• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੀਂਹ 'ਚ ਛੱਤ 'ਤੇ ਵੀਡੀਉ ਬਣਾ ਰਹੀ ਸੀ ਲੜਕੀ , ਅਚਾਨਕ ਡਿੱਗੀ ਆਸਮਾਨੀ ਬਿਜਲੀ, ਦੇਖੋ ਵੀਡੀਓ

बारिश में छत पर डांस करते हुए लड़की बना रही थी वीडियो,
6/27/2024 11:42:12 AM Raj     Bihar viral video, Lightning struck a girl , reel Lightning struck , Lightning on girl, viral video    ਮੀਂਹ 'ਚ ਛੱਤ 'ਤੇ ਵੀਡੀਉ ਬਣਾ ਰਹੀ ਸੀ ਲੜਕੀ , ਅਚਾਨਕ ਡਿੱਗੀ ਆਸਮਾਨੀ ਬਿਜਲੀ, ਦੇਖੋ ਵੀਡੀਓ  बारिश में छत पर डांस करते हुए लड़की बना रही थी वीडियो,

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਲੜਕੀ ਮੀਂਹ ਦੌਰਾਨ ਛੱਤ 'ਤੇ ਜਾ ਕੇ ਡਾਂਸ ਦੀ ਰੀਲ  ਬਣਾਉਣ ਲਈ ਜਾਂਦੀ ਹੈ। ਪਰ ਉਸੇ ਸਮੇਂ ਅਚਾਨਕ ਅਸਮਾਨ ਤੋਂ ਬਿਜਲੀ ਤੇਜ਼ੀ ਨਾਲ ਡਿੱਗਦੀ ਹੈ। ਬਿਜਲੀ ਦੀ ਆਵਾਜ਼ ਇੰਨੀ ਤੇਜ਼ ਹੁੰਦੀ ਹੈ ਕਿ ਲੜਕੀ ਡਰ ਜਾਂਦੀ ਹੈ ਤੇ ਭੱਜ ਕੇ ਥੱਲੇ ਚੱਲ ਜਾਂਦੀ ਹੈ | ਇਸ ਘਟਨਾ 'ਚ ਲੜਕੀ ਵਾਲ-ਵਾਲ ਬਚ ਜਾਂਦੀ ਹੈ |

ਅਚਾਨਕ ਡਿੱਗੀ ਬਿਜਲੀ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਮੌਸਮ 'ਚ ਇਕ ਲੜਕੀ ਛੱਤ ਵੱਲ ਦੌੜਦੀ ਹੈ। ਤਾਂ ਜੋ ਉਹ ਡਾਂਸ ਰੀਲ ਬਣਾ ਸਕੇ। ਉਸ ਨੇ ਮੋਬਾਈਲ ਵੀ ਸੈੱਟਅੱਪ ਕਰ ਲਿਆ ਸੀ। ਪਰ ਜਿਵੇਂ ਹੀ ਉਹ ਨੱਚਣਾ ਸ਼ੁਰੂ ਕਰਦੀ ਹੈ, ਅਸਮਾਨ ਤੋਂ ਬਿਜਲੀ ਡਿੱਗ ਜਾਂਦੀ ਹੈ।

ਬਿਹਾਰ ਦੇ ਸੀਤਾਮੜੀ ਦੀ ਹੈ ਵੀਡੀਓ 

ਇਹ ਘਟਨਾ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਸਿਰਸੀਆ ਪਿੰਡ ਦੀ ਹੈ। ਇੱਥੇ ਇੱਕ ਕੁੜੀ ਛੱਤ ਉੱਤੇ ਮੀਂਹ ਵਿੱਚ ਨਹਾ ਰਹੀ ਸੀ ਅਤੇ ਉਸਦੀ ਇੱਕ ਸਹੇਲੀ ਰੀਲ ਬਣਾ ਰਹੀ ਸੀ। ਇਸ ਦੌਰਾਨ ਅਚਾਨਕ ਤੇਜ਼ ਆਵਾਜ਼ ਦੇ ਨਾਲ ਬਿਜਲੀ ਡਿੱਗੀ। ਹਾਲਾਂਕਿ, ਬੱਚੀ ਸੁਰੱਖਿਅਤ ਹੈ। ਬਿਜਲੀ ਡਿੱਗਣ ਦੀ ਤੇਜ਼   ਆਵਾਜ਼ ਨਾਲ ਸਾਰਾ  ਮਾਹੌਲ ਸਹਿਮ 'ਚ ਬਦਲ ਗਿਆ |

ਬਿਜਲੀ ਡਿੱਗਣ ਕਾਰਨ ਹੋ ਚੁੱਕੀਆਂ ਹਨ 8 ਮੌਤਾਂ  

ਬਿਹਾਰ ਦੇ 6 ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ  ਭਾਗਲਪੁਰ, ਮੁੰਗੇਰ, ਜਮੁਈ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ ਅਤੇ ਅਰਰੀਆ ਜ਼ਿਲ੍ਹਿਆਂ ਵਿੱਚ ਇਹ ਮੌਤਾਂ ਹੋਈਆਂ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।

'Bihar viral video','Lightning struck a girl','reel Lightning struck','Lightning on girl','viral video'

Please Comment Here

Similar Post You May Like

  • बारिश में छत पर डांस करते हुए लड़की बना रही थी वीडियो,

    बारिश में छत पर डांस करते हुए लड़की बना रही थी वीडियो, तभी आसमान से गिरी बिजली, देखें Video

  • जालंधर में थाने के बाहर नशे में झूमती लड़की का वीडियो Viral,

    जालंधर में थाने के बाहर नशे में झूमती लड़की का वीडियो Viral, लोगों ने प्रशासन पर उठाए सवाल

Recent Post

  • ਜਲੰਧਰ 'ਚ ਹਸਪਤਾਲ ਅੰਦਰ ਵੜ ਕੇ ਜਵਾਈ ਨੇ ਸੱਸ ਤੇ ਪਤਨੀ 'ਤੇ ਵਰ੍ਹਾਈਆਂ ਗੋਲੀਆਂ, ਮੌਕੇ ਤੋਂ ਹੋਇਆ ਫਰਾਰ...

  • ਪੰਜਾਬ 'ਚ ਬੱਸਾਂ ਦਾ ਹੋਣ ਜਾ ਰਿਹੈ ਚੱਕਾ ਜਾਮ ! ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ...

  • PM ਨੂੰ ਇਸ ਗਲਤੀ ਕਰ ਕੇ ਕੋਰਟ ਨੇ ਕੀਤਾ ਸਸਪੈਂਡ, ਹੁਣ ਇਹ ਚਲਾਉਣਗੇ ਸਰਕਾਰ...

  • ਬਿਕਰਮ ਮਜੀਠੀਆ ਦੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ, ਪਤਨੀ ਗਨੀਵ ਕੌਰ ਮੌਕੇ 'ਤੇ ਪਹੁੰਚੀ...

  • Dog Lovers ਲਈ ਅਹਿਮ ਖਬਰ ! ਪਾਲਤੂ ਕੁੱਤਾ ਰੱਖਣ ਤੋਂ ਪਹਿਲਾਂ ਲੈਣਾ ਪਵੇਗਾ license, ਗੁਆਂਢੀਆਂ ਦੀ ਸਹਿਮਤੀ ਵੀ ਜ਼ਰੂਰ...

  • ਜੁਲਈ ਦੇ ਸ਼ੁਰੂ 'ਚ ਹੀ TRAIN ਦਾ ਸਫ਼ਰ ਹੋਇਆ ਮਹਿੰਗਾ,ਗੈਸ ਸਿਲੰਡਰ ਕੀਮਤਾਂ ਸਮੇਤ ਇਨ੍ਹਾਂ ਨਿਯਮਾਂ 'ਚ ਹੋਏ ਬਦਲਾਅ ...

  • ਬਿਕਰਮ ਮਜੀਠੀਆ ਦੇ ਟਿਕਾਣਿਆਂ 'ਤੇ ਵਿਜੀਲੈਂਸ ਲਗਾਤਾਰ ਕਰ ਰਹੀ ਰੇਡ, ਮਾਮਲੇ 'ਚ NCB ਵੀ ਕਰ ਸਕਦੀ ਜਾਂਚ...

  • ਹਿਮਾਚਲ 'ਚ 4 ਥਾਵਾਂ 'ਤੇ ਬੱਦਲ ਫੱਟਿਆ, ਕਈ ਲੋਕ ਫਸੇ, ਮੀਂਹ ਦਾ Red Alert ਜਾਰੀ ...

  • Chemical Factory Blast : ਹਾਦਸੇ 'ਚ ਹੁਣ ਤੱਕ 34 ਲੋਕਾਂ ਦੀ ਮੌਤ, 30 ਜਖਮੀ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰ...

  • ਗੈਸ ਸਿਲੰਡਰ ਅੱਜ ਤੋਂ ਹੋਏ ਸਸਤੇ, ਦੇਖੋ ਨਵੀਂ ਕੀਮਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY