• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਖੰਨਾ 'ਚ ਬੱਸ ਦੀ ਛੱਤ 'ਤੇ ਬੈਠਾਈਆਂ ਸਵਾਰੀਆਂ, ਪੁਲਸ ਨੇ ਲੱਭ ਕੇ ਕੱਟਿਆ ਚਲਾਨ

11/20/2024 3:11:15 PM Gagan Walia     Passengers , sat , roof , bus , Khanna, police , found , issued , challan    ਖੰਨਾ 'ਚ ਬੱਸ ਦੀ ਛੱਤ 'ਤੇ ਬੈਠਾਈਆਂ ਸਵਾਰੀਆਂ, ਪੁਲਸ ਨੇ ਲੱਭ ਕੇ ਕੱਟਿਆ ਚਲਾਨ   

ਸੰਘਣੀ ਧੁੰਦ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਸੜਕ ਹਾਦਸਾ ਜਰੂਰ ਹੁੰਦਾ ਹੈ | ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਖੰਨਾ ਤੋਂ ਸਾਹਮਣੇ ਆਇਆ ਸੰਘਣੀ ਧੁੰਦ ਦੇ ਵਿਚਕਾਰ ਇੱਕ ਓਵਰਲੋਡ ਬੱਸ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਸਵਾਰੀਆਂ ਨੂੰ ਛੱਤ 'ਤੇ ਬਿਠਾਇਆ ਗਿਆ ਹੈ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਕੋਈ ਨੁਕਸਾਨ ਨਹੀ ਹੋਇਆ ਹੈ | ਟਰੈਫਿਕ ਪੁਲਸ ਨੇ ਬੱਸ ਨੂੰ ਲੱਭ ਕੇ ਚਲਾਨ ਕਰ ਦਿੱਤਾ।

ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਚਲਾਨ ਕੱਟ ਕੇ ਡਰਾਈਵਰ ਨੂੰ ਸੌਂਪ ਦਿੱਤਾ ਗਿਆ। ਹਾਲਾਂਕਿ, ਚਲਾਨ ਕੱਟਣ ਸਮੇਂ ਬਸ ਓਵਰਲੋਡ ਨਹੀਂ ਸੀ। ਪੁਲਸ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੀਤਾ ਗਿਆ ਤਾਂ ਬੱਸ ਨੂੰ ਥਾਣੇ ਵਿੱਚ ਹੀ ਬੰਦ ਲਿਆ ਜਾਵੇਗਾ।

ਦੱਸ ਦੇਈਏ ਕਿ ਵਾਇਰਲ ਵੀਡੀਉ 'ਚ ਇੱਕ ਓਵਰਲੋਡ ਬੱਸ ਸਮਰਾਲਾ ਤੋਂ ਮਾਛੀਵਾੜਾ ਜਾ ਰਹੀ ਸੀ। ਇਸ ਦੇ ਪਿੱਛੇ ਕਾਰ 'ਚ ਸਫਰ ਕਰ ਰਹੇ ਇਕ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਗਏ। ਜਿਸ ਤੋਂ ਬਾਅਦ ਟਰੈਫਿਕ ਪੁਲਸ ਨੇ ਬੱਸ ਨੂੰ ਲੱਭ ਕੇ ਚਲਾਨ ਕਰ ਦਿੱਤਾ ਤੇ ਭਵਿੱਖ 'ਚ ਅਜਿਹਾ  ਕਰਨ ਦਿ ਚੇਤਾਵਨੀ ਵੀ ਦਿੱਤੀ | 

ਐਸਐਸਪੀ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ 

ਐਸਐਸਪੀ ਅਸ਼ਵਨੀ ਗੋਟਿਆਲ ਵੱਲੋਂ ਟਰੈਫਿਕ ਨਿਯਮਾਂ ਦੀ 100 ਫੀਸਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹੇ ਦੀਆਂ ਮੁੱਖ ਸੜਕਾਂ ’ਤੇ ਵਿਸ਼ੇਸ਼ ਨਾਕੇ ਲਗਾਉਣ ਦੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਐਸਪੀ (ਹੈੱਡਕੁਆਰਟਰ) ਅਤੇ ਡੀਐਸਪੀ (ਹੈੱਡਕੁਆਰਟਰ) ਨੂੰ ਵੀ ਸਮੇਂ-ਸਮੇਂ 'ਤੇ ਚੈਕਿੰਗ ਕਰਨ ਲਈ ਕਿਹਾ ਗਿਆ।


 

'Passengers','sat','roof','bus','Khanna','police','found','issued','challan'

Please Comment Here

Similar Post You May Like

  • खन्ना : अवैध शराब से भरी कार कैंटर से टकराई,

    खन्ना : अवैध शराब से भरी कार कैंटर से टकराई, इतनी पेटियां जब्त, चंडीगढ़ से करते थे सप्लाई

  • खन्ना में शादी से लौट रहे दो युवकों की सड़क हादसे में मौत,

    खन्ना में शादी से लौट रहे दो युवकों की सड़क हादसे में मौत, ड्राइवर मौके से फरार

  • 14 ठगों को बस्ती बावा खेल की पुलिस ने किया गिरफ्तार,

    14 ठगों को बस्ती बावा खेल की पुलिस ने किया गिरफ्तार, 10 रुपए लगाने पर दे रहे थे 100 रुपए का झांसा

  • खन्ना में सेम टाइम, सेम जगह, सेम चोर मंदिर की गोलक तोड़ दान ले गए

    खन्ना में सेम टाइम, सेम जगह, सेम चोर मंदिर की गोलक तोड़ दान ले गए , SI ने कहा- थाने में नहीं कोई फोर्स

  • कनाडा में अवैध रूप से अमेरिका जा रहे 3 भारतीयों को पुलिस ने पकड़ा,

    कनाडा में अवैध रूप से अमेरिका जा रहे 3 भारतीयों को पुलिस ने पकड़ा, इनमें एक महिला भी शामिल

  • खन्ना में 65 साल की महिला की घर में घुसकर ह'त्या

    खन्ना में 65 साल की महिला की घर में घुसकर ह'त्या , महिला ने ही दिया घटना को अंजाम, सोने के जेवर-नकदी लूट फरार

  • Punjab : नेना देवी दर्शन कर लौट रहे परिवार की कार का एक्सीडेंट

    Punjab : नेना देवी दर्शन कर लौट रहे परिवार की कार का एक्सीडेंट , मां की मौत, बेटा और बेटी घायल

Recent Post

  • ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਵੈਨ ਹਾਦਸਾਗ੍ਰਸਤ, ਨਾਲੇ 'ਚ ਡਿੱਗੀ ਵੈਨ...

  • ਜਲੰਧਰ ਦਾ ਮਕਸੂਦਾਂ ਫਲਾਈਓਵਰ ਲੋਕਾਂ ਨੇ ਕੀਤਾ ਜਾਮ, ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਇਲਾਕਾ ਵਾਸੀ...

  • ਅਬੋਹਰ ਦੇ ਨਿਊ ਵੇਅਰਵੈੱਲ ਸ਼ੋਅਰੂਮ ਮਾਲਕ ਦੇ ਕ.ਤ.ਲ ਦੀ ਜ਼ਿੰਮੇਵਾਰੀ ਇਸ ਗੈਂਗ ਨੇ ਲਈ, ਪੋਸਟ ਕੀਤੀ ਸ਼ੇਅਰ ...

  • ਸਕੂਲਾਂ 'ਚ ਦੋ ਦਿਨ ਰਹਿਣਗੀਆਂ ਛੁੱਟੀਆਂ, ਸਰਕਾਰ ਨੇ ਕੀਤਾ ਐਲਾਨ ...

  • ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਜ਼ਰੂਰੀ ਖਬਰ, ਪੰਜਾਬ 'ਚ 3 ਦਿਨ ਬੱਸਾਂ ਦਾ ਰਹੇਗਾ ਚੱਕਾ ਜਾਮ...

  • ਜਲੰਧਰ ਦੇ ਪਾਸ਼ ਇਲਾਕੇ 'ਚ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌ.ਤ, ਰਾਤ ​ਪਤਨੀ ਨਾਲ ਹੋਇਆ ਸੀ ਝਗੜਾ...

  • ਪੰਜਾਬ 'ਚ ਨਿਤ ਚੱਲ ਰਹੀਆਂ ਗੋਲੀ.ਆਂ, ਹੁਣ ਅਬੋਹਰ 'ਚ ਸ਼ੋਅਰੂਮ ਮਾਲਕ ਦਾ ਕ.ਤ.ਲ...

  • ਪੰਜਾਬ 'ਚ ਦਰਦਨਾਕ ਹਾਦਸਾ, ਬੱਸ ਤੇ ਕਾਰ ਦੀ ਭਿਆਨਕ ਟੱਕਰ 'ਚ 4 ਲੋਕਾਂ ਦੀ ਮੌਤ, ਕਈ ਜ਼ਖਮੀ ...

  • ਹੰਸਰਾਜ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ, ਤਿੰਨ ਬਾਈਕ ਸਵਾਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ...

  • ਪੰਜਾਬ 'ਚ ਅੱਜ ਵੀ ਮੀਂਹ ਦਾ ਅਲਰਟ ਜਾਰੀ, ਜਾਣੋ ਕਿਵੇਂ ਦਾ ਰਹੇਗਾ ਮੌਸਮ ਦਾ ਹਾਲ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY