• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਪੁਲਿਸ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਸਖ਼ਤ ਆਦੇਸ਼ ਕੀਤੇ ਜਾਰੀ, ਨਾ ਮੰਨਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

जालंधर पुलिस कमिश्नर का दुकानदारों को सख्त आदेश,
8/16/2024 11:25:44 AM Raj     Jalandhar Police Commissioner, Swapan Sharma, Jalandhar Traffic, Jalandhar Traffic Rule, Jalandhar Big Breaking News, Jalandhar Latest News    ਜਲੰਧਰ ਪੁਲਿਸ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਸਖ਼ਤ ਆਦੇਸ਼ ਕੀਤੇ ਜਾਰੀ, ਨਾ ਮੰਨਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ   जालंधर पुलिस कमिश्नर का दुकानदारों को सख्त आदेश,

ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਇੱਕ ਵਾਰ ਫਿਰ ਦੁਕਾਨਦਾਰਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਫੁੱਟਪਾਥਾਂ 'ਤੇ ਸਾਮਾਨ ਰੱਖਣ, ਸੜਕਾਂ ਤੇ ਰੇਹੜੀ ਲਗਾਉਣ , ਸਾਈਨ ਬੋਰਡ ਲਗਾਉਣ ਅਤੇ ਗਲਤ ਪਾਰਕਿੰਗ 'ਤੇ ਪਾਬੰਦੀ ਲਗਾਈ ਗਈ ਹੈ। ਜੇਕਰ ਕੋਈ ਦੁਕਾਨਦਾਰ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।

ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਲੈ ਲਿਆ ਗਿਆ ਫੈਸਲਾ

ਸੀਪੀ ਸਵਪਨ ਸ਼ਰਮਾ ਨੇ ਇਹ ਫੈਸਲਾ ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਸਮੱਸਿਆ ਦੇ ਮੱਦੇਨਜ਼ਰ ਲਿਆ ਹੈ। ਕਿਉਂਕਿ ਦੁਕਾਨਦਾਰ ਅਤੇ ਰੇਹੜੀ ਵਾਲੇ ਆਪਣਾ ਸਾਮਾਨ ਸੜਕਾਂ 'ਤੇ ਹੀ ਰੱਖਦੇ ਹਨ। ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।

ਪਹਿਲਾਂ ਵੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਆਦੇਸ਼ 

ਦੱਸ ਦੇਈਏ ਕਿ ਸੀਪੀ ਸਵਪਨ ਸ਼ਰਮਾ ਨੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਇਹ ਕਦਮ ਪਹਿਲੀ ਵਾਰ ਨਹੀਂ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਉਹ ਟਰੈਫਿਕ ਸਮੱਸਿਆ ਨੂੰ ਲੈ ਕੇ  ਹੁਕਮ ਜਾਰੀ ਕਰ ਚੁੱਕੇ ਹਨ। ਜਿਸ ’ਤੇ ਪੁਲੀਸ ਨੇ ਕਾਰਵਾਈ ਕਰਦਿਆਂ ਸੜਕ ’ਤੇ ਲੱਗ ਰਹੀ ਰੇਹੜੀਆਂ ਅਤੇ ਦੁਕਾਨਾਂ ਦੇ ਸਾਮਾਨ ਨੂੰ ਹਟਾਇਆ ਸੀ।

'Jalandhar Police Commissioner','Swapan Sharma','Jalandhar Traffic','Jalandhar Traffic Rule','Jalandhar Big Breaking News','Jalandhar Latest News'

Please Comment Here

Similar Post You May Like

  • जालंधर के नए पुलिस कमिश्नर राहुल एस ने शहरवासियों के लिए संदेश,

    जालंधर के नए पुलिस कमिश्नर राहुल एस ने शहरवासियों के लिए संदेश, मांगा सहयोग

  • पंजाब में 9 पुलिस अधिकारियों के ट्रांसफर,

    पंजाब में 9 पुलिस अधिकारियों के ट्रांसफर, जालंधर में स्वपन शर्मा की वापसी

  • जालंधर पुलिस कमिश्नर का दुकानदारों को सख्त आदेश,

    जालंधर पुलिस कमिश्नर का दुकानदारों को सख्त आदेश, न मानने वालों पर होगा केस दर्ज

  • जालंधर पुलिस कमिश्नर ने जारी किए सख्त आदेश,

    जालंधर पुलिस कमिश्नर ने जारी किए सख्त आदेश, 13 अक्तूबर तक लगी पाबंदियां

  • कमल विहार में दो गुटों का झगड़ा,

    कमल विहार में दो गुटों का झगड़ा, गोली चलने के आरोप

Recent Post

  • ਬਿਕਰਮ ਮਜੀਠੀਆ 'ਤੇ FIR, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, RAID ਦੌਰਾਨ ਮਿਲਿਆ ਆਹ ਸਾਮਾਨ...

  • ਜਲੰਧਰ : ਸਵਾਰੀਆਂ ਨਾਲ ਭਰੇ ਆਟੋ 'ਚ ਵੱਜੀ ਕਾਰ, 3 ਲੋਕਾਂ ਦੀ ਮੌ.ਤ, 4 ਜ਼ਖਮੀ...

  • AAP ਨੇ ਨਵੇਂ ਹਲਕਾ ਇੰਚਾਰਜ ਕੀਤੇ ਨਿਯੁਕਤ, ਪਵਨ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਾਇਆ, ਦੇਖੋ LIST...

  • ਜਲੰਧਰ ਦਾ Armaan Hospital ਵਿਵਾਦਾਂ 'ਚ, ਲੈਕਚਰਾਰ ਦੀ Spine Surgery ਤੋਂ ਬਾਅਦ ਮੌ.ਤ, ਪਰਿਵਾਰ ਨੇ ਅਣਗਹਿਲੀ ਦੇ ਲਾ...

  • ਕੇਜਰੀਵਾਲ ਨੇ ਨਾਂ ਲਏ ਬਿਨਾਂ ਮਜੀਠੀਆ 'ਤੇ ਨਿਸ਼ਾਨਾ ਸਾਧਿਆ, ਕਿਹਾ- ਕਿੰਨਾ ਵੀ ਵੱਡਾ ਨੇਤਾ ਕਿਉਂ ਨਾ ਹੋਵੇ, ਬਖਸ਼ਿਆ ਨਹੀ...

  • ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚ ਗਿਆ ਹੜਕੰਪ !...

  • ਵਿਜੀਲੈਂਸ ਨੇ ਬਿਕਰਮਜੀਤ ਮਜੀਠੀਆ ਨੂੰ ਹਿਰਾਸਤ 'ਚ ਲਿਆ, ਮੁੱਛ ਨੂੰ ਮਰੋੜਾ ਦਿੰਦੇ ਦਿਸੇ ਮਜੀਠੀਆ...

  • ਜਲਦ ਨਿਪਟਾ ਲਓ ਬੈਂਕਾਂ ਨਾਲ ਸਬੰਧਤ ਜ਼ਰੂਰੀ ਕੰਮ, ਜੁਲਾਈ ਮਹੀਨੇ 13 ਦਿਨ ਬੰਦ ਰਹਿਣਗੇ ਬੈਂਕ, ਦੇਖੋ LIST...

  • HIGHWAY 'ਤੇ ਕੈਮੀਕਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜ ਗਿਆ ਡਰਾਈਵਰ...

  • ਬਿਕਰਮ ਸਿੰਘ ਮਜੀਠੀਆ ਦੇ ਘਰ 'ਤੇ ਸਵੇਰੇ-ਸਵੇਰੇ ਵਿਜੀਲੈਂਸ ਦਾ ਛਾਪਾ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY