ਰਾਸ਼ਟਰੀ ਖੇਡ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਪੈਰਿਸ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੇ ਨਿਸ਼ਾਨੇਬਾਜ਼ ਮਨੂ ਭਾਕਰ, ਸ਼ਤਰੰਜ ਚੈਂਪੀਅਨਸ਼ਿਪ ਜਿੱਤਣ ਵਾਲੇ ਗ੍ਰੈਂਡ ਮਾਸਟਰ ਡੀ ਗੁਕੇਸ਼, ਹਾਕੀ ਟੀਮ ਨੂੰ ਤਗ਼ਮਾ ਜਿੱਤਾਉਣ ਵਾਲੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਅਥਲੈਟਿਕਸ ਖਿਡਾਰੀ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਜੇਤੂ ਖਿਡਾਰੀਆਂ ਨੂੰ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਐਵਾਰਡ-
ਡੀ ਗੁਕੇਸ਼ - ਸ਼ਤਰੰਜ
ਹਰਮਨਪ੍ਰੀਤ ਸਿੰਘ - ਹਾਕੀ
ਪ੍ਰਵੀਨ ਕੁਮਾਰ- ਪੈਰਾ ਅਥਲੈਟਿਕਸ
ਮਨੁ ਭਾਕਰ – ਸ਼ੂਟਿੰਗ
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਅਰਜੁਨ ਐਵਾਰਡ
ਐਥਲੈਟਿਕਸ
ਜੋਤੀ ਯਾਰਾਜੀ
ਅੰਨੂ ਰਾਣੀ
ਮੁੱਕੇਬਾਜ਼ੀ
ਨੀਤੂ
ਸਵੀਟੀ
ਸ਼ਤਰੰਜ
ਵੰਤਿਕਾ ਅਗਰਵਾਲ
ਹਾਕੀ
ਸਲੀਮਾ ਟੈਟੇ
ਅਭਿਸ਼ੇਕ
ਸੰਜੇ
ਜਰਮਨਪ੍ਰੀਤ ਸਿੰਘ
ਸੁਖਜੀਤ ਸਿੰਘ
ਪੈਰਾ-ਤੀਰਅੰਦਾਜ਼ੀ
ਰਾਕੇਸ਼ ਕੁਮਾਰ
ਪੈਰਾ ਐਥਲੈਟਿਕਸ
ਪ੍ਰੀਤੀ ਪਾਲ
ਜੀਵਨਜੀ ਦੀਪਤੀ
ਅਜੀਤ ਸਿੰਘ
ਸਚਿਨ ਸਰਜੇਰਾਓ ਖਿਲਾੜੀ
ਧਰਮਬੀਰ
ਪ੍ਰਣਵ ਸੁਰਮਾ
ਐਚ ਹੋਕਾਟੋ ਸੇਮਾ
ਸਿਮਰਨ
ਨਵਦੀਪ
ਨਿਤੇਸ਼ ਕੁਮਾਰ
ਪੈਰਾ-ਬੈਡਮਿੰਟਨ
ਤੁਲਾਸੀਮਤੀ ਮੁਰੁਗੇਸਨ
ਨਿਤਆ ਸ਼੍ਰੀ ਸੁਮਤਿ ਸਿਵਨ
ਮਨੀਸ਼ਾ ਰਾਮਦਾਸ
ਕਪਿਲ ਪਰਮਾਰ
ਪੈਰਾ-ਜੂਡੋ
ਮੋਨਾ ਅਗਰਵਾਲ
ਪੈਰਾ-ਸ਼ੂਟਿੰਗ
ਰੁਬੀਨਾ ਫ੍ਰਾਂਸਿਸ
ਪੈਰਾ-ਸ਼ੂਟਿੰਗ
ਸਵਪਨਿਲ ਸੁਰੇਸ਼ ਕੁਸਲੇ
ਸ਼ੂਟਿੰਗ
ਸਰਬਜੋਤ ਸਿੰਘ
ਅਭੈ ਸਿੰਘ
ਸਕੁਐਸ਼
ਸਾਜਨ ਪ੍ਰਕਾਸ਼
ਤੈਰਾਕੀ
ਅਮਨ