• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਚੋਣ ਕਮਿਸ਼ਨ ਨੇ ਸਰਵੋਤਮ ਵੋਟਰ ਸਿੱਖਿਆ ਤੇ ਜਾਗਰੂਕਤਾ ਮੁਹਿੰਮ ਲਈ AWARD ਦਾ ਐਲਾਨ ਕੀਤਾ

इलेक्शन कमिशन ने सर्वोत्तम वोटर शिक्षा और जागरुकता मुहिम के लिए अवार्ड का किया ऐलान
10/18/2024 5:03:19 PM Raj     Election Commission, voter education, awareness campaign    ਚੋਣ ਕਮਿਸ਼ਨ ਨੇ ਸਰਵੋਤਮ ਵੋਟਰ ਸਿੱਖਿਆ ਤੇ ਜਾਗਰੂਕਤਾ ਮੁਹਿੰਮ ਲਈ AWARD ਦਾ ਐਲਾਨ ਕੀਤਾ  इलेक्शन कमिशन ने सर्वोत्तम वोटर शिक्षा और जागरुकता मुहिम के लिए अवार्ड का किया ऐलान

ਚੋਣ ਕਮਿਸ਼ਨ ਨੇ ਸਾਲ 2024 ਦੌਰਾਨ ਵੋਟਰ ਸਿੱਖਿਆ ਤੇ ਚੋਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਹਾਊਸ ਦੇ ਸ਼ਾਨਦਾਰ ਯਤਨਾਂ ਨੂੰ ਮਾਨਤਾ ਦੇਣ ਲਈ ਵਿਸ਼ੇਸ਼ ਮੀਡੀਆ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਮੁਹਿੰਮਾਂ ਦੀ ਮਾਨਤਾ ਵਜੋਂ ਦਿੱਤੇ ਜਾਣਗੇ ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਅਤੇ ਹੋਰ ਮੁੱਖ ਚੋਣ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਕੇ ਵੋਟਰਾਂ ਦੀ ਭਾਗੀਦਾਰੀ ਵਧਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਹ ਪੁਰਸਕਾਰ ਇੱਕ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਰੂਪ ਵਿੱਚ ਹੋਣਗੇ, ਜੋ ਕਿ ਰਾਸ਼ਟਰੀ ਵੋਟਰ ਦਿਵਸ, 25 ਜਨਵਰੀ 2025 ਨੂੰ ਦਿੱਤੇ ਜਾਣਗੇ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਹ ਪੁਰਸਕਾਰ ਚਾਰ ਸ਼੍ਰੇਣੀਆਂ ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ ਤੇ ਆਨਲਾਈਨ/ਸੋਸ਼ਲ ਮੀਡੀਆ 'ਚ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਦਾ ਮੁਲਾਂਕਣ ਵੋਟਰ ਜਾਗਰੂਕਤਾ ਮੁਹਿੰਮਾਂ ਦੀ ਗੁਣਵੱਤਾ, ਪੇਸ਼ ਕੀਤੀ ਗਈ ਜਾਣਕਾਰੀ ਦੀ ਭਰੋਸੇਯੋਗਤਾ ਅਤੇ ਮੁਹਿੰਮ ਦੇ ਘੇਰੇ ਦੇ ਆਧਾਰ 'ਤੇ ਹੋਵੇਗਾ।

ਚੋਣ ਕਮਿਸ਼ਨ ਦੇ ਪੱਤਰ ਦੇ ਮੁਤਾਬਕ, ਅਸੀਂ ਉਨ੍ਹਾਂ ਮੁਹਿੰਮਾਂ ਦੀ ਤਲਾਸ਼ ਕਰ ਰਹੇ ਹਾਂ ਜੋ ਨਿਰਪੱਖ ਵੋਟਿੰਗ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਨ। IT ਤਕਨਾਲੋਜੀ ਦੀ ਚੰਗੀ ਵਰਤੋਂ ਅਤੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਜਨਤਕ ਜਾਗਰੂਕਤਾ 'ਤੇ ਸਕਾਰਾਤਮਕ ਪ੍ਰਭਾਵ ਪਾਉਣ।

ਪ੍ਰਿੰਟ ਮੀਡੀਆ: ਐਂਟਰੀਆਂ ਭੈਣ ਸਮੇਂ ਕੀਤੇ ਗਏ ਕੰਮ ਦੇ ਪੂਰੇ ਵੇਰਵੇ, ਪ੍ਰਕਾਸ਼ਿਤ ਲੇਖਾਂ ਦੀ ਗਿਣਤੀ, ਕੁੱਲ ਪ੍ਰਿੰਟ ਖੇਤਰ ਅਤੇ ਜਨਤਕ ਭਾਗੀਦਾਰੀ ਦੀਆਂ ਗਤੀਵਿਧੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸੰਬੰਧਿਤ ਲੇਖਾਂ ਦੀ ਇੱਕ ਸਾਫਟ ਕਾਪੀ, ਵੈਬ ਲਿੰਕ ਜਾਂ ਹਾਰਡ ਕਾਪੀ ਵੀ ਦਿੱਤੀ ਜਾਵੇ।

ਟੈਲੀਵਿਜ਼ਨ ਅਤੇ ਰੇਡੀਓ: ਐਂਟਰੀਆਂ ਨੂੰ ਸੀਡੀ, ਡੀਵੀਡੀ ਜਾਂ ਪੈੱਨ ਡਰਾਈਵ ਤੋਂ ਡੇਟਾ ਜਮ੍ਹਾਂ ਕਰਾਉਣਾ ਚਾਹੀਦਾ ਹੈ। ਜਿਸ 'ਚ ਮਿਆਦ ਸੰਬੰਧੀ , ਨਿਰੰਤਰਤਾ ਅਤੇ ਕੁੱਲ ਪ੍ਰਸਾਰਣ ਸਮੇਂ ਦੇ ਵੇਰਵੇ ਸ਼ਾਮਲ ਹੋਣ। ਸਿੱਧੀ ਜਨਤਕ ਭਾਗੀਦਾਰੀ ਵਰਗੀਆਂ ਹੋਰ ਗਤੀਵਿਧੀਆਂ ਨੂੰ ਵੀ ਉਜਾਗਰ ਕੀਤਾ ਜਾਣਾ ਚਾਹੀਦਾ ਹੈ।

ਔਨਲਾਈਨ/ਸੋਸ਼ਲ ਮੀਡੀਆ: ਸੰਬੰਧਿਤ ਲਿੰਕ ਜਾਂ ਪੀਡੀਐਫ ਦੇ ਨਾਲ ਪੋਸਟਾਂ, ਬਲੌਗ, ਟਵੀਟਸ ਜਾਂ ਮੁਹਿੰਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਮੁਹਿੰਮ ਦੇ ਪ੍ਰਭਾਵ ਦੇ ਨਾਲ, ਵਾਧੂ ਗਤੀਵਿਧੀਆਂ ਦਾ ਵਿਸਤ੍ਰਿਤ ਦੇ ਵੇਰਵਾ ਵੀ ਦਿੱਤਾ ਜਾਣਾ ਚਾਹੀਦਾ ਹੈ |

ਸਾਰੀਆਂ ਐਂਟਰੀਆਂ 2024 ਦੌਰਾਨ ਪ੍ਰਕਾਸ਼ਿਤ, ਪ੍ਰਸਾਰਣ ਜਾਂ ਪੋਸਟ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਅੰਗਰੇਜ਼ੀ ਜਾਂ ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਐਂਟਰੀਆਂ ਵਿੱਚ ਅੰਗਰੇਜ਼ੀ ਅਨੁਵਾਦ ਸ਼ਾਮਲ ਹੋਣਾ ਚਾਹੀਦਾ ਹੈ। ਐਂਟਰੀਆਂ ਵਿੱਚ ਮੀਡੀਆ ਹਾਊਸ ਦਾ ਨਾਮ, ਪਤਾ ਅਤੇ ਸੰਪਰਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ ਅਤੇ ਜੋ 10 ਦਸੰਬਰ ,2024 ਤੱਕ ਰਾਜੇਸ਼ ਕੁਮਾਰ ਸਿੰਘ, ਅੰਡਰ ਸੈਕਟਰੀ (ਸੰਚਾਰ), ਭਾਰਤੀ ਚੋਣ ਕਮਿਸ਼ਨ, ਚੋਣ ਸਦਨ, ਅਸ਼ੋਕਾ ਰੋਡ, ਨਵੀਂ ਦਿੱਲੀ-110001 ਦੇ ਪਤੇ 'ਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ। 

ਈਮੇਲ media-division@eci.gov.in ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਚੋਣ ਜਾਗਰੂਕਤਾ ਪੈਦਾ ਕਰਨ ਦੇ ਲਗਾਤਾਰ ਯਤਨਾਂ ਲਈ ਮੀਡੀਆ ਹਾਊਸਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੀਆਂ ਚੋਣਾਂ ਦੌਰਾਨ ਆਪਣਾ ਯੋਗਦਾਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।

'Election Commission','voter education','awareness campaign'

Please Comment Here

Similar Post You May Like

  • इलेक्शन कमीशन ने 5 राज्यों में चुनाव की तारीखों का किया ऐलान

    इलेक्शन कमीशन ने 5 राज्यों में चुनाव की तारीखों का किया ऐलान , 3 दिसंबर को आएंगे नतीजे

  • इलेक्शन कमीशन ने चुनावों की तारीखों में किया बदलाव

    इलेक्शन कमीशन ने चुनावों की तारीखों में किया बदलाव , राजस्थान में इस दिन होगी वोटिंग

  • एक्टर राजकुमार राव को मिली अहम जिम्मेदारी,

    एक्टर राजकुमार राव को मिली अहम जिम्मेदारी, वोटिंग के लिए करेंगे जागरूक

  • लोकसभा चुनाव को लेकर इलेक्शन कमिशन सख्त,

    लोकसभा चुनाव को लेकर इलेक्शन कमिशन सख्त, बैंकों पर रखेगा नजर

  • इलेक्शन कमिशन ने 6 राज्यों के होम सेक्रेटरियों को हटाया,

    इलेक्शन कमिशन ने 6 राज्यों के होम सेक्रेटरियों को हटाया, बंगाल के DGP को भी हटाने का आदेश

  • इलेक्शन कमिशन ने AAP नेता आतिशी को भेजा नोटिस,

    इलेक्शन कमिशन ने AAP नेता आतिशी को भेजा नोटिस, भाजपा ने की थी शिकायत

  • जालंधर सिविल सर्जन को इलेक्शन कमिशन का नोटिस,

    जालंधर सिविल सर्जन को इलेक्शन कमिशन का नोटिस, मांगा जवाब

  • पंजाब में चुनाव से पहले इलेक्शन कमिशन का बड़ा फैसला,

    पंजाब में चुनाव से पहले इलेक्शन कमिशन का बड़ा फैसला, जालंधर और लुधियाना के पुलिस कमिश्नर को हटाया

  • जालंधर प्रत्याशी व पूर्व सीएम चन्नी को चुनाव आयोग की कड़ी चेतावनी

    जालंधर प्रत्याशी व पूर्व सीएम चन्नी को चुनाव आयोग की कड़ी चेतावनी , आचार संहिता का बताया उल्लंघन

  • इलेक्शन कमिशन ने सर्वोत्तम वोटर शिक्षा और जागरुकता मुहिम के लिए अवार्ड का किया ऐलान

    इलेक्शन कमिशन ने सर्वोत्तम वोटर शिक्षा और जागरुकता मुहिम के लिए अवार्ड का किया ऐलान

Recent Post

  • ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਭਖਿਆ ਮੁੱਦਾ, ਸਹਿਜ ਅਰੋੜਾ LIVE ਆ ਬੋਲ ਗਿਆ ਆਹ ਗੱਲਾਂ...

  • ਲੁਧਿਆਣਾ ਉਪ ਚੋਣਾਂ ਜਿੱਤਣ 'ਤੇ CM ਮਾਨ ਨੇ ਦਿੱਤੀ ਵਧਾਈ, ਗੁਜਰਾਤ 'ਚ ਵੀ AAP ਦੀ ਜਿੱਤ ...

  • ਨੀਟੂ ਸ਼ਟਰਾਂ ਵਾਲਾ ਨੇ ਹਾਰ ਦੇਖ ਭੰਨ੍ਹ ਸੁੱਟਿਆ ਆਪਣਾ ਫੋਨ, ਹੁਣ ਕਹਿੰਦਾ ਮੈਂ ਤਾਂ ਜਾ ਰਿਹਾ Big Boss!...

  • ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ...

  • ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ 'ਚ ਸਕਾਰਪੀਓ ਤੇ ਕਰੇਟਾ ਦੀ ਟੱਕਰ, ਓਵਰਟੇਕ ਦੌਰਾਨ ਵਾਪਰਿਆ ਹਾਦਸਾ...

  • ਫਾਰਚੂਨਰ ਕਾਰ 'ਚ ਮਿਲੀਆਂ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ, ਪੁਲਿਸ ਨੇ ਇਲਾਕਾ ਕੀਤਾ ਸੀਲ ...

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

  • ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਨਾਲ 2 ਦੀ ਮੌਤ...

  • ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ 'ਚ ਅਮਰੀਕਾ ਦੀ ਐਂਟਰੀ, ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆ 'ਤੇ ਹਮਲਾ ...

  • ਜਲੰਧਰ 'ਚ IAS, AAP ਨੇਤਾ ਅਤੇ ਗੰਨਮੈਨ ਖਿਲਾਫ ਮਾਮਲਾ ਦਰਜ, ਜ਼ਮੀਨੀ ਵਿਵਾਦ ਤੋਂ ਬਾਅਦ ਵਿਅਕਤੀ 'ਤੇ ਚਲਾਈ ਗੋਲੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY