• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜੰਮੂ-ਕਸ਼ਮੀਰ 'ਚ 60 ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ ਖਾਈ 'ਚ ਡਿੱਗੀ, ਹਾਦਸੇ 'ਚ 15 ਲੋਕਾਂ ਦੀ ਮੌਤ

जम्मू-कश्मीर में 60 से ज्यादा यात्रियों से भरी बस गिरी खाई में
5/30/2024 4:42:56 PM Ojasvi Kaushal     Jammu And Kashmir, Bus, Accident, Dead, Passegers, National Highway, Shivkhodi, Hindi News    ਜੰਮੂ-ਕਸ਼ਮੀਰ 'ਚ 60 ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ ਖਾਈ 'ਚ ਡਿੱਗੀ, ਹਾਦਸੇ 'ਚ 15 ਲੋਕਾਂ ਦੀ ਮੌਤ   जम्मू-कश्मीर में 60 से ज्यादा यात्रियों से भरी बस गिरी खाई में

ਜੰਮੂ-ਕਸ਼ਮੀਰ ਰਾਸ਼ਟਰੀ ਹਾਈਵੇ  (144ਏ) 'ਤੇ ਸ਼ਿਵਖੋੜੀ ਜਾ ਰਹੀ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਜਿਸ ਵਿਚ 15 ਯਾਤਰੀਆਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਹਾਥਰਸ (ਉੱਤਰ ਪ੍ਰਦੇਸ਼) ਦੇ ਵਸਨੀਕ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਦਲ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ।

ਜਾਣਕਾਰੀ ਮੁਤਾਬਕ 25 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਰਿਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਦੇ ਡੂੰਘੀ ਖਾਈ 'ਚ ਡਿੱਗਣ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਟਾਫ ਮੌਕੇ 'ਤੇ ਪਹੁੰਚ ਗਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਬੱਸ ਵਿੱਚ 60 ਤੋਂ ਵੱਧ ਯਾਤਰੀ ਸਵਾਰ ਸਨ

ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਨੰਬਰ ਦੀ ਇਹ ਬੱਸ ਜੰਮੂ ਤੋਂ ਸ਼ਿਵਖੋੜੀ ਜਾ ਰਹੀ ਸੀ। ਇਸ ਦੌਰਾਨ ਅਖਨੂਰ ਦੇ ਤੁੰਗੀ ਮੋੜ 'ਤੇ ਇਹ ਡੂੰਘੀ ਖਾਈ 'ਚ ਡਿੱਗ ਗਈ। ਬੱਸ ਵਿੱਚ 60 ਤੋਂ ਵੱਧ ਯਾਤਰੀ ਸਵਾਰ ਸਨ। ਮੌਕੇ 'ਤੇ ਐਸਡੀਐਮ ਅਖਨੂਰ ਲੇਖ ਰਾਜ, ਐਸਡੀਪੀਓ ਅਖਨੂਰ ਮੋਹਨ ਸ਼ਰਮਾ, ਥਾਣਾ ਇੰਚਾਰਜ ਅਖਨੂਰ ਤਾਰਿਕ ਅਹਿਮਦ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।

'Jammu And Kashmir','Bus','Accident','Dead','Passegers','National Highway','Shivkhodi','Hindi News'

Please Comment Here

Similar Post You May Like

  • J&K : पुलवामा में आतंकियों ने यूपी के शख्स की गोली मारकर की हत्या

    J&K : पुलवामा में आतंकियों ने यूपी के शख्स की गोली मारकर की हत्या , सेना का सर्च ऑपरेशन जारी

  • तेज रफ्तार कार ने बाइक को 100 मीटर तक घसीटा

    तेज रफ्तार कार ने बाइक को 100 मीटर तक घसीटा , पति-पत्नी समेत दो बच्चे घायल

  • मुकेरियां में नेशनल हाईवे पर प्रदर्शन कर रहे किसानों को पुलिस ने किया अरेस्ट,

    मुकेरियां में नेशनल हाईवे पर प्रदर्शन कर रहे किसानों को पुलिस ने किया अरेस्ट, माहौल तनावपूर्ण

  • खाटू श्याम के दर्शनों को जा रहे तीन लोगों की एक्सीडेंट में मौत,

    खाटू श्याम के दर्शनों को जा रहे तीन लोगों की एक्सीडेंट में मौत, 2 गंभीर घायल

  • ब्यास में घने कोहरे के कारण बड़ा हादसा,

    ब्यास में घने कोहरे के कारण बड़ा हादसा, आपस में टकराए दर्जनों वाहन

  •  खन्ना में नेशनल हाईवे पर डीजल टैंकर में लगी भीषण आग,

    खन्ना में नेशनल हाईवे पर डीजल टैंकर में लगी भीषण आग, पुलिस ने हाईवे किया बंद

  • लुधियाना में नेशनल हाईवे पर टकराईं 20 गाड़ियां,

    लुधियाना में नेशनल हाईवे पर टकराईं 20 गाड़ियां, 100 मीटर की दूरी में हुए तीन हादसे, पुल बंद कर डायवर्ट किया ट्रैफिक

  • पंजाब में सवारियों से भरी बस नहर में पलटी,

    पंजाब में सवारियों से भरी बस नहर में पलटी, खन्ना-दोराहा नेशनल हाईवे पर धुंध में टकराई 20 गाड़ियां

  • मुकेरियां से पास ट्रक और कार की टक्कर,

    मुकेरियां से पास ट्रक और कार की टक्कर, 5 दोस्तों में से 4 की मौके पर मौत

Recent Post

  • Ahmedabad Plane Crash : ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ , ਰਾਜਕੋਟ 'ਚ ਹੋਵੇਗਾ ਅੰਤਿਮ ਸੰਸਕਾਰ...

  • ਪੰਜਾਬ 'ਚ ਮੀਂਹ ਦੇ ਨਾਲ-ਨਾਲ ਤੂਫਾਨ ਦਾ ਅਲਰਟ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ...

  • ਅੰਮ੍ਰਿਤਸਰ ਵਿੱਚ 2 ਔਰਤਾਂ ਕੋਰੋਨਾ ਪਾਜ਼ੀਟਿਵ, ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ...

  • ਜਲੰਧਰ 'ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ, ਗਲੀ 'ਚ ਘੁੰਮ ਰਹੇ ਚੋਰ ਨੂੰ ਦਬੋਚਿਆ ...

  • 27 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ 'ਚ 11A ਸੀਟ ਵਾਲਾ ਯਾਤਰੀ ਬਚਿਆ ਸੀ ਜਿੰਦਾ, ਅਦਾਕਾਰ ਨੇ ਭਿਆਨਕ ਪਲ ਨੂੰ ਕੀਤਾ ਯਾਦ ...

  • ਪੰਜਾਬ 'ਚ HEATWAVE ਕਾਰਨ ਵਿਅਕਤੀ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼ ...

  • ਪੰਜਾਬ 'ਚ 17 ਜੂਨ ਤੱਕ ਮੀਂਹ ਅਤੇ ਤੂਫਾਨ ਦੀ ਚੇਤਾਵਨੀ, 40 ਤੋਂ 50 ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ...

  • ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੁਣ ਤੱਕ 275 ਲੋਕਾਂ ਦੀ ਮੌਤ, ਪਾਇਲਟ ਦਾ ਆਖਰੀ ਸੁਨੇਹਾ ਸੀ - ਥਰਸਟ ਨਹੀਂ ਮਿਲ ਰਿਹਾ, ਅਸੀ...

  • ਜਲੰਧਰ ਦੁੱਗਲ ਵੈੱਜ ਚਾਂਪ ਦੁਕਾਨ 'ਤੇ ਹਮਲੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰ ਨੇ ਵੀਡੀਓ ਪਾ ਕੇ ਆਖੀਆਂ ਇਹ ਗੱਲਾਂ...

  • ਪੰਜਾਬ 'ਚ ਬਦਲੇਗਾ ਮੌਸਮ, ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY