• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਚਰਨਜੀਤ ਚੰਨੀ ਦੀ ਪਤਨੀ ਨੇ ਦਿੱਤਾ ਬਿਆਨ, ਜਿੱਤੇ ਤਾਂ ਇੱਥੇ ਹੀ ਹੋ ਜਾਵਾਂਗੇ ਸ਼ਿਫ਼ਟ, ਹਰ ਪਾਸੇ ਹੋਈ ਪਈ ਚੰਨੀ-ਚੰਨੀ

चरणजीत चन्नी की पत्नी ने दिया बयान,
5/10/2024 6:07:54 PM Raj     Charanjit Channi , Nomination, Channi Wife    ਜਲੰਧਰ 'ਚ ਚਰਨਜੀਤ ਚੰਨੀ ਦੀ ਪਤਨੀ ਨੇ ਦਿੱਤਾ ਬਿਆਨ, ਜਿੱਤੇ ਤਾਂ ਇੱਥੇ ਹੀ ਹੋ ਜਾਵਾਂਗੇ ਸ਼ਿਫ਼ਟ, ਹਰ ਪਾਸੇ ਹੋਈ ਪਈ ਚੰਨੀ-ਚੰਨੀ  चरणजीत चन्नी की पत्नी ने दिया बयान,

ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਸਮੇਤ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜਲੰਧਰ ਪੁੱਜੇ। ਇਸ ਦੌਰਾਨ ਚੰਨੀ ਦੀ ਪਤਨੀ ਅਤੇ ਉਨ੍ਹਾਂ ਦਾ ਬੇਟਾ ਵੀ ਨਾਲ ਮੌਜੂਦ ਰਹੇ। ਚੰਨੀ ਦੀ ਨਾਮਜ਼ਦਗੀ ਦੌਰਾਨ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਸ਼ਹਿਰ ਵਿਚ ਚੰਨੀ-ਚੰਨੀ ਹੋਈ ਪਈ ਹੈ। ਹਰ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਹੈ। ਜੇਕਰ ਉਹ ਜਲੰਧਰ ਤੋਂ ਜਿੱਤਦੇ ਹਨ ਤਾਂ ਅਸੀਂ ਇੱਥੇ ਹੀ ਸ਼ਿਫਟ ਹੋ ਜਾਵਾਂਗੇ।

ਵਰਕਰਾਂ ਦਾ ਉਤਸ਼ਾਹ ਦੇਖ ਕੇ ਖੁਸ਼ ਹਨ

ਚੰਨੀ ਦੀ ਪਤਨੀ ਨੇ ਕਿਹਾ ਕਿ ਉਹ ਇੱਥੇ ਵਰਕਰਾਂ ਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਨ। ਲੋਕ ਸਾਡੇ ਨਾਲ ਹਰ ਥਾਂ ਜਾ ਰਹੇ ਹਨ। ਹਰ ਕੋਈ ਚੰਨ-ਚੰਨੀ, ਚੰਨੀ ਸਾਹਬ-ਸਾਹਬ ਕਹਿ ਰਿਹਾ ਹੈ। ਉਨਾਂ ਨੂੰ ਸ਼ਹਿਰ ਦੇ ਲੋਕਾਂ ਵਲੋਂ ਕਾਫੀ ਪਿਆਰ ਤੇ ਸਮਰਥਨ ਮਿਲ ਰਿਹਾ ਹੈ।

ਜਲੰਧਰ 'ਚ ਅੱਜ 4 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਦੱਸ ਦੇਈਏ ਕਿ ਅੱਜ ਜਲੰਧਰ ਵਿੱਚ ਚਰਨਜੀਤ ਸਿੰਘ ਚੰਨੀ ਸਮੇਤ 4 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ। ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਸਭ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਤੀਜੀ ਵਾਰੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ। ਅਖੀਰ ਵਿਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਸਮੇਤ ਨਾਮਜ਼ਦਗੀ ਭਰਨ ਲਈ ਪਹੁੰਚੇ।

'Charanjit Channi','Nomination','Channi Wife'

Please Comment Here

Similar Post You May Like

  • जालंधर के कांग्रेस उम्मीदवार चरणजीत चन्नी आपत्तिजनक पोस्टर वायरल,

    जालंधर के कांग्रेस उम्मीदवार चरणजीत चन्नी आपत्तिजनक पोस्टर वायरल, लिखा- होशियार, सावधान

  • संत बलबीर सीचेवाल से मिलने पहुंचे चरणजीत चन्नी,

    संत बलबीर सीचेवाल से मिलने पहुंचे चरणजीत चन्नी, लिया आर्शीवाद

  • चरणजीत चन्नी 10 मई को जालंधर में भरेंगे नामांकन पत्र,

    चरणजीत चन्नी 10 मई को जालंधर में भरेंगे नामांकन पत्र, बोले- कांग्रेस बड़े अंतर से जीतेगी

  • PM मोदी के पाकिस्तानी प्रेमी वाले बयान पर चन्नी का पलटवार,

    PM मोदी के पाकिस्तानी प्रेमी वाले बयान पर चन्नी का पलटवार, कांग्रेस ने ही पाकिस्तान को 2 हिस्सों में बांटा

  • चरणजीत चन्नी की पत्नी ने दिया बयान,

    चरणजीत चन्नी की पत्नी ने दिया बयान, कहा- हर जगह चन्नी-चन्नी हुई पड़ी है

  • चरणजीत चन्नी ने AAP पर लगाए गंभीर आरोप,

    चरणजीत चन्नी ने AAP पर लगाए गंभीर आरोप, बोले - पार्टी के गुरपतवंत पन्नू के साथ लिंक

  • बीबी जागीर कौर की ठोढ़ी को छूने पर फंसे चन्नी,

    बीबी जागीर कौर की ठोढ़ी को छूने पर फंसे चन्नी, महिला आयोग ने डीजीपी को कार्रवाई के लिए लिखा

  • बीबी जगीर कौर के साथ वायरल वीडियो पर चन्नी का बड़ा बयान,

    बीबी जगीर कौर के साथ वायरल वीडियो पर चन्नी का बड़ा बयान, भाई-बहन के रिश्ते को बदनाम किया गया

  • जालंधर में चरणजीत चन्नी के फिर बिगड़े बोल, कहा-वाघा-बॉर्डर खोलेंगे,

    जालंधर में चरणजीत चन्नी के फिर बिगड़े बोल, कहा-वाघा-बॉर्डर खोलेंगे, ताकि पाकिस्तानी पंजाब में आकर ईलाज करा सकें

  • जालंधर के सांसद चन्नी ने इमरजैंसी फिल्म पर दिया बड़ा बयान,

    जालंधर के सांसद चन्नी ने इमरजैंसी फिल्म पर दिया बड़ा बयान, कहा- कंगना को सीरियस नहीं लेना चाहिए

Recent Post

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

  • ਪੰਜਾਬ ਦੇ AAP ਸੋਸ਼ਲ ਮੀਡੀਆ ਯੋਧਿਆਂ ਨੇ ਸਿੱਖਿਆ 'ਡਿਜੀਟਲ ਯੁੱਧ' ਦਾ ਮੰਤਰ, ਆਮ ਆਦਮੀ ਪਾਰਟੀ ਦੀ ਸੋਚ ਪਹੁੰਚੇਗੀ ਘਰ-ਘਰ...

  • ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਭੇਜਿਆ ਜੇਲ੍ਹ, ਅਗਲੀ ਸੁਣਵਾਈ ਇਸ ਤਰੀਕ ਨੂੰ...

  • ਜਲੰਧਰ ਨਗਰ ਨਿਗਮ ਦੇ ਕਰਮਚਾਰੀ ਫਿਰ ਕਰਨ ਜਾ ਰਹੇ ਹੜਤਾਲ, ਇਸ ਦਿਨ ਨਹੀਂ ਕਰਨਗੇ ਕੰਮ...

  • ਵਿਕਰਮਜੀਤ ਚੌਧਰੀ ਕਾਂਗਰਸ 'ਚ ਮੁੜ ਹੋਏ ਸ਼ਾਮਲ, ਪ੍ਰਧਾਨ ਰਾਜਾ ਵੜਿੰਗ ਸਮੇਤ ਆਗੂਆਂ ਨੇ ਪਾਰਟੀ ਕਰਵਾਈ JOIN...

  • ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ, ਮੂਰਤੀ 'ਤੇ ਕੀਤੀ ਸਪ੍ਰੇਅ, CCTV ਆਈ ਸਾਹਮਣੇ...

  • ਵਿਰਾਟ ਕੋਹਲੀ ਦੇ ਪੱਬ ਰੈਸਟੋਰੈਂਟ 'ਤੇ ਪੁਲਿਸ ਦਾ ACTION, ਕੇਸ ਦਰਜ...

  • ਪੰਜਾਬ 'ਚ ਇਸ ਤਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਮੀਂਹ ਤੇ ਤੂਫ਼ਾਨ ਦਾ ALERT, ਨੌਤਪਾ ਦਾ ਅੱਜ ਆਖਰੀ ਦਿਨ...

  • ਕਾਰ-ਟਰੱਕ ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY