• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Hotel 'ਚ ਦੋਸਤ ਦਾ ਜਨਮਦਿਨ ਮਨਾਉਣ ਆਏ ਨੌਜਵਾਨ ਦੀ ਮੌਤ , ਕੁੱਤੇ ਦੇ ਪਿੱਛੇ ਭੱਜਦੇ-ਭੱਜਦੇ ਤੀਜੀ ਮੰਜ਼ਿਲ ਤੋਂ ਡਿੱਗਿਆ, ਦੇਖੋ Video

Hotel में दोस्त का बर्थ डे मनाने आया युवक कुत्ते के पीछे दौड़ते-दौड़ते गिरा तीसरी मंजिल से,
10/23/2024 12:18:42 PM Ojasvi Kaushal     Hyderabad, Celebrates Friend Birthday, Hotel, Dog, Third Floor, Dea, Accident, Hindi News    Hotel 'ਚ ਦੋਸਤ ਦਾ ਜਨਮਦਿਨ ਮਨਾਉਣ ਆਏ ਨੌਜਵਾਨ ਦੀ ਮੌਤ , ਕੁੱਤੇ ਦੇ ਪਿੱਛੇ ਭੱਜਦੇ-ਭੱਜਦੇ ਤੀਜੀ ਮੰਜ਼ਿਲ ਤੋਂ ਡਿੱਗਿਆ, ਦੇਖੋ Video  Hotel में दोस्त का बर्थ डे मनाने आया युवक कुत्ते के पीछे दौड़ते-दौड़ते गिरा तीसरी मंजिल से,

ਹੈਦਰਾਬਾਦ ਦੇ ਇੱਕ ਹੋਟਲ 'ਚ ਕੁੱਤੇ ਦੇ ਪਿੱਛੇ ਭੱਜਦੇ ਹੋਏ ਇੱਕ 23 ਸਾਲਾ ਨੌਜਵਾਨ ਤੀਜੀ ਮੰਜ਼ਿਲ ਤੋਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਨੌਜਵਾਨ ਕੁੱਤੇ ਨਾਲ ਦੌੜ ਰਿਹਾ ਸੀ ਜਦੋਂ ਅਚਾਨਕ ਉਹ ਖਿੜਕੀ ਤੋਂ ਹੇਠਾਂ ਡਿੱਗ ਗਿਆ।

ਦੋਸਤ ਦਾ ਸੀ ਜਨਮਦਿਨ 

ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ ਚੰਦਾਨਗਰ ਇਲਾਕੇ ਦੇ ਵੀਵੀ ਪ੍ਰਾਈਡ ਹੋਟਲ 'ਚ ਵਾਪਰੀ। ਮ੍ਰਿਤਕ ਦੀ ਪਛਾਣ ਉਦੈ ਵਜੋਂ ਹੋਈ ਹੈ, ਉਹ ਚੰਦਾ ਨਗਰ ਥਾਣਾ ਅਧੀਨ ਪੈਂਦੇ ਵੀਵੀ ਪ੍ਰਾਈਡ ਹੋਟਲ 'ਚ ਠਹਿਰਿਆ ਹੋਇਆ ਸੀ। ਮ੍ਰਿਤਕ ਹੋਟਲ 'ਚ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਗਿਆ ਸੀ।

ਪੁਲਿਸ ਮੁਤਾਬਕ ਉਦੈ ਆਪਣੇ ਪਰਿਵਾਰ ਨਾਲ ਸ਼ਹਿਰ ਆਇਆ ਸੀ ਤੇ ਅਸ਼ੋਕ ਨਗਰ ਰਾਮਚੰਦਰਪੁਰਮ 'ਚ ਰਹਿ ਰਿਹਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਐਤਵਾਰ ਨੂੰ ਹੋਟਲ 'ਚ ਕਮਰਾ ਬੁੱਕ ਕਰਵਾਇਆ ਸੀ। ਤੀਸਰੀ ਮੰਜ਼ਿਲ 'ਤੇ ਆਪਣੇ ਕਮਰੇ ਦੀ ਬਾਲਕੋਨੀ 'ਤੇ ਉਦੈ ਨੇ ਇਕ ਕੁੱਤਾ ਦੇਖਿਆ ਅਤੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਹ ਅਚਾਨਕ ਖਿੜਕੀ ਤੋਂ ਡਿੱਗ ਗਿਆ।

ਤੀਜੀ ਮੰਜ਼ਿਲ 'ਤੇ ਖੁੱਲ੍ਹੀ ਸੀ ਖਿੜਕੀ 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹੋਟਲ ਦੀ ਤੀਜੀ ਮੰਜ਼ਿਲ ਦੇ ਕੋਰੀਡੋਰ 'ਚ ਇਕ ਕੁੱਤਾ ਘੁੰਮਦਾ ਦਿਸਿਆ ਗਿਆ ਹੈ। ਜਦੋਂ ਉਦੈ ਨੇ ਕੁੱਤੇ ਨੂੰ ਦੇਖਿਆ ਤਾਂ ਉਸ ਨੇ ਪਿੱਛਾ ਕੀਤਾ ਤਾਂ ਖਿੜਕੀ ਦਾ ਇਕ ਹਿੱਸਾ ਖੁੱਲ੍ਹਾ ਸੀ ਅਤੇ ਕੁੱਤੇ ਦਾ ਪਿੱਛਾ ਕਰਦੇ ਹੋਏ ਉਦੈ ਫਿਸਲ ਗਿਆ ਤੇ ਆਪਣੇ ਸਰੀਰ 'ਤੇ ਕਾਬੂ ਨਾ ਰੱਖ ਸਕਿਆ ਤੇ ਅਚਾਨਕ ਖੁੱਲ੍ਹੀ ਖਿੜਕੀ ਤੋਂ ਡਿੱਗ ਗਿਆ।

ਹਸਪਤਾਲ ਲੈ ਕੇ ਗਏ ਦੋਸਤ 

ਬਾਕੀ ਦੋਸਤ ਬਾਅਦ 'ਚ ਭੱਜਦੇ ਹੋਏ ਆਉਂਦੇ ਹਨ ਅਤੇ ਖਿੜਕੀ 'ਚੋਂ ਬਾਹਰ ਦੇਖਦੇ ਹਨ। ਮਦਦ ਲਈ ਹੇਠਾਂ ਵੱਲ ਭੱਜਦੇ ਹਨ । ਉਦੈ ਸੋਮਵਾਰ ਦੁਪਹਿਰ ਕਰੀਬ 12:30 ਵਜੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਤੇ ਅਸ ਨੂੰ ਕਾਫੀ ਸੱਟਾਂ ਲੱਗੀਆਂ। ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਿਸ ਕਰ ਰਹੀ ਜਾਂਚ 

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਗਾਂਧੀ ਹਸਪਤਾਲ ਭੇਜ ਦਿੱਤਾ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਕੁੱਤਾ ਹੋਟਲ ਦੀ ਤੀਜੀ ਮੰਜ਼ਿਲ 'ਤੇ ਕਿਵੇਂ ਪਹੁੰਚ ਗਿਆ। ਜਾਂਚ ਦੇ ਹਿੱਸੇ ਵਜੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

'Hyderabad','Celebrates Friend Birthday','Hotel','Dog','Third Floor','Dea','Accident','Hindi News'

Please Comment Here

Similar Post You May Like

  • तेज रफ्तार कार ने बाइक को 100 मीटर तक घसीटा

    तेज रफ्तार कार ने बाइक को 100 मीटर तक घसीटा , पति-पत्नी समेत दो बच्चे घायल

  • खाटू श्याम के दर्शनों को जा रहे तीन लोगों की एक्सीडेंट में मौत,

    खाटू श्याम के दर्शनों को जा रहे तीन लोगों की एक्सीडेंट में मौत, 2 गंभीर घायल

  • ब्यास में घने कोहरे के कारण बड़ा हादसा,

    ब्यास में घने कोहरे के कारण बड़ा हादसा, आपस में टकराए दर्जनों वाहन

  • मुकेरियां से पास ट्रक और कार की टक्कर,

    मुकेरियां से पास ट्रक और कार की टक्कर, 5 दोस्तों में से 4 की मौके पर मौत

  • बिधिपुर के पास ऑटो और कार की भयानक टक्कर,

    बिधिपुर के पास ऑटो और कार की भयानक टक्कर, दो लोगों

  • गली में खेल रहे बच्चे को कोल्ड ड्रिंक वाली गाड़ी ने कुचला,

    गली में खेल रहे बच्चे को कोल्ड ड्रिंक वाली गाड़ी ने कुचला, CCTV आई सामने

  • हैदराबाद में 3 ट्रकों की जोरदार टक्कर

    हैदराबाद में 3 ट्रकों की जोरदार टक्कर , 1 पलटा, घटना CCTV में कैद

Recent Post

  • ਜਲੰਧਰ 'ਚ ਕਾਂਗਰਸੀ ਆਗੂ ਜ਼ੋਰਾਵਰ ਸਿੰਘ ਸੋਢੀ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ, ਸਾਬਕਾ ਮੰਤਰੀ ਨੇ ਕੀਤੀ ਕਾਰਵਾਈ...

  • ਹੁਣ ਜਲੰਧਰ ਦੇ ਇਸ ਇਲਾਕੇ 'ਚ ਲੱਗੇਗੀ ਪਟਾਕਾ ਮਾਰਕਿਟ, ਨਵੀਂ ਜਗ੍ਹਾਂ ਹੋਈ Final...

  • ਜਲੰਧਰ 'ਚ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਗਹਿਣਿਆਂ ਸਮੇਤ ਕੈਸ਼ ਕੀਤਾ ਚੋਰੀ ...

  • ਬਿਕਰਮ ਮਜੀਠੀਆ ਦੀ ਅੱਜ ਪੇਸ਼ੀ, ਕੋਰਟ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ ...

  • ਪੰਜਾਬ 'ਚ ਸਵੇਰ ਤੋਂ ਹੀ ਪੈ ਰਿਹਾ ਮੀਂਹ, ਜਲੰਧਰ ਸਮੇਤ 8 ਜ਼ਿਲ੍ਹਿਆਂ 'ਚ ਫਲੈਸ਼ ਅਲਰਟ ਜਾਰੀ ...

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY