• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Air India ਹਾਦਸੇ ਤੋਂ ਬਾਅਦ PARTY ਕਰ ਰਹੇ ਸਨ ਕਰਮਚਾਰੀ, TATA ਨੇ ਨੌਕਰੀਓਂ ਕੱਢੇ 4 ਅਫ਼ਸਰ

6/28/2025 3:10:28 PM Gagan Walia     air india celebrastion gurugram, four AISATS,viral video, breaking update , ahmeddabad, plane crash,     Air India ਹਾਦਸੇ ਤੋਂ ਬਾਅਦ PARTY ਕਰ ਰਹੇ ਸਨ ਕਰਮਚਾਰੀ, TATA ਨੇ ਨੌਕਰੀਓਂ ਕੱਢੇ 4 ਅਫ਼ਸਰ 

ਖ਼ਬਰਿਸਤਾਨ ਨੈੱਟਵਰਕ: ਅਹਿਮਦਾਬਾਦ 'ਚ 12 ਜੂਨ ਨੂੰ ਜਹਾਜ਼ ਹਾਦਸੇ 'ਚ 270 ਲੋਕਾਂ ਦੀ ਮੌਤ ਹੋਈ , ਇਸ ਹਾਦਸੇ 'ਚ ਸਿਰਫ਼ ਇੱਕ ਵਿਅਕਤੀ ਹੀ ਜਿੰਦਾਂ ਬਚਿਆ ਸੀ | ਉੱਥੇ ਹੀ AISATS ਦੇ ਗੁਰੂਗ੍ਰਾਮ ਦਫਤਰ 'ਚ ਪਾਰਟੀ ਦੀ ਇੱਕ ਵਿਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਇਸ ਵਿਡੀਉ 'ਚ ਕਰਮਚਾਰੀ ਮਯੂਜਿਕ 'ਤੇ ਨੱਚਦੇ ਨਜ਼ਰ ਆ ਰਹੇ ਹਨ| ਜਿਸ 'ਤੇ ਲੋਕਾਂ ਨੇ ਕਾਫੀ ਆਲੋਚਨਾ ਕੀਤੀ | ਉਨ੍ਹਾਂ ਦਾ ਕਹਿਣਾ ਹੈ ਕਿ ਅਹਿਮਦਾਬਾਦ ਹਾਦਸੇ ਤੋਂ ਬਾਅਦ ਜਸ਼ਨ ਮਨਾਉਣਾ ਬਹੁਤ ਹਿ ਨਿੰਦਨ ਯੋਗ ਹੈ| ਅਜੇ ਤਕ ਇਸ ਹਾਦਸੇ 'ਚ ਕਈਆਂ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਨਹੀਂ ਹੋਈਆਂ ਹਨ |ਜਿਸ  ਕਾਰਨ ਏਅਰ ਇੰਡੀਆ ਨੇ 4 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ | ਇਹ ਵਿਡੀਉ ਪਲੇਨ ਕ੍ਰੈਸ਼ ਤੋਂ 8 ਦਿਨ ਬਾਅਦ 20 ਜੂਨ ਦੀ ਦੱਸੀ ਜਾ ਰਹੀ ਹੈ| 

ਲੋਕ ਏਅਰ ਇੰਡੀਆ ਨੂੰ ਕਰ ਰਹੇ ਹਨ TROLL

ਜਿਸ ਕਾਰਨ ਯੂਜ਼ਰ ਏਅਰ ਇੰਡੀਆ ਦੀ ਸੰਵੇਦਨਸ਼ੀਲਤਾ 'ਤੇ ਸਵਾਲ ਉਠਾ ਰਹੇ ਸਨ। ਇਸ ਦੌਰਾਨ ਏਅਰਲਾਈਨ ਨੂੰ ਟ੍ਰੋਲ ਵੀ ਕੀਤਾ ਗਿਆ। ਜਿਸ ਕਾਰਨ ਏਅਰ ਇੰਡੀਆ ਨੇ 4 ਅਧਿਆਰੀਆਂ ਤੋਂ ਅਸਤੀਫਾ ਮੰਗਿਆ ਹੈ| ਇਸ ਤੋਂ ਪਹਿਲਾਂ 21 ਜੂਨ DGCA ਨੇ ਏਅਰ ਇੰਡੀਆ ਨੂੰ 3 ਅਧਿਕਾਰੀਆਂ ਨੂੰ ਹਟਾਉਣ ਲਈ ਕਿਹਾ ਸੀ | ਅਧਿਕਾਰੀਆਂ ਵਿਰੁੱਧ ਹਵਾਬਾਜ਼ੀ ਸੁਰੱਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਕਾਰਨ ਇਹ ਕਾਰਵਾਈ ਕੀਤੀ ਗਈ ਸੀ । 

ਵਿਡੀਉ ਵਾਇਰਲ ਹੋਣ ਤੋਂ ਬਾਅਦ ਏਅਰ ਇੰਡੀਆ ਨੇ ਬਿਆਨ ਕੀਤਾ ਜਾਰੀ 

ਇਸ ਵਾਇਰਲ ਵਿਡੀਉ ਕਾਰਨ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਰਮਚਾਰੀਆਂ ਦੀ ਨਿੰਦਾ ਕੀਤੀ। ਜਿਸ ਕਾਰਨ ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿਹਾ ਕਿ ਵਾਇਰਲ ਵਿਡੀਉ 'ਚ ਕਰਮਚਾਰੀਆਂ ਦਾ ਵਿਵਹਾਰ ਸਾਡੀ ਕੰਪਨੀ ਦੀ ਨੀਤੀ ਦੇ ਵਿਰੁੱਧ ਹੈ |ਅਸੀਂ ਅਹਿਮਦਾਬਾਦ ਜਹਾਜ਼ ਹਾਦਸੇ ਦੀ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਹਮਦਰਦੀ ਨਾਲ ਖੜ੍ਹੇ ਹਾਂ। ਅਸੀਂ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਹੈ।

ਪਲੇਨ ਕ੍ਰੈਸ਼ 'ਚ 270 ਯਾਤਰੀਆਂ ਦੀ ਹੋਈ ਸੀ ਮੌਤ 

ਦੱਸ ਦੇਈਏ ਕਿ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਫਲਾਈਟ AI 171 ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਇੱਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ। ਫਲਾਈਟ ਨੰਬਰ AI 171 ਨੇ 12 ਜੂਨ ਨੂੰ ਦੁਪਹਿਰ 1.38 ਵਜੇ ਉਡਾਣ ਭਰੀ ਸੀ ਅਤੇ ਹਾਦਸਾ 1.40 ਵਜੇ ਹੋਇਆ ਸੀ। ਉਸ ਸਮੇਂ ਜਹਾਜ਼ 200 ਫੁੱਟ ਦੀ ਉਚਾਈ 'ਤੇ ਸੀ। ਇਸ ਹਾਦਸੇ ਵਿੱਚ 241 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ 270 ਲੋਕ ਮਾਰੇ ਗਏ। ਇੱਕ ਯਾਤਰੀ ਇਸ ਹਾਦਸੇ ਵਿੱਚ ਬਚ ਗਿਆ।

'air india celebrastion gurugram','four AISATS','viral video','breaking update','ahmeddabad','plane crash',''

Please Comment Here

Similar Post You May Like

Recent Post

  • ਬਿਆਸ ਦਰਿਆ ਦੀ ਮਾਰ ਹੇਠ ਕਪੂਰਥਲਾ ਦੇ ਕਈ ਪਿੰਡ, SDRF ਟੀਮ ਕਰ ਰਹੀ ਰੈਸਕਿਊ...

  • ਜਲੰਧਰ ਦੇ PIMS ਹਸਪਤਾਲ ਪੁੱਜੇ ਸਿਹਤ ਡਾ. ਮੰਤਰੀ ਬਲਬੀਰ ਸਿੰਘ, ਆਯੁਸ਼ਮਾਨ ਸਕੀਮ ਨੂੰ ਲੈ ਕੇ ਕੀਤਾ ਐਲਾਨ...

  • 15 ਅਗਸਤ ਮੌਕੇ ਜਲੰਧਰ ਪੁਲਸ ALERT, ਸਪੈਸ਼ਲ DGP ਤੇ CP ਨੇ ਪੁਲਸ ਸਮੇਤ ਰੇਲਵੇ ਸਟੇਸ਼ਨ 'ਤੇ ਚਲਾਈ ਚੈਕਿੰਗ ਮੁਹਿੰਮ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਬੱਸਾਂ ਦਾ ਅੱਜ ਚੱਕਾ ਜਾਮ...

  • ਜਲੰਧਰ 'ਚ ਭਾਜਪਾ ਨੇਤਾ ਦੇ ਘਰ ਦੇ ਬਾਹਰ ਨੌਕਰਾਣੀ ਦਾ ਹੰਗਾਮਾ, ਕੁੱਟ-ਮਾਰ ਦਾ ਦੋਸ਼...

  • ਇਹ 2 ਪੰਜਾਬੀ SINGER ਫਸ ਸਕਦੇ ਨੇ ਮੁਸ਼ਕਲ 'ਚ, ਜਲੰਧਰ ਪੁਲਸ ਕਮਿਸ਼ਨਰ ਨੇ ਕੀਤਾ ਤਲਬ ...

  • ਪੰਜਾਬ 'ਚ ਕੁਲੈਕਟਰ ਰੇਟ ਵਧਾਉਣ ਦਾ ਪ੍ਰਸਤਾਵ ਠੰਡੇ ਬਸਤੇ 'ਚ, ਲਿਆ ਇਹ ਫੈਸਲਾ...

  • ਜਲੰਧਰ MODEL TOWN ਦੇ STEPS ਸ਼ੋਅਰੂਮ 'ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਮੌਕੇ 'ਤੇ ...

  • ਜਲੰਧਰ ਦੇ ਨਾਗਰਾ ਫਾਟਕ ਨੇੜੇ ਚੱਲੀਆਂ ਗੋਲੀ/ਆਂ, 1 ਨੌਜਵਾਨ ਦੀ ਮੌ.ਤ...

  • Aap Mla ਰਾਜਿੰਦਰਪਾਲ ਕੌਰ ਛਿੰਨਾ ਦੀ ਕਾਰ ਹਾਦਸੇ ਦਾ ਸ਼ਿਕਾਰ, ਦਿੱਲੀ ਤੋਂ ਆ ਰਹੇ ਸਨ ਲੁਧਿਆਣਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY