• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵੋਗੇ ਪਰ ਸੋਚ ਨੂੰ ਕਿਵੇਂ ਕਰੋਗੇ : CM ਮਾਨ, ਹਰਜੋਤ ਬੈਂਸ ਕਰਨਗੇ ਸਮਰਥਕਾਂ ਨਾਲ ਪ੍ਰਦਰਸ਼ਨ

केजरीवाल की गिरफ्तारी पर CM मान का आया बड़ा बयान,
3/22/2024 12:02:06 PM Raj     Kejriwal arrest, CM Mann, harjot Bains    ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵੋਗੇ ਪਰ ਸੋਚ ਨੂੰ ਕਿਵੇਂ ਕਰੋਗੇ : CM ਮਾਨ, ਹਰਜੋਤ ਬੈਂਸ ਕਰਨਗੇ ਸਮਰਥਕਾਂ ਨਾਲ ਪ੍ਰਦਰਸ਼ਨ  केजरीवाल की गिरफ्तारी पर CM मान का आया बड़ा बयान,

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ ਕਿ ਤੁਸੀਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਇੱਕ ਵੀਡੀਓ ਜਾਰੀ ਕਰ ਕੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

ਸੀ ਐੱਮ ਭਗਵੰਤ ਮਾਨ ਦਾ ਟਵੀਟ

अरविंद केजरीवाल को तो गिरफ्तार कर लोगे पर उनकी सोच को कैसे कैद करोगे...

अरविंद केजरीवाल एक व्यक्ति नहीं एक सोच है और हम अपने नेता के साथ चट्टान की तरह खड़े हैं...
इंकलाब जिंदाबाद

— Bhagwant Mann (@BhagwantMann) March 22, 2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਉਤੇ ਟਵੀਟ ਕਰਦੇ ਹੋਏ ਲਿਖਿਆ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਬਲਕਿ ਇੱਕ ਸੋਚ ਹੈ ਅਤੇ ਅਸੀਂ ਆਪਣੇ ਲੀਡਰ ਨਾਲ ਚੱਟਾਨ ਵਾਂਗ ਖੜ੍ਹੇ ਰਹਾਂਗੇ। ਇਨਕਲਾਬ ਜ਼ਿੰਦਾਬਾਦ।

ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਰੋਸ ਪ੍ਰਦਰਸ਼ਨ

Hundreds of volunteers are moving from Nangal & Anandpur Sahib to Mohali to register their protest against the illegal, politically motivated arrest of Jan Nayak @ArvindKejriwal ji.#IstandWithArvindKejriwal pic.twitter.com/kZOkllq52O

— Harjot Singh Bains (@harjotbains) March 22, 2024

ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਗੈਰ-ਕਾਨੂੰਨੀ, ਰਾਜਨੀਤੀ ਤੋਂ ਪ੍ਰੇਰਿਤ ਗ੍ਰਿਫਤਾਰੀ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਸੈਂਕੜੇ ਲੋਕ ਨੰਗਲ ਅਤੇ ਆਨੰਦਪੁਰ ਸਾਹਿਬ ਤੋਂ ਮੋਹਾਲੀ ਵੱਲ ਵਧ ਰਹੇ ਹਨ।





 

'Kejriwal arrest','CM Mann','harjot Bains'

Please Comment Here

Similar Post You May Like

  • CM ਮਾਨ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਵਪਾਰੀਆਂ ਤੋਂ ਮੰਗੇ ਸੁਝਾਅ, ਵਟਸਐਪ ਨੰਬਰ ਤੇ E-mail ਕੀਤੀ ਜਾਰੀ

    CM ਮਾਨ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਵਪਾਰੀਆਂ ਤੋਂ ਮੰਗੇ ਸੁਝਾਅ, ਵਟਸਐਪ ਨੰਬਰ ਤੇ E-mail ਕੀਤੀ ਜਾਰੀ

  •  आतंकी पन्नू 3 साथियों की गिरफ्तारी से भड़का,

    आतंकी पन्नू 3 साथियों की गिरफ्तारी से भड़का, CM मान और केजरीवाल को दी धमकी, कहा- होगी राजनीतिक मौत

  • केजरीवाल की गिरफ्तारी पर CM मान का आया बड़ा बयान,

    केजरीवाल की गिरफ्तारी पर CM मान का आया बड़ा बयान, हरजोत बैंस समर्थकों के साथ करेंगे प्रदर्शन

  • भाजपा पर भड़के CM मान,

    भाजपा पर भड़के CM मान, कहा- तानाशाही सरकार से नहीं डरते

  • शिक्षामंत्री हरजोत बैंस को फिर पुलिस ने लिया हिरासत में,

    शिक्षामंत्री हरजोत बैंस को फिर पुलिस ने लिया हिरासत में, जबरदस्ती ले गई अपने साथ, देखें Video

Recent Post

  • ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ਼, ਦਿਨ ਵੇਲੇ ਛਾਇਆ ਹਨੇਰਾ, ਤੇਜ਼ ਮੀਂਹ ਦੇ ਨਾਲ ਗੜੇਮਾਰੀ...

  • ਫੜੀ ਗਈ 7 ਮਹੀਨਿਆਂ 'ਚ 25 ਵਿਆਹ ਕਰਵਾਉਣ ਵਾਲੀ ਸ਼ਾਤਿਰ 'ਲੁਟੇਰੀ ਦੁਲਹਨ', ਨਸ਼ੀਲਾ ਪਦਾਰਥ ਖੁਆ ਕੇ ਹੋ ਜਾਂਦੀ ਸੀ ਫਰਾਰ...

  • LPU ਦਾ ਸੈਨਿਕਾਂ ਲਈ 100% ਸਕਾਲਰਸ਼ਿਪ ਦਾ ਐਲਾਨ, ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਮਿਲੇਗਾ ਲਾਭ : ਚਾਂਸਲਰ ਡਾ. ਅਸ਼...

  • BBMB ਨੇ ਛੱਡਿਆ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ, CM ਮਾਨ ਨੇ ਨੰਗਲ ਡੈਮ ਪੁੱਜ ਕੇ ਆਖੀਆਂ ਇਹ ਗੱਲਾਂ...

  • ਜਲੰਧਰ 'ਚ ਮਸ਼ਹੂਰ ਜਵਾਲੀ ਪਕੌੜਿਆਂ ਵਾਲੇ ਨਾਲ ਲੱਖਾਂ ਦੀ ਠੱਗੀ, ਨੌਕਰੀ ਦਿਵਾਉਣ ਬਹਾਨੇ ਲਾ ਗਿਆ ਚੂਨਾ...

  • ਜਲੰਧਰ 'ਚ ਪ੍ਰਾਪਰਟੀ ਖਰੀਦਣਾ ਹੋਇਆ ਮਹਿੰਗਾ, ਕੁਲੈਕਟਰ ਰੇਟਾਂ 'ਚ ਵਾਧਾ...

  • ਭਾਰਤ 'ਚ ਕੋਰੋਨਾ ਫਿਰ ਪਸਾਰਨ ਲੱਗਾ ਪੈਰ ! ACTIVE ਕੇਸਾਂ ਦੀ ਗਿਣਤੀ 257...

  • ਟਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ! ਅੰਮ੍ਰਿਤਸਰ-ਜਲੰਧਰ ਤੋਂ ਚੱਲਣ ਵਾਲੀਆਂ ਇਹ ਰੇਲਗੱਡੀਆਂ ਰੱਦ...

  • ਲੁਧਿਆਣਾ DC ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਲਾਕੇ 'ਚ ਦਹਿਸ਼ਤ...

  • ਪੰਜਾਬ 'ਚ 2 ਦਿਨ ਸਕੂਲ ਕਾਲਜ ਰਹਿਣਗੇ ਬੰਦ, ਛੁੱਟੀਆਂ ਦਾ ਐਲਾਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY