• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਖੰਨਾ 'ਚ 65 ਸਾਲਾ ਬਜ਼ੁਰਗ ਔਰਤ ਦਾ ਕਤਲ, ਘਰ 'ਚ ਦਾਖਲ ਹੋ ਕੇ ਔਰਤ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੋਨੇ ਦੇ ਗਹਿਣੇ ਤੇ ਨਕਦੀ ਲੁੱਟੀ

खन्ना में 65 साल की महिला की घर में घुसकर ह'त्या
10/3/2024 1:47:48 PM Ojasvi Kaushal     Khanna, Murdered, Old Women, Inside Home, Kamlesh Rani, Ucha Vehdha, CCTV, Hindi News    ਖੰਨਾ 'ਚ 65 ਸਾਲਾ ਬਜ਼ੁਰਗ ਔਰਤ ਦਾ ਕਤਲ,  ਘਰ 'ਚ ਦਾਖਲ ਹੋ ਕੇ ਔਰਤ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੋਨੇ ਦੇ ਗਹਿਣੇ ਤੇ ਨਕਦੀ ਲੁੱਟੀ   खन्ना में 65 साल की महिला की घर में घुसकर ह'त्या

ਖੰਨਾ ਦੇ ਉਚਾ ਵੇਹੜਾ ਇਲਾਕੇ 'ਚ 65 ਸਾਲਾ ਬਜ਼ੁਰਗ ਔਰਤ ਦਾ ਘਰ 'ਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ। ਘਟਨਾ ਬੁੱਧਵਾਰ ਰਾਤ ਦੀ ਹੈ। ਮ੍ਰਿਤਕ ਔਰਤ ਉਸ ਸਮੇਂ ਘਰ 'ਚ ਇਕੱਲੀ ਸੀ ਅਤੇ ਉਸ ਦੇ ਦੋਵੇਂ ਲੜਕੇ ਕੰਮ 'ਤੇ ਗਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਔਰਤ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਈ  ।

ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ। ਸੀ.ਸੀ.ਟੀ.ਵੀ. ਕੈਮਰੇ ਮੁਤਾਬਕ ਸਾਹਮਣੇ ਆਇਆ ਕਿ ਇਕ ਔਰਤ ਮੂੰਹ ਢੱਕ ਕੇ ਘਰ 'ਚ ਦਾਖਲ ਹੋਈ ਸੀ ਅਤੇ ਕਰੀਬ 2 ਘੰਟੇ ਬਾਅਦ ਵਾਪਸ ਚਲੀ ਗਈ ਸੀ। ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਛਾਣ ਕਰ ਲਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਦੋਵੇਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ। ਉਹ ਸ਼ਾਮ 7 ਵਜੇ ਘਰੋਂ ਨਿਕਲੇ ਸਨ । ਘਟਨਾ ਦੇ ਸਮੇਂ ਔਰਤ ਘਰ 'ਚ ਇਕੱਲੀ ਸੀ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਕੇ ਲੁੱਟਮਾਰ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਦੋਸ਼ੀ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਔਰਤ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਈ। ਸੀਸੀਟੀਵੀ ਫੁਟੇਜ ਤੋਂ ਉਸ ਦੀ ਪਛਾਣ ਹੋਈ ਹੈ। ਸਿਟੀ ਥਾਣਾ 2 ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਤਲ ਕਰਨ ਵਾਲੀ ਔਰਤ ਦੀ ਪਛਾਣ ਸ਼ਾਨ ਅੱਬਾਸ ਵਜੋਂ ਹੋਈ ਹੈ। ਦੋ ਘੰਟੇ ਬਾਅਦ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਔਰਤ ਰਿਸ਼ਤਾ ਕਰਵਾਉਣ ਦੇ ਬਹਾਨੇ ਕਮਲੇਸ਼ ਰਾਣੀ ਦੇ ਘਰ ਆਉਂਦੀ ਰਹਿੰਦੀ ਸੀ। ਲਾਲਚ ਦੇ ਚੱਲਦਿਆਂ ਉਸ ਨੇ ਕਮਲੇਸ਼ ਦਾ ਕਤਲ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟੀ ।

'Khanna','Murdered','Old Women','Inside Home','Kamlesh Rani','Ucha Vehdha','CCTV','Hindi News'

Please Comment Here

Similar Post You May Like

  • खन्ना : अवैध शराब से भरी कार कैंटर से टकराई,

    खन्ना : अवैध शराब से भरी कार कैंटर से टकराई, इतनी पेटियां जब्त, चंडीगढ़ से करते थे सप्लाई

  • खन्ना में शादी से लौट रहे दो युवकों की सड़क हादसे में मौत,

    खन्ना में शादी से लौट रहे दो युवकों की सड़क हादसे में मौत, ड्राइवर मौके से फरार

  • खन्ना में सेम टाइम, सेम जगह, सेम चोर मंदिर की गोलक तोड़ दान ले गए

    खन्ना में सेम टाइम, सेम जगह, सेम चोर मंदिर की गोलक तोड़ दान ले गए , SI ने कहा- थाने में नहीं कोई फोर्स

  • खन्ना में 65 साल की महिला की घर में घुसकर ह'त्या

    खन्ना में 65 साल की महिला की घर में घुसकर ह'त्या , महिला ने ही दिया घटना को अंजाम, सोने के जेवर-नकदी लूट फरार

  • Punjab : नेना देवी दर्शन कर लौट रहे परिवार की कार का एक्सीडेंट

    Punjab : नेना देवी दर्शन कर लौट रहे परिवार की कार का एक्सीडेंट , मां की मौत, बेटा और बेटी घायल

  • जालंधर के व्यक्ति की दोस्तों ने ही कर दिया ह'त्या,

    जालंधर के व्यक्ति की दोस्तों ने ही कर दिया ह'त्या, जरूरी काम कहकर ले गए थे साथ में

Recent Post

  • ਜਲੰਧਰ ਦੇ ਗਦਾਈਪੁਰ 'ਚ 2 ਫੈਕਟਰੀਆਂ ਨੂੰ ਲੱਗੀ ਅੱਗ, ਦੂਰ-ਦੂਰ ਤੱਕ ਫੈਲਿਆ ਧੂੰਆਂ, ਦੇਖੋ ਵੀਡੀਓ...

  • ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, 48 ਘੰਟਿਆਂ 'ਚ 27 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਹੋਏ ਬੇਘਰ...

  • ਹੁਣ 3 ਲੱਖ ਰੁਪਏ 'ਚ ਮਿਲੇਗਾ Iphone!, ਲੋਕਾਂ ਲਈ ਖਰੀਦਣਾ ਹੋ ਜਾਵੇਗਾ ਮਹਿੰਗਾ...

  • ਕੀ ਅੱਜ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ...

  • ATP ਸੁਖਦੇਵ ਵਸ਼ਿਸ਼ਟ ਦੀ ਕੋਰਟ 'ਚ ਪੇਸ਼ੀ, ਫਿਰ ਮਿਲਿਆ 2 ਦਿਨ ਦਾ ਰਿਮਾਂਡ...

  • ਪਾਕਿਸਤਾਨ ਦੀ ਜਾਸੂਸੀ ਕਰਨ ਦੇ ਦੋਸ਼ ‘ਚ ਹਰਿਆਣਾ ਦੀ Youtuber ਸਮੇਤ 6 ਗ੍ਰਿਫ਼ਤਾਰ, ISI ਨੂੰ ਭੇਜਦੇ ਸਨ ਖੂਫ਼ੀਆ ਜਾਣਕਾ...

  • ਕੇਦਾਰਨਾਥ 'ਚ ਹੈਲੀਕਾਪਟਰ ਕ੍ਰੈਸ਼, ਦੋ ਟੋਟਿਆਂ 'ਚ ਵੰਡਿਆ...

  • ਪਾਕਿ PM ਸ਼ਾਹਬਾਜ਼ ਸ਼ਰੀਫ ਦਾ ਬਿਆਨ,ਕਿਹਾ-ਭਾਰਤ ਨੇ ਸਾਡੇ ਏਅਰਬੇਸ ਕੀਤੇ ਤਬਾਹ, ਦੇਖੋ ਵੀਡੀਓ...

  • ਮੁੰਬਈ ਏਅਰਪੋਰਟ ਤੇ ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੁੰਬਈ ਪੁਲਸ ਨੂੰ ਮਿਲੀ E-MAIL ...

  • ਬਟਾਲਾ 'ਚ ਗ੍ਰਨੇਡ ਹਮਲੇ ਨੂੰ ਲੈ ਕੈ ਵੱਡਾ ਖੁਲਾਸਾ , SSP ਨੇ ਦਿੱਤੀ ਜਾਣਕਾਰੀ , ਦੇਖੋ VIDEO...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY