• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਛੱਤੀਸਗੜ੍ਹ 'ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਮੌਤਾਂ

छतीसगढ़ में डोली वाली कार का ट्रक के साथ एक्सीडेंट,
12/10/2023 3:59:15 PM Ojasvi Kaushal     chattisgarh, accident, car aacident, truck, hindi news    ਛੱਤੀਸਗੜ੍ਹ 'ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਮੌਤਾਂ   छतीसगढ़ में डोली वाली कार का ट्रक के साथ एक्सीडेंट,

ਛੱਤੀਸਗੜ੍ਹ ਵਿੱਚ ਅੱਜ ਐਤਵਾਰ ਸਵੇਰੇ ਡੋਲੀ ਵਾਲੀ ਕਾਰ ਦੇ ਹਾਦਸਾਗ੍ਰਸਤ ਹੋਣ ਨਾਲ ਪੰਜ ਮੌਤਾਂ ਹੋ ਗਈਆਂ। ਜਾਣਕਾਰੀ ਅਨੁਸਾਰ ਜ਼ਿਲ੍ਹਾ ਜਾਂਜਗੀਰ-ਚਾਪਾ ਵਿੱਚ ਸਵੇਰ ਨੂੰ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਵਿਆਹ ਵਿੱਚ ਸ਼ਾਮਲ ਹੋ ਕੇ ਬਲੌਦਾ ਵਾਪਸ ਆ ਰਹੇ ਸਨ।

 ਵਿਆਹ ਤੋਂ ਵਾਪਸ ਪਰਤ ਰਹੀ ਇਸ ਕਾਰ ਵਿੱਚ ਲਾੜਾ ਤੇ ਲਾੜੀ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਨਵ-ਵਿਆਹੇ ਜੋੜੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਰਾਮਗੜ੍ਹ ਤੋਂ ਅਕਲਤਰਾ ਵੱਲ ਜਾ ਰਹੀ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਮੁਲਮੁਲਾ ਥਾਣਾ ਦੇ ਪਕਰੀਆ ਜੰਗਲ ਨੇੜੇ ਇਹ ਹਾਦਸਾ ਵਾਪਰਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਉਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਮੌਕੇ ਤੋਂ ਫਰਾਰ ਹੋ ਗਿਆ।




 

'chattisgarh','accident','car aacident','truck','hindi news'

Please Comment Here

Similar Post You May Like

  • तेज रफ्तार कार ने बाइक को 100 मीटर तक घसीटा

    तेज रफ्तार कार ने बाइक को 100 मीटर तक घसीटा , पति-पत्नी समेत दो बच्चे घायल

  • विष्णुदेव साय होंगे छत्तीसगढ़ के नए मुख्यमंत्री,

    विष्णुदेव साय होंगे छत्तीसगढ़ के नए मुख्यमंत्री, बीेजपी विधायक दल की बैठक में फैसला

  • छतीसगढ़ में डोली वाली कार का ट्रक के साथ एक्सीडेंट,

    छतीसगढ़ में डोली वाली कार का ट्रक के साथ एक्सीडेंट, दूल्हे-दूल्हन समेत 5 लोगों की मौत

  • खाटू श्याम के दर्शनों को जा रहे तीन लोगों की एक्सीडेंट में मौत,

    खाटू श्याम के दर्शनों को जा रहे तीन लोगों की एक्सीडेंट में मौत, 2 गंभीर घायल

  • ब्यास में घने कोहरे के कारण बड़ा हादसा,

    ब्यास में घने कोहरे के कारण बड़ा हादसा, आपस में टकराए दर्जनों वाहन

  • मुकेरियां से पास ट्रक और कार की टक्कर,

    मुकेरियां से पास ट्रक और कार की टक्कर, 5 दोस्तों में से 4 की मौके पर मौत

  • बिधिपुर के पास ऑटो और कार की भयानक टक्कर,

    बिधिपुर के पास ऑटो और कार की भयानक टक्कर, दो लोगों

  • गली में खेल रहे बच्चे को कोल्ड ड्रिंक वाली गाड़ी ने कुचला,

    गली में खेल रहे बच्चे को कोल्ड ड्रिंक वाली गाड़ी ने कुचला, CCTV आई सामने

Recent Post

  • ਪੰਜਾਬ 'ਚ ਦੋ ਦਿਨ ਬੰਦ ਰਹਿਣਗੇ ਇਹ ਅਦਾਰੇ ,ਰਹੇਗੀ ਸਰਕਾਰੀ ਛੁੱਟੀ ...

  • ਚੰਡੀਗੜ੍ਹ 'ਚ ਅੱਜ ਤੇ ਭਲਕੇ ਟ੍ਰੈਫਿਕ ਰਹੇਗਾ ਡਾਇਵਰਟ, ਦੇਖੋ ਕਿਹੜੇ ਰੂਟ ਰਹਿਣਗੇ ਪ੍ਰਭਾਵਤ...

  • ਘੋਰ ਕਲਯੁੱਗ, ਮਾਂ ਆਪਣੀ ਧੀ ਦਾ ਬੁਆਏਫ੍ਰੈਂਡ ਤੋਂ ਕਰਵਾਉਂਦੀ ਰਹੀ ਜਿਣਸੀ ਸ਼ੋਸ਼ਣ, ਭਾਜਪਾ ਮਹਿਲਾ ਮੋਰਚਾ ਦੀ ਰਹਿ ਚੁੱਕੀ ਜ਼...

  • ਇਸ ਦਿਨ ਜਲੰਧਰ ਆ ਸਕਦੇ ਹਨ CM ਮਾਨ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ ...

  • ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ENTRY ਕੀਤੀ ਬੈਨ, ਦੇਖੋ LIST...

  • ਜਲੰਧਰ 'ਚ ਇਨ੍ਹਾਂ ਦਵਾਈਆਂ ਦੀ ਵਿਕਰੀ 'ਤੇ ਰੋਕ, DC ਹਿਮਾਂਸ਼ੂ ਅਗਰਵਾਲ ਨੇ ਆਦੇਸ਼ ਕੀਤੇ ਜਾਰੀ ...

  • ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲਾ : ਰਾਜਨ ਅਰੋੜਾ ਦੀ ਅਗਾਊਂ ਜ਼ਮਾਨਤ 'ਤੇ ਇਸ ਦਿਨ ਲਿਆ ਜਾਵੇਗਾ ਫੈਸਲਾ...

  • ਪੰਜਾਬ 'ਚ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, CIA ਕਰਮਚਾਰੀ ਦੀ ਹੋਈ ਮੌਤ ...

  • ਜਲੰਧਰ ਵੈਸਟ 'ਚ ਚੱਲਿਆ ਨਿਗਮ ਦਾ ਪੰਜਾ, ਨਾਜਾਇਜ਼ ਕਬਜ਼ਿਆਂ 'ਤੇ ACTION, ਇਲਾਕਾ ਵਾਸੀਆਂ ਨੇ ਕੀਤਾ ਵਿਰੋਧ...

  • ਦੇਸ਼ 'ਚ ਕੋਰੋਨਾ ਦੇ ਮਾਮਲੇ 4000 ਤੋਂ ਪਾਰ, 44 ਮੌ.ਤਾਂ, ਮਾਸਕ ਪਹਿਨਣਾ ਹੋਇਆ ਲਾਜ਼ਮੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY