory Blast : ਹਾਦਸੇ 'ਚ ਹੁਣ ਤੱਕ 34 ਲੋਕਾਂ ਦੀ ਮੌਤ, 30 ਜਖਮੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰ...

  • ਗੈਸ ਸਿਲੰਡਰ ਅੱਜ ਤੋਂ ਹੋਏ ਸਸਤੇ, ਦੇਖੋ ਨਵੀਂ ਕੀਮਤ...

  • ਜਲੰਧਰ ਦੇ ਇਸ ਇਲਾਕੇ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਦੇਖੋ CCTV...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY