• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AAP ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, ਕੇਜਰੀਵਾਲ ਤੇ ਸਿਸੋਦੀਆ ਦੇ ਨਾਂ ਸ਼ਾਮਲ

AAP ने 40 स्टार प्रचारकों की लिस्ट जारी की,
5/4/2024 6:02:45 PM Raj     AAP, star campaigners, campaigners list ,     AAP ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, ਕੇਜਰੀਵਾਲ ਤੇ ਸਿਸੋਦੀਆ ਦੇ ਨਾਂ ਸ਼ਾਮਲ  AAP ने 40 स्टार प्रचारकों की लिस्ट जारी की,

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਨੇ ਇਸ ਸੂਚੀ 'ਚ 40 ਪ੍ਰਚਾਰਕਾਂ ਦੇ ਨਾਂ ਜਾਰੀ ਕੀਤੇ ਹਨ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਸ਼ਾਮਲ ਹਨ।

ਸੂਚੀ ਵੇਖੋ

ਅਰਵਿੰਦ ਕੇਜਰੀਵਾਲ

ਸੁਨੀਤਾ ਕੇਜਰੀਵਾਲ

 ਭਗਵੰਤ ਸਿੰਘ ਮਾਨ

 ਮਨੀਸ਼ ਸਿਸੋਦੀਆ

 ਸੰਜੇ ਸਿੰਘ

ਡਾ. ਸੰਦੀਪ ਪਾਠਕ  

 ਪੰਕਜ ਕੁਮਾਰ ਗੁਪਤਾ

 ਐਨ ਡੀ ਗੁਪਤਾ

 ਗੋਪਾਲ ਰਾਏ

 ਰਾਘਵ ਚੱਢਾ

 ਸਤੇਂਦਰ ਜੈਨ

 ਆਤਿਸ਼ੀ ਮਾਰਲੋਨਾ

 ਸੌਰਭ ਭਾਰਦਵਾਜ

 ਕੈਲਾਸ਼ ਗਹਿਲੋਤ

ਅਨਮੋਲ ਗਗਨ ਮਾਨ

ਚੇਤਨ ਸਿੰਘ ਜੌੜਾਮਾਜਰਾ

ਹਰਜੋਤ ਸਿੰਘ ਬੈਂਸ

ਇਮਰਾਨ ਹੁਸੈਨ

ਸਵਾਤੀ ਮਾਲੀਵਾਲ

ਰਾਖੀ ਬਿਰਲਾਨ

ਹਰਪਾਲ ਸਿੰਘ ਚੀਮਾ

ਅਮਨ ਅਰੋੜਾ

ਬਲਕਾਰ ਸਿੰਘ

 ਦਿਲੀਪ ਪਾਂਡੇ

ਦੁਰਗੇਸ਼ ਪਾਠਕ

ਜਤਿੰਦਰ ਸਿੰਘ ਤੋਮਰ

ਜਰਨੈਲ ਸਿੰਘ

ਰਿਤੂਰਾਜ ਝਾਅ

ਰਾਜੇਸ਼ ਗੁਪਤਾ

ਅਖਿਲੇਸ਼ ਪਤੀ ਤ੍ਰਿਪਾਠੀ

ਅਮਾਨਤੁੱਲਾ ਖਾਨ

ਨਿੰਮੀ ਰਸਤੋਗੀ

ਅੰਜਲੀ ਰਾਏ

ਗੁਲਾਬ ਸਿੰਘ ਯਾਦਵ

ਸੰਜੀਵ ਝਾਅ

ਮੁਕੇਸ਼ ਅਹਲਾਵਤ

ਸ਼ੈਲੀ ਓਬਰਾਏ

ਪੰਕਜ ਗੁਪਤਾ 

ਸਾਰਿਕਾ ਚੌਧਰੀ

ਵਿਸ਼ੇਸ਼ ਰਵੀ

'AAP','star campaigners','campaigners list',''

Please Comment Here

Similar Post You May Like

Recent Post

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY