• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਿੱਲੀ 'ਚ CRPF ਸਕੂਲ ਨੇੜੇ ਧਮਾਕਾ, ਪੁਲਸ ਵਿਭਾਗ 'ਚ ਮਚਿਆ ਹੜਕੰਪ, ਦੇਖੋ ਵੀਡੀਓ

दिल्ली में CRPF स्कूल के पास तेज धमाका,
10/20/2024 11:26:23 AM Kushi Rajput     Loud explosion near CRPF school, CRPF school, Bomb Threat News , viral video, breaking news     ਦਿੱਲੀ 'ਚ CRPF ਸਕੂਲ ਨੇੜੇ ਧਮਾਕਾ, ਪੁਲਸ ਵਿਭਾਗ 'ਚ ਮਚਿਆ ਹੜਕੰਪ, ਦੇਖੋ ਵੀਡੀਓ  दिल्ली में CRPF स्कूल के पास तेज धमाका,

ਦਿੱਲੀ ਵਿਚ ਇਕ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਐਤਵਾਰ ਨੂੰ ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਇਲਾਕੇ ਅਤੇ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ। ਇਹ ਧਮਾਕਾ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐਫ) ਸਕੂਲ ਦੀ ਕੰਧ ਨੇੜੇ ਹੋਇਆ।

ਧਮਾਕੇ ਕਾਰਨ ਆਸ-ਪਾਸ ਖੜ੍ਹੇ ਵਾਹਨਾਂ ਅਤੇ ਘਰਾਂ ਦੇ ਸ਼ੀਸ਼ੇ ਟੁੱਟਣ ਦੀ ਵੀ ਸੂਚਨਾ ਮਿਲੀ ਹੈ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਅਸਮਾਨ ਵਿੱਚ ਧੂੰਆਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਸਵੇਰੇ 7:50 ਵਜੇ ਦੇ ਕਰੀਬ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਭੇਜੀਆਂ ਗਈਆਂ।

ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਸ ਨੇ ਦੱਸਿਆ ਕਿ ਸਵੇਰੇ 7:47 'ਤੇ ਪੀਸੀਆਰ ਦੀ ਕਾਲ ਆਈ, ਜਿਸ 'ਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਸੀਆਰਪੀਐੱਫ ਸਕੂਲ ਸੈਕਟਰ-14 ਰੋਹਿਣੀ ਨੇੜੇ ਕਾਫੀ ਜ਼ੋਰ ਨਾਲ ਧਮਾਕਾ ਹੋਇਆ ਹੈ, ਜਿਸ ਕਾਰਨ ਸਕੂਲ ਦੀ ਚਾਰਦੀਵਾਰੀ ਨੁਕਸਾਨੀ ਗਈ ਅਤੇ ਨਾਲ ਲੱਗਦੀ ਇੱਕ ਦੁਕਾਨ ਦੇ ਸ਼ੀਸ਼ੇ ਅਤੇ ਨੇੜੇ ਖੜ੍ਹੀ ਇੱਕ ਕਾਰ ਨੂੰ ਨੁਕਸਾਨ ਪੁੱਜਾ। ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ, ਐੱਫਐੱਸਐੱਲ ਟੀਮ ਅਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

'Loud explosion near CRPF school','CRPF school','Bomb Threat News','viral video','breaking news'

Please Comment Here

Similar Post You May Like

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • पंजाब में बरातियों से भरी इनोवा कार पानी में बही,

    पंजाब में बरातियों से भरी इनोवा कार पानी में बही, 9 के शव बरामद, 2 अभी भी लापता

  • दिल्ली में CRPF स्कूल के पास तेज धमाका,

    दिल्ली में CRPF स्कूल के पास तेज धमाका, पुलिस विभाग में हड़कंप, देखें वीडियो

  • मशहूर सूफ़ी गायक Hans Raj Hans पर टूटा दुखों का पहाड़,

    मशहूर सूफ़ी गायक Hans Raj Hans पर टूटा दुखों का पहाड़, परिवार के इस सदस्य की हुई मौ'त

  • जालंधर में थाने के बाहर नशे में झूमती लड़की का वीडियो Viral,

    जालंधर में थाने के बाहर नशे में झूमती लड़की का वीडियो Viral, लोगों ने प्रशासन पर उठाए सवाल

Recent Post

  • ਹਿਮਾਚਲ ਸਮੇਤ ਦੇਸ਼ ਦੇ ਕਈ ਰਾਜਾਂ 'ਚ ਬਣੀਆਂ186 ਦਵਾਈਆਂ ਦੇ ਸੈਂਪਲ ਹੋਏ ਫੇਲ੍ਹ , ਡਰੱਗ ਕੰਟਰੋਲਰ ਨੇ ਜਾਂਚ ਦੇ ਦਿੱਤੇ ਆ...

  • ਕਿਸਾਨ ਜਥੇਬੰਦੀ ਨੂੰ ਘਾਟਾ, ਇਸ ਕਿਸਾਨ ਨੇਤਾ ਦੀ ਹੋ ਗਈ ਮੌ.ਤ...

  • ਇਜ਼ਰਾਈਲ-ਈਰਾਨ ਜੰਗ ਦਾ ਨੌਵਾਂ ਦਿਨ, ਇਜ਼ਰਾਈਲ ਨੇ ਅਮਰੀਕਾ ਤੋਂ ਮੰਗੀ ਮਦਦ, ਡੋਨਾਲਡ ਟਰੰਪ ਨੇ ਦਿੱਤਾ ਇਹ ਜਵਾਬ ...

  • ਹੋਟਲ 'ਚ ਕਪਲ Private Moments ਦੌਰਾਨ ਕਰ ਬੈਠਾ ਇਹ ਗਲਤੀ, ਲੋਕਾਂ ਨੇ ਬਣਾ ਲਈ ਵੀਡੀਓ, ਕਰ 'ਤੀ VIRAL...

  • ਭਾਰਤ 'ਚ ਬਣ ਰਹੇ ਹਨ ਈ-ਪਾਸਪੋਰਟ, ਇਮੀਗ੍ਰੇਸ਼ਨ ਦੀ ਪਰੇਸ਼ਾਨੀ ਤੋਂ ਮਿਲੇਗੀ ਰਾਹਤ ...

  • ਜਲੰਧਰ 'ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ-PM ਮੋਦੀ ਦਾ ਵੱਡਾ ਯੋਗਦਾਨ...

  • ਜਲੰਧਰ 'ਚ ਸਵੇਰੇ-ਸਵੇਰੇ ਸਪੋਰਟਸ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ...

  • ਆਪਰੇਸ਼ਨ ਸਿੰਧੂ ਤਹਿਤ ਕਸ਼ਮੀਰੀ ਸਟੂਡੈਂਟਸ ਸਮੇਤ 290 ਨਾਗਰਿਕ ਭਾਰਤ ਪਰਤੇ, ਹਵਾਈ ਅੱਡੇ 'ਤੇ ਭਾਰਤ ਮਾਤਾ ਦੀ ਜੈ ਦੇ ਗੂੰਜੇ ...

  • ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਲਏ ਜਾ ਸਕਦੇ ਮਹੱਤਵਪੂਰਨ ਫੈਸਲੇ ...

  • ਮੈਟਰੋ ਟ੍ਰੇਨ 'ਚ ਵੜ ਆਇਆ ਸੱਪ ! ਮਚੀ ਹਫੜਾ-ਦਫੜੀ, ਦੇਖੋ ਵੀਡੀਓ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY