• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਨਾਕਾਬੰਦੀ ਦੌਰਾਨ ਕਾਰ 'ਚੋਂ ਨਕਦੀ ਬਰਾਮਦ, ਮਾਮਲੇ ਦੀ ਜਾਂਚ 'ਚ ਜੁਟੀ ਪੁਲਸ

जालंधर में पुलिस नाकेबंदी के दौरान कार से कैश बरामद,
5/27/2024 3:13:12 PM Raj     Jalandhar Police, Cash Found in car, election money, election in jalandhar, police checking    ਜਲੰਧਰ 'ਚ ਨਾਕਾਬੰਦੀ ਦੌਰਾਨ ਕਾਰ 'ਚੋਂ ਨਕਦੀ ਬਰਾਮਦ, ਮਾਮਲੇ ਦੀ ਜਾਂਚ 'ਚ ਜੁਟੀ ਪੁਲਸ  जालंधर में पुलिस नाकेबंदी के दौरान कार से कैश बरामद,

ਜਲੰਧਰ ਦੇ ਵੈਸਟ ਹਲਕੇ 'ਚ ਸ਼ੇਰ ਸਿੰਘ ਕਲੋਨੀ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਗੱਡੀ 'ਚੋਂ ਨਕਦੀ ਬਰਾਮਦ ਕੀਤੀ ਗਈ। ਪੁਲਸ ਨਕਦੀ ਸਮੇਤ ਵਿਅਕਤੀ ਨੂੰ ਥਾਣਾ 5 'ਚ ਲੈ ਗਈ ਹੈ। ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਕਿ ਇਹ ਵਿਅਕਤੀ ਕੌਣ ਹੈ ਅਤੇ ਉਸ ਕੋਲੋਂ ਕਿੰਨੀ ਨਕਦੀ ਬਰਾਮਦ ਹੋਈ ਹੈ।

ਫੈਕਟਰੀ ਦਾ ਮਾਲਕ ਹੈ ਵਿਆਕਤੀ 

ਜਾਣਕਾਰੀ ਅਨੁਸਾਰ ਜਿਸ ਵਿਅਕਤੀ ਕੋਲੋਂ ਪੁਲਸ ਨੇ ਨਕਦੀ ਬਰਾਮਦ ਕੀਤੀ ਹੈ, ਉਹ ਇਕ ਫੈਕਟਰੀ ਦਾ ਮਾਲਕ ਹੈ ਅਤੇ ਉਹ ਆਪਣੀ ਕਾਰ ਵਿਚ ਨਕਦੀ ਲੈ ਕੇ ਜਾ ਰਿਹਾ ਸੀ ਪਰ ਨਾਕਾਬੰਦੀ ਦੌਰਾਨ ਪੁਲਿਸ ਨੇ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਕਦੀ ਬਰਾਮਦ ਕੀਤੀ।

ਚੋਣਾਵੀ ਨਕਦ ਦਾ ਨਹੀਂ ਹੈ ਮਾਮਲਾ 

ਪੁਲਿਸ ਨੇ ਇਸ ਮਾਮਲੇ 'ਤੇ ਕਿਹਾ ਕਿ ਇਹ ਚੋਣਾਵੀ  ਕੈਸ਼ ਦਾ ਮਾਮਲਾ ਨਹੀਂ ਹੈ। ਇਹ ਦੋ ਧਿਰਾਂ ਵਿਚਕਾਰ ਪੈਸੇ ਦਾ ਮਾਮਲਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਗਲੀ ਕਾਰਵਾਈ ਤੱਕ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

'Jalandhar Police','Cash Found in car','election money','election in jalandhar','police checking'

Please Comment Here

Similar Post You May Like

  • Jalandhar : नशा तस्करों और पुलिस के बीच हुई मुठभेड़,

    Jalandhar : नशा तस्करों और पुलिस के बीच हुई मुठभेड़, 2 मुलाज़िम हुए घायल, एक गिरफ्तार

  • जालंधर पुलिस ने 2 युवकों से बरामद की करोड़ों रुपए की हेरोईन,

    जालंधर पुलिस ने 2 युवकों से बरामद की करोड़ों रुपए की हेरोईन, अमृतसर से लाकर करते थे सप्लाई

  • जालंधर में मां-बेटी का डबल मर्डर करने वाले गैंगस्टर को पुलिस ने किया अरेस्ट,

    जालंधर में मां-बेटी का डबल मर्डर करने वाले गैंगस्टर को पुलिस ने किया अरेस्ट, DGP ने ट्वीट कर दी जानकारी

  • जालंधर पुलिस ने पकड़े Bolero Gang के लुटेरे,

    जालंधर पुलिस ने पकड़े Bolero Gang के लुटेरे, 20 वारदातों को दे चुके थे अंजाम

  • जालंधर पुलिस ने सेवा केंद्रों चोरी करने वाले गिरोह का किया भंडाफोड़,

    जालंधर पुलिस ने सेवा केंद्रों चोरी करने वाले गिरोह का किया भंडाफोड़, 3 आरोपी किए अरेस्ट

  • जालंधर पुलिस को मिली 10 नई SUV हाईटेक गाड़ियां,

    जालंधर पुलिस को मिली 10 नई SUV हाईटेक गाड़ियां, पुलिस कमिश्नर स्वप्न शर्मा ने दी हरी झंडी

  • जालंधर पुलिस ने भगौड़े बाबा बिंदरी को किया अरेस्ट,

    जालंधर पुलिस ने भगौड़े बाबा बिंदरी को किया अरेस्ट, इस केस में चल रहा था फरार

  • जालंधर पुलिस ने फर्जी पत्रकारों का किया पर्दाफाश,

    जालंधर पुलिस ने फर्जी पत्रकारों का किया पर्दाफाश, ऐसे फंसाते थे लोगों को अपने जाल में

  • जालंधर पुलिस ने अंतरराज्यीय नशा तस्कर गिरोह के 2 लोगों को किया अरेस्ट,

    जालंधर पुलिस ने अंतरराज्यीय नशा तस्कर गिरोह के 2 लोगों को किया अरेस्ट, 12 किलो गांजा भी बरामद, देखें Video

  • हनी ट्रैप में फंसाने वाले गिरोह का भंडाफोड़,

    हनी ट्रैप में फंसाने वाले गिरोह का भंडाफोड़, पुलिस ने जाल बिछाकर किया अरेस्ट

Recent Post

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY