ਪੰਜਾਬ ਸਰਕਾਰ ਨੇ 32 ਆਈਏਐਸ ਅਤੇ PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ 'ਚ 10 ਆਈਏਐਸ ਅਤੇ 22 ਪੀਸੀਐਸ ਦੇ ਨਾਮ ਸ਼ਾਮਲ ਹਨ। ਇਸ ਦੀ ਸੂਚੀ ਸਾਹਮਣੇ ਆਈ ਹੈ।